Advertisement - Remove

ਤੁਸੀਂ - Example Sentences

Popularity:
Difficulty:
tusīṁ  tuseen
ਅਤੇ ਇਸ ਉੱਦਮ ਵਿੱਚ, ਮੇਰੇ ਦੋਸਤੋ ਤੁਸੀਂ ਭਾਰਤ ‘ਚ ਸ਼ਾਂਤੀ ਤੇ ਪ੍ਰਗਤੀ, ਸਥਿਰਤਾ ਅਤੇ ਸਫ਼ਲਤਾ ਦੇ ਨਾਲ ਨਾਲ ਪਹੁੰਚ ਤੇ ਅਨੁਕੂਲਤਾ ਦਾ ਚਾਨਣ-ਮੁਨਾਰਾ ਪਾਓਗੇ।
And in this endeavor, you will find in India, my friends, a beacon of peace and progress, stability and success, and access and accommodation.
ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਜੈਕਟ ਨੇ ਸਾਲ 2007 ਵਿੱਚ ਆਕਾਰ ਲਿਆ ਸੀ।
As you are aware, this project took shape in the year 2007.
ਤੁਸੀਂ ਇਸ ਮਹੱਤਵ ਤੋਂ ਜਾਣੂ ਹੋ, ਜੋ ਮੈਂ ਸਮਾਰਟ ਸਿਟੀਜ਼ ਦੇ ਵਿਕਾਸ ਨੂੰ ਦਿੰਦਾ ਹਾਂ।
You are aware of the importance I attach to the development of smart cities.
ਮੈਂ ਇੱਕ ਵਾਰ ਫਿਰ ਤੋਂ ਤੁਹਾਡਾ ਹਾਰਦਿਕ ਸਵਾਗਤ ਕਰਦਾ ਹਾਂ ਅਤੇ ਇੱਛਾ ਰੱਖਦਾ ਹਾਂ ਕਿ ਤੁਸੀਂ ਭਾਰਤ ਦਾ ਅਰਥ ਭਰਪੂਰ ਦੌਰਾ ਕਰੋ।
Once again I heartily welcome you and wish you to have a meaningful visit to India.
ਕੀ ਤੁਸੀਂ ਇਸ ਤੋਂ ਪਹਿਲਾਂ ਇਜ਼ਰਾਈਲ ਆਏ ਹੋ?
Have you ever visited Israel?
Advertisement - Remove
ਤੁਸੀਂ ਦੇਖਿਆ ਹੋਵੇਗਾ ਕਿ ਅਦਾਨ ਪ੍ਰਦਾਨ ਦੀ ਰਫ਼ਤਾਰ ਪਿਛਲੇ ਤਿੰਨ ਸਾਲਾਂ ਵਿੱਚ ਵਧੀ ਹੈ।
You would have noticed that the frequency of exchanges has gone up over the last three years.
ਤੁਹਾਡਾ ਜੀਵਨ ਅਜਿਹੇ ਵਿਅਕਤੀ ਜਿਹੜਾ ਗਰੀਬੀ ਵਿੱਚ ਪੈਦਾ ਹੋਇਆ ਅਤੇ ਮਿਹਨਤ ਦੀ ਪੌੜੀ ਚੜ੍ਹ ਕੇ ਦੇਸ਼ ਦੀ ਸਰਕਾਰ ਦਾ ਮੁਖੀ ਬਣਿਆ, ਇਹ ਬਹੁਤ ਪ੍ਰਭਾਵਸ਼ਾਲੀ ਹੈ, ਪਰ ਇਸ ਦੇ ਬਾਵਜੂਦ ਤੁਸੀਂ ਪੂੰਜੀਵਾਦੀ ਵਿਵਸਥਾ ਦੇ ਪ੍ਰਬਲ ਸਮਰਥਕ ਹੋ ਅਤੇ ਅਰਥਵਿਵਸਥਾ ਨੂੰ ਉਦਾਰ ਬਣਾਉਣਾ ਚਾਹੁੰਦੇ ਹੋ।
But despite your past, you are an ardent supporter of the capitalist system and want to liberalize the economy.
ਕੀ ਤੁਸੀਂ ਆਪਣੇ ਵਿਸ਼ਵ ਦ੍ਰਿਸ਼ਟੀਕੋਣ ਦੀ ਵਿਆਖਿਆ ਕਰ ਸਕਦੇ ਹੋ?
Can you explain what shaped your worldview?
ਤੁਸੀਂ ਵੇਖ ਸਕਦੇ ਹੋ ਕਿ ਅਸੀਂ ਵਿਸ਼ਵ ਦੀਆਂ ਬਿਹਤਰੀਨ ਪਿਰਤਾਂ ਦੇ ਨੇੜੇ ਪੁੱਜ ਰਹੇ ਹਾਂ।
You can see that we are moving closer to global best practices.
ਤੁਸੀਂ ਭਾਰਤ ਦੇ ਅਨਮੋਲ ਦੋਸਤ ਹੋ।
You are valued friends of India.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading