Advertisement - Remove

ਤੁਸੀਂ - Example Sentences

Popularity:
Difficulty:
tusīṁ  tuseen
ਸਾਨੂੰ ਖੁਸ਼ੀ ਹੈ ਕਿ ਤੁਸੀਂ ਆਪਣੀ ਪਤਨੀ ਅਤੇ ਬੱਚਿਆਂ ਦੇ ਨਾਲ ਆਏ ਹੋ ।
We are delighted that you have come with your wife and children.
ਸਾਨੂੰ ਖੁਸ਼ੀ ਹੈ ਕਿ ਤੁਸੀਂ ਆਪਣੀ ਪਤਨੀ ਅਤੇ ਬੱਚਿਆਂ ਨਾਲ ਆਏ ਹੋ।
We are delighted that you have come with your wife and children.
ਤੁਹਾਡੇ ਕਾਰਜਕਾਲ ਦਾ 40 %,ਹੁਣ ਬੀਤ ਚੁੱਕਾ ਹੈ, ਤੁਸੀਂ ਹੁਣ ਤੱਕ ਆਪਣੇ ਖ਼ੁਦ ਦੇ ਕਿੰਨੇ ਕੁ ਨਿਸ਼ਾਨੇ ਹਾਸਲ ਕਰ ਲਏ ਹਨ?
Forty percent into you r tenure, how much have you achieved of your own targets?
ਤੁਸੀਂ ਸਰਕਾਰ ਦੀ ਕਾਰਗੁਜ਼ਾਰੀ ਦਾ ਕੋਈ ਵੀ ਪੱਖ ਲੈ ਲਵੋ, ਅਤੇ ਜੇ ਤੁਸੀਂ ਪਿਛਲੀਆਂ ਸਰਕਾਰਾਂ ਨਾਲ ਤੁਲਨਾ ਕਰੋਂ, ਤਾਂ ਤੁਹਾਨੂੰ ਅਹਿਸਾਸ ਹੋਵੇਗਾ ਕਿਸੇ ਵੀ ਮੁੱਦੇ ਨੂੰ ਅੱਖੋਂ ਪ੍ਰੋਖੇ ਨਹੀਂ ਕੀਤਾ ਗਿਆ ਹੈ।
You can pick up any aspect of the government’s functioning, and if you make a comparison with the past governments, then you will realize that no issue has been ignored.
ਤੁਸੀਂ ਜ਼ਰੂਰ ਵੇਖਿਆ ਹੋਣਾ ਹੈ ਕਿ ਮੈਂ ਪ੍ਰਸ਼ਾਂਤ ਮਹਾਂਸਾਗਰ ਦੇ ਟਾਪੂ ਦੇਸ਼ਾਂ ਲਈ ਇੱਕ ਫੋਰਮ ਕਾਇਮ ਕੀਤੀ ਸੀ।
You must have seen that I made a forum for the pacific island nations.
Advertisement - Remove
ਪ੍ਰਧਾਨ ਮੰਤਰੀ ਮੋਦੀ: ਜੇ ਤੁਸੀਂ ਕੋਈ ਕਹਾਵਤ ਵੀ ਬੋਲਦੇ ਹੋ, ਤਾਂ ਉਹ ਉਸ ਨੂੰ ਕਿਸੇ ਹੋਰ ਮਾਮਲੇ ਨਾਲ ਜੋੜ ਦੇਣਗੇ ਤੇ ਫਿਰ ਉਸ ਉੱਤੇ ਵਿਚਾਰ-ਚਰਚਾ ਸ਼ੁਰੂ ਹੋ ਜਾਵੇਗੀ।
PM MODI: Even if you mention a proverb, they will connect it with something else and begin a conversation.
ਤੁਸੀਂ ਬੁਨਿਆਦੀ ਢਾਂਚੇ ਦੀ ਗੱਲ ਕੀਤੀ ਹੈ ਪਰ ਬੇਰੋਜ਼ਗਾਰੀ ਦੀ ਮੌਜੂਦਾ ਦਰ ਨੂੰ ਵੇਖੋ।
You have spoken about infrastructure but the current rate of unemployment.
ਕੀ ਤੁਸੀਂ ਸੋਚਦੇ ਹੋ ਕਿ ਇਸ ਨਾਲ ਤੁਹਾਡੀ ਸਰਕਾਰ ਨੂੰ ਮਹਿਸੂਸ ਕਰਨ ਲਈ ਕੁਝ ਮੁੱਦੇ ਮਿਲਦੇ ਹਨ?
Do you think this creates perception issues for your government?
ਤੁਸੀਂ ਆਖਿਆ ਸੀ,”ਸਾਡੇ ਪਾਰਟੀ ਆਗੂਆਂ ਤੇ ਪਾਰਟੀ ਕਾਰਕੁੰਨਾਂ ਨੂੰ ਆਪਣੇ ਰੋਜ਼ਮੱਰਾ ਦੇ ਕੰਮਕਾਜ ਅਤੇ ਆਪਣੇ ਵਿਵਹਾਰਾਂ ਵਿੱਚ ਇਹ ਸਾਰੇ ਗੁਣ ਸ਼ਾਮਲ ਕਰ ਲੈਣੇ ਚਾਹੀਦੇ ਹਨ।”
You said, ‘Our party leaders and party workers should use these qualities in their daily dealings and behaviour.’
ਅਰਨਬ: ਅਤੇ ਤੁਸੀਂ ਇਸ ਮੁੱਦੇ ਬਾਰੇ 17 ਫ਼ਰਵਰੀ, 2015 ਨੂੰ ਇਹ ਆਖਿਆ ਸੀ ਕਿ ਤਤਕਾਲੀਨ ਕਾਨੂੰਨ ਮੰਤਰੀ ਕੇਵਲ ਫੋਕੀ ਬਿਆਨਬਾਸ਼ੀ ਕਰਦੇ ਰਹੇ ਹਨ।
ARNAB: And you also said on 17 February 2015 on this issue, that the then Law Minister is only offering lip service
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading