Advertisement - Remove

ਤੁਸੀਂ - Example Sentences

Popularity:
Difficulty:
tusīṁ  tuseen
ਮੈਂ ਵਿਸ਼ੇਸ਼ ਤੌਰ `ਤੇ ਉਸ ਵਿਸ਼ੇ `ਤੇ ਗੱਲ ਕਰਨੀ ਚਾਹੁੰਦਾ ਹਾਂ ਜਿਸ ਉੱਤੇ ਦੋ ਦਿਨ ਪਹਿਲਾਂ ਤੁਸੀਂ ਚਰਚਾ ਕੀਤੀ ਸੀ।
I would like to especially discuss the topic that was discussed by you two days ago.
ਤੁਸੀਂ ਸਾਰੇ ਲੋਕ ਸਿੱਖਿਆ ਦੇ ਖੇਤਰ ਵਿੱਚ, ਮਹਿਲਾ ਭਲਾਈ ਦੇ ਖੇਤਰ ਵਿੱਚ, ਸਿਹਤ ਦੇ ਖੇਤਰ ਵਿੱਚ ਏਨਾ ਕੁਝ ਕਰ ਰਹੇ ਹੋ।
All of you are doing so much in the field of education, in the field of women welfare and in the field of health.
ਜੇ ਤੁਸੀਂ ਲੋੜ ਸਮੇਂ ਆਪਣੇ ਗੁਆਂਢੀਆਂ ਦੀ ਮਦਦ ਕਰੋਗੇ ਤਾਂ ਸੁਭਾਵਕ ਹੈ ਕਿ ਉਹ ਵੀ ਤੁਹਾਡੀ ਲੋੜ ਸਮੇਂ ਮਦਦ ਲਈ ਅੱਗੇ ਆਉਣਗੇ।
If you helped your neighbours in their times of need, they instinctively helped you in turn.
ਤੁਸੀਂ ਵੇਖੋਗੇ ਕਿ ਸਰਕਾਰ ਦੇ ਇਹ ਉਪਰਾਲੇ ਇਸ ਲਈ ਹਨ ਕਿ ਕਿਸਾਨ ਖੇਤੀ ਨਾਲ ਜੁੜੀ ਚਿੰਤਾ ਤੋਂ ਬਾਹਰ ਨਿਕਲੇ, ਉਸ ਦਾ ਖਰਚ ਘੱਟ ਹੋਵੇ ਤੇ ਆਮਦਨ ਵਧੇ।
You would notice that these efforts of the government are directed to reduce the farmers expenditure, boost their income and to bring them out of the worries related to agriculture.
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਅਤੇ ਬੈਂਕਾਂ ਤੋਂ ਹੀ ਕਰਜ ਲੈਣ ਦੇ ਲਈ ਪ੍ਰੋਤਸਾਹਤ ਕਰਕੇ ਵੀ ਇਨਾਂ ਖੇਤਰਾਂ ਦੇ ਕਿਸਾਨਾਂ ਦੀ ਜਿੰਦਗੀ ਸੁਖਾਲੀ ਬਣਾਉਣ ਵਿੱਚ ਤੁਸੀਂ ਮਦਦ ਕਰ ਸਕਦੇ ਹਨ।
In addition to this you can also help in making the farmers lives easier by encouraging them to borrow money only from banks and about Pradhan Mantri Fasal Bima Yojana (PMFBY).
Advertisement - Remove
ਤੁਸੀਂ ਜਿਹੜੇ 80 ਹਜਾਰ ਪਿੰਡਾਂ ਵਿੱਚ ਕੰਮ ਕਰ ਰਹੇ ਹੋ, ਉਨਾਂ ਵਿੱਚ ਪਿੰਡ ਦੀ ਅਗਵਾਈ ਇੱਕ ਦਿ੍ਰਸ਼ਟੀਕੋਣ ਨਾਲ ਅੱਗੇ ਵਧੇ।
The leadership of those 80 thousand villages where you are active should move forward with a vision.
ਤੁਸੀਂ ਜਿੰਨਾ ਵੱਧ ਕਿਸਾਨਾਂ ਨੂੰ ਇਸ ਮੁਹਿੰਮ ਨਾਲ ਜੋੜੋਂਗੇ, ਉਨੀ ਕਿਸਾਨਾਂ ਦੀ ਬਚਤ ਹੋਵੇਗੀ ਤੇ ਮੁਨਾਫਾ ਵਧੇਗਾ।
The more farmers you associate with this movement, the more it will help them save and increase their profits.
ਤੁਸੀਂ ਵੇਖਿਓ, ਤੁਸੀਂ 500 ਪਿੰਡਾਂ ਨੂੰ ‘‘ਕਮਕੈਸ਼’’ ਬਣਾਓਗੇ ਤਾਂ ਆਸ ਪਾਸ ਦੇ ਇੱਕ ਦੋ ਹਜਾਰ ਪਿੰਡ ਆਪਣੇ ਆਪ ਇਸ ਵਿਵਸਥਾ ਨੂੰ ਅਪਣਾਉਣ ਲੱਗਣਗੇ।
You will see that if you convert 500 villages into less-cash villages then a thousand or two thousand nearby villages will automatically start to adopt this system.
ਇਹ ਸਾਰੇ ਖੇਡ ਦੇਸ਼ ਭਲੀਭਾਂਤ ਦੇਖਦਾ ਆਇਆ ਹੈ, ਸਾਲਾਂ ਤੋਂ ਇਹੀ ਚਲਿਆ ਆਇਆ ਹੈ, ਸਾਡੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹੀ ਹੈ, ਇਨ੍ਹਾਂ ਪੁਰਾਣੀਆਂ ਬੁਰਾਈਆਂ ਨੂੰ ਖਤਮ ਕਰਨ ਵਿੱਚ ਐਨੀ ਤਾਕਤ ਲਗਦੀ ਹੈ ਜਿਸਦੀ ਤੁਸੀਂ ਕਲਪਨਾ ਨਹੀਂ ਕਰ ਸਕਦੇ।
Such a mess is left for us that you cant imagine what it takes to eradicate all these evils.
ਤੁਸੀਂ ਕਲਪਨਾ ਕਰ ਸਕਦੇ ਹੋ ਕਿ ਹਿੰਦੁਸਤਾਨ ਦੇ ਪਿੰਡ ਵਿੱਚ ਕਿੰਨੀ ਵੱਡੀ ਤਬਦੀਲੀ ਆਏਗੀ?
Can you imagine what a sea change it will bring in the life of Indias villages
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading