Advertisement - Remove

States - Example Sentences

Popularity:
ਸ੍ਟੈਟ੍ਸ
States and UTs have distributed 1,06,141 MT of food grains to 121.00 lakh beneficiaries in May and 91.29 lakh beneficiaries in June, 2020.
ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਮਈ ਮਹੀਨੇ ਵਿੱਚ 121 ਲੱਖ ਲਾਭਾਰਥੀਆਂ ਨੂੰ ਅਤੇ ਜੂਨ 2020 ਵਿੱਚ 91.29 ਲੱਖ ਲਾਭਾਰਥੀਆਂ ਨੂੰ 1,06,141 ਮੀਟ੍ਰਿਕ ਟਨ ਅਨਾਜ ਵੰਡਿਆ ਹੈ।
The new guidelines, issued today, are based on feedback received from States and UTs, and extensive consultations held with related Central Ministries and Departments.
ਅੱਜ ਜਾਰੀ ਕੀਤੇ ਗਏ ਨਵੇਂ ਦਿਸ਼ਾਨਿਰਦੇਸ਼ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਪ੍ਰਾਪਤ ਫ਼ੀਡਬੈਕ ਅਤੇ ਸਬੰਧਿਤ ਮੰਤਰਾਲਿਆਂ ਤੇ ਵਿਭਾਗਾਂ ਨਾਲ ਕੀਤੇ ਵਿਆਪਕ ਸਲਾਹਮਸ਼ਵਰਿਆਂ ਉੱਤੇ ਅਧਾਰਿਤ ਹਨ।
After extensive consultation with States and UTs, it has been decided that schools, colleges and coaching institutions will remain closed till July 31, 2020.
ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਵਿਆਪਕ ਸਲਾਹਮਸ਼ਵਰੇ ਤੋਂ ਬਾਅਦ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਸਕੂਲ, ਕਾਲਜ ਤੇ ਕੋਚਿੰਗ ਸੰਸਥਾਨ 31 ਜੁਲਾਈ, 2020 ਤੱਕ ਬੰਦ ਰਹਿਣਗੇ।
Prime Minister underlined that the country is moving towards the institution of one nation, one ration card, which will be of immense benefit to the poor who travel to other states in search of work.
ਪ੍ਰਧਾਨ ਮੰਤਰੀ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਦੇਸ਼ ‘ਇੱਕ ਦੇਸ਼, ਇੱਕ ਰਾਸ਼ਨ ਕਾਰਡ’ ਦੀ ਸੰਸਥਾ ਵੱਲ ਵਧ ਰਿਹਾ ਹੈ, ਇਸ ਦਾ ਬਹੁਤ ਜ਼ਿਆਦਾ ਲਾਭ ਉਨ੍ਹਾਂ ਗ਼ਰੀਬਾਂ ਨੂੰ ਹੋਵੇਗਾ, ਜਿਹੜੇ ਕੰਮ ਦੀ ਭਾਲ ਵਿੱਚ ਹੋਰਨਾਂ ਰਾਜਾਂ ਦੀ ਯਾਤਰਾ ਕਰਦੇ ਹਨ।
ASHAs have played a critical role in supporting the states COVID-19 management during this crisis.
ਆਸ਼ਾ ਵਰਕਰਾਂ ਨੇ ਇਸ ਸੰਕਟ ਦੇ ਦੌਰਾਨ ਕੋਵਿਡ - 19 ਪ੍ਰਬੰਧਨ ਦੀ ਸਹਾਇਤਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
Advertisement - Remove
The Make in India ventilators supplied to the States and UTs, including GNCT of Delhi, by the Ministry of Health and Family Welfare are meant for ICUs.
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਦਿੱਲੀ ਦੇ ਜੀਐੱਨਸੀਟੀ ਸਹਿਤ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਪਲਾਈ ਕੀਤੇ ਗਏ ‘ਮੇਕ ਇਨ ਇੰਡੀਆ’ ਵੈਂਟੀਲੇਟਰ ਆਈਸੀਯੂ ਦੇ ਪ੍ਰਯੋਜਨ ਲਈ ਹੈ।
The ministry has written to principal secretaries and secretaries in charge of transport in all States and union territories soliciting their views on concept note of the cheme by the 10th of this month.
ਮੰਤਰਾਲੇ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪ੍ਰਿੰਸੀਪਲ ਸਕੱਤਰਾਂ ਅਤੇ ਟ੍ਰਾਂਸਪੋਰਟ ਦੇ ਇੰਚਾਰਜ ਸਕੱਤਰਾਂ ਨੂੰ ਇਸ ਮਹੀਨੇ ਦੀ 10 ਤਰੀਕ ਤੱਕ ਸਕੀਮ ਦੇ ਕੰਸੈਪਟ ਨੋਟ ‘ਤੇ ਉਨ੍ਹਾਂ ਦੇ ਵਿਚਾਰ ਮੰਗਦੇ ਹੋਏ ਇੱਕ ਪੱਤਰ ਲਿਖਿਆ ਹੈ।
Government of India has urged States to ramp up testing in a big way by using Rapid Antigen Point-of-Care tests in addition to RT-PCR, which is the gold standard for diagnosis of COVlD-19.
ਭਾਰਤ ਸਰਕਾਰ ਨੇ ਰਾਜਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਰਟੀਪੀਸੀਆਰ (RT-PCR) ਦੇ ਨਾਲਨਾਲ ‘ਰੈਪਿਡ ਐਂਟੀਜਨ ਪੁਆਇੰਟਆਵ੍ਕੇਅਰ’ ਟੈਸਟਾਂ ਦੀ ਵਰਤੋਂ ਕਰਦਿਆਂ ਟੈਸਟਿੰਗ ਵਿੱਚ ਵੱਡਾ ਵਾਧਾ ਕਰ ਸਕਦੇ ਹਨ, ਜੋ ਕਿ ਕੋਵਿਡ19 ਦੇ ਡਾਇਓਗਨੌਸਿਸ (ਤਸਖ਼ੀਸ ਜਾਂ ਨਿਦਾਨ) ਲਈ ਗੋਲਡ ਸਟੈਂਡਰਡ ਹੈ।
Describing the Manual as a force multiplier for his governments Mission Fateh, the Chief Minister said it will serve as a bridge between the national protocol and the States requirements on COVID management.
ਮੈਨੂਅਲ ਨੂੰ ਆਪਣੀ ਸਰਕਾਰ ਦੇ ‘ਮਿਸ਼ਨ ਫਤਿਹ’ ਲਈ ਇੱਕ ਤਾਕਤ ਗੁਣਕ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਕੋਵਿਡ ਪ੍ਰਬੰਧਨ ’ਤੇ ਰਾਸ਼ਟਰੀ ਪ੍ਰੋਟੋਕੋਲ ਅਤੇ ਰਾਜ ਦੀਆਂ ਜ਼ਰੂਰਤਾਂ ਦੇ ਵਿਚਕਾਰ ਇੱਕ ਪੁਲ ਦਾ ਕੰਮ ਕਰੇਗਾ।
This time-bound campaign spanning over 125 days, will involve intensive and focused implementation in 116 districts including 27 aspirational districts, spread in 6 States viz Bihar, Jharkhand, Madhya Pradesh, Odisha, Rajasthan and Uttar Pradesh.
ਇਹ ਇੱਕ ਸਮਾਂਬੱਧ 125 ਦਿਨ ਤੱਕ ਚਲਾਇਆ ਜਾਣ ਵਾਲਾ ਤੀਬਰ ਅਤੇ ਕੇਂਦ੍ਰਿਤ ਅਭਿਯਾਨ ਹੈ ਜਿਸ ਵਿੱਚ 6 ਰਾਜਾਂ ਬਿਹਾਰ,ਝਾਰਖੰਡ,ਮੱਧ ਪ੍ਰਦੇਸ਼,ਓਡੀਸ਼ਾ,ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਫੈਲੇ 116 ਜ਼ਿਲ੍ਹੇ ਅਤੇ 27 ਖਾਹਿਸ਼ੀ ਜ਼ਿਲ੍ਹੇ ਸ਼ਾਮਲ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading