Advertisement - Remove

ਤੁਸੀਂ - Example Sentences

Popularity:
Difficulty:
tusīṁ  tuseen
2014 ਤੋਂ ਜਿਸ ਦਿਨ ਤੋਂ ਮੈਨੂੰ ਤੁਸੀਂ ਕੰਮ ਸੌਂਪਿਆ ਹੈ, ਉਸੇ ਦਿਨ ਤੋਂ, 2014 ਤੋਂ ਹੀ ਗਿਰਾਵਟ ਦਾ ਦੌਰ ਸ਼ੁਰੂ ਹੋ ਗਿਆ ਸੀ।
Ever since 2014, the day you all entrusted us with the reins of the nation, we have put brakes on the trends.
ਹੁਣ ਮੈਨੂੰ ਪਤਾ ਨਹੀਂ ਹੈ ਕਿ ਵਾਪਸੀ ਤੋਂ ਬਾਅਦ ਤੁਸੀਂ ਕੀ ਕੰਮ ਕੀਤਾ?
Now I am not aware if you all worked righteously or participated in malpractices!
ਲੇਕਿਨ ਤੁਸੀਂ ਦੇਖੋ ਕਿ ਤਿੰਨ ਲੱਖ ਤੋਂ ਜ਼ਿਆਦਾ, ਮੈਂ ਅੱਜ ਪਹਿਲੀ ਵਾਰ ਇਹ ਸਭ ਗੱਲਾਂ ਦੱਸ ਰਿਹਾ ਹਾਂ।
For the first time I would like to reveal something to you that would startle the whole country.
ਯਾਨੀ ਕਿ ਸਿਰਫ਼ ਤੁਹਾਡੇ ਪ੍ਰੋਫ਼ੈਸ਼ਨ ਵਿੱਚ ਹੁਣ ਮੈਂ ਤੁਹਾਡੇ ਸਾਹਮਣੇ ਕੁਝ ਹੋਰ ਤੱਥ ਰੱਖਦਾ ਹਾਂ ਕਿਉਂਕਿ ਤੁਸੀਂ ਅੰਕੜਿਆਂ ਦੀਆਂ ਗੱਲਾਂ ਛੇਤੀ ਹੀ ਸਮਝ ਜਾਂਦੇ ਹੋ ਤੇ ਸਮਝਾ ਵੀ ਦਿੰਦੇ ਹੋ।
I would place some more facts for you since you grasp things quickly from the figures.
ਅਤੇ ਤੁਸੀਂ ਦੇਖਣਾ ਹੈ ਕਿ ਆਰਥਿਕ ਖੇਤਰ ਵਿੱਚ ਉਚਾਈਆਂ ਨੂੰ ਪ੍ਰਾਪਤ ਕਰਨ ਦੀ ਮਜਬੂਤ ਰਸਤਾ ਤੁਹਾਡੇ ਤੋਂ ਵੱਧ ਕੋਈ ਨਹੀਂ ਬਣਾ ਸਕਦਾ।
And you can see that no one but you can make this road to the greater economic development stronger.
Advertisement - Remove
ਕੰਪਨੀ ਭਾਵੇਂ ਛੋਟੀ ਹੋਵੇ ਜਾਂ ਵੱਡੀ, ਜਿਸ ਲੇਖੇ ਉੱਪਰ ਤੁਸੀਂ ਦਸਤਖਤ ਕਰਦੇ ਹੋ ਉਸ ਤੇ ਸਰਕਾਰ ਤੇ ਦੇਸ਼ ਦੇ ਲੋਕ ਭਰੋਸਾ ਕਰਦੇ ਹਨ।
Companies may be small or big, however, if you certify their books of account then the government believes in that, people of the country believe in that.
ਤੁਸਾਂ ਉਸ ਕੰਪਨੀ ਦੀ ਬਹੀ ਅਤੇ ਬੈਲੈਂਸ ਸ਼ੀਟ `ਤੇ ਹਸਤਾਖਰ ਕਰ ਦਿੱਤੇ ਅਤੇ ਸਰਕਾਰੀ ਅਫਸਰਾਂ ਨੇ ਉਸ ਨੂੰ ਮੰਨ ਲਿਆ, ਕੰਪਨੀ ਪਰਫੁੱਲਤ ਹੋਈ ਅਤੇ ਅੱਗੇ ਵਧ ਰਹੀ ਹੈ, ਤੁਸੀਂ ਵੀ ਫੁਲੇ ਫਲੇ ਅੱਗੇ ਵਧ ਰਹੇ ਹੋ।
If you certify the account books of a company then the government officers trust in your assessment.
ਅਗਰ ਤੁਸੀਂ ਆਪਣੇ ਮਨ-ਮੰਦਰ ਵਿੱਚ ਇਹ ਸੋਚਦੇ ਹੋ ਕਿ ਭਰੋਸਾ ਟੁੱਟਿਆ ਹੈ ਤਾਂ ਇਸ ਨੂੰ ਦੁਬਾਰਾ ਕਾਇਮ ਕਰਨ ਲਈ ਅੱਗੇ ਆਉਣ ਦੀ ਪਹਿਲ ਕਰੋ।
If you feel deep down in your hearts that trust has been breached, then please come forward, please take initiative to restore that trust.
ਤੁਸੀਂ ਵੱਖ-ਵੱਖ ਲੋਕਾਂ ਕੋਲ ਜਾਓ, ਉਨ੍ਹਾਂ ਨਾਲ ਗਲਬਾਤ ਕਰੋ ਅਤੇ ਜਦੋਂ ਮੈਂ ਆ ਰਿਹਾ ਸਾਂ ਤਾਂ ਸ਼੍ਰੀ ਨੀਲੇਸ਼ ਮੈਨੂੰ ਦੱਸ ਰਹੇ ਸਨ ਤਾ ਕਿ ਅਸੀਂ ਵਪਾਰੀਆਂ ਦੀ ਮਦਦ ਹੋਵੇ ਦੀ ਅਸੀਂ ਸਮਝਣ ਵਿੱਚ ਮਦਦ ਕਰਨ ਵਾਲੇ ਹਾਂ ।
When I was on the way to this place, Neelesh told me that you people are going to help the traders to understand GST.
ਤੁਸੀਂ ਲੋਕਾਂ ਤੱਕ ਪਹੁੰਚੋ ਅਤੇ ਉਨ੍ਹਾਂ ਨੂੰ ਜਾਗਰੂਕ ਕਰੋ।
You please reach out to the people, enlighten them.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading