Advertisement - Remove

States - Example Sentences

Popularity:
ਸ੍ਟੈਟ੍ਸ
A model RFP has been shared with all States for customisation and issuance by them to select a concessionaire.
ਸਾਰੇ ਰਾਜਾਂ ਨੂੰ ਗਾਹਕ ਬਣਾਉਣ ਅਤੇ ਰਿਆਇਤਾਂ ਦੀ ਚੋਣ ਕਰਨ ਲਈ ਇੱਕ ਮਾਡਲ ਆਰਐੱਫਪੀ ਸਾਂਝਾ ਕੀਤਾ ਗਿਆ ਹੈ।
This publication lists various good practices followed in land records modernisation across national policy framework and in nine study states namely Karnataka, Andhra Pradesh, Gujarat, Haryana, Maharashtra, Tripura, Himachal Pradesh, Jharkhand and Rajasthan.
ਇਸ ਪਬਲੀਕੇਸ਼ਨ ਵਿੱਚ ਰਾਸ਼ਟਰੀ ਨੀਤੀ ਫਰੇਮਵਰਕ ਅਤੇ ਅਧਿਐਨ ਵਿੱਚ ਸ਼ਾਮਲ ਨੌਂ ਰਾਜਾਂ ਕਰਨਾਟਕ, ਆਂਧਰ ਪ੍ਰਦੇਸ਼, ਗੁਜਰਾਤ,ਹਰਿਆਣਾ,ਮਹਾਰਾਸ਼ਟਰ,ਤ੍ਰਿਪੁਰਾ,ਹਿਮਾਚਲ ਪ੍ਰਦੇਸ਼,ਝਾਰਖੰਡ ਅਤੇ ਰਾਜਸਥਾਨ ਵਿੱਚ ਲੈਂਡ ਰਿਕਾਰਡਸ ਮੌਡਰਨਾਈਜੇਸ਼ਨ ਦੇ ਲਈ ਅਪਣਾਏ ਗਏ 'ਬਿਹਤਰੀਨ ਪਿਰਤਾਂ' ਦੀ ਸੂਚੀ ਦਿੱਤੀ ਗਈ ਹੈ।
The book discusses very scientifically about the mechanisms adopted by the states for better land record management.
ਇਸ ਪੁਸਤਕ ਵਿੱਚ ਬੇਹਤਰ ਲੈਂਡ ਰਿਕਾਰਡ ਪ੍ਰਬੰਧਨ ਦੇ ਲਈ ਰਾਜਾਂ ਦੁਆਰਾ ਅਪਣਾਏ ਗਏ ਤੰਤਰ ਦੇ ਬਾਰੇ ਵਿੱਚ ਬਹੁਤ ਹੀ ਵਿਗਿਆਨਕ ਰੂਪ ਨਾਲ ਵਿਚਾਰ-ਵਟਾਂਦਰਾ ਕੀਤੀ ਗਿਆ ਹੈ।
It provides useful inputs to identify areas for innovation and helping other States to imbibe such innovative practices in order to arrive at a more comprehensive understanding of the realities on the ground.
ਇਹ ਪੁਸਤਕ ਜ਼ਿਆਦਾ ਵਿਆਪਕ ਵਾਸਤਵਿਕ ਸਮਝ ਨੂੰ ਪ੍ਰਾਪਤ ਕਰਨ ਦੇ ਲਈ ਨਵੀਂ ਪ੍ਰਣਾਲੀਆਂ ਨੂੰ ਅਪਣਾਉਣ ਵਿੱਚ ਇਨੋਵੇਸ਼ਨ ਖੇਤਰਾਂ ਦੀ ਪਹਿਚਾਣ ਦੇ ਲਈ ਉਪਯੋਗੀ ਇਨਪੁੱਟ ਪਦਾਨ ਕਰੇਗੀ ਅਤੇ ਰਾਜਾਂ ਦੀ ਸਹਾਇਤਾ ਕਰੇਗੀ।
The samples were collected across 10 states covering different zones within India.
ਇਹ ਸੈਂਪਲ ਭਾਰਤ ਦੇ 10 ਰਾਜਾਂ ਵਿੱਚ ਮੌਜੂਦ ਵਿਭਿੰਨ ਜ਼ੋਨਾਂ ਵਿੱਚੋਂ ਇਕੱਠੇ ਕੀਤੇ ਗਏ ਸਨ।
Advertisement - Remove
Background: DD North East channel was conceived as 24x7 composite channels by PrasarBharati for all 8 States of North East Region, and commissioned on 01.11.1990 launched on 15.08.1994 and was made 24 Hrs channel from 27.12.2000.
ਪਿਛੋਕੜ ਡੀਡੀ ਉੱਤਰ-ਪੂਰਬ ਚੈਨਲ ਬਾਰੇ ਵਿਚਾਰ ਪ੍ਰਸਾਰ ਭਾਰਤੀ ਵਲੋਂ ਉੱਤਰ-ਪੂਰਬ ਖੇਤਰ ਦੇ ਸਾਰੇ 8 ਰਾਜਾਂ ਵਿਚ 24x7 ਉੱਤਰ ਪੂਰਬ ਦੇ ਪ੍ਰੋਗਰਾਮ ਦੇ ਪ੍ਰਸਾਰਣ ਲਈ ਕੀਤਾ ਗਿਆ ਸੀ ਅਤੇ ਇਸ ਚੈਨਲ ਨੂੰ 1 ਨਵੰਬਰ, 1990 ਨੂੰ ਸਥਾਪਤ ਕੀਤਾ ਗਿਆ, 15 ਅਗਸਤ, 1994 ਨੂੰ ਇਸ ਦੀ ਸ਼ੁਰੂਆਤ ਕੀਤੀ ਗਈ ਅਤੇ 27 ਦਸੰਬਰ, 2000 ਤੋਂ ਇਸ ਨੂੰ 24 ਘੰਟੇ ਦਾ ਚੈਨਲ ਬਣਾਇਆ ਗਿਆ।
Shri Tomar also launched guidance videos produced by NCDC on Formation and Registration of A Cooperative for eighteen different states in Hindi and regional languages.
ਸ਼੍ਰੀ ਤੋਮਰ ਨੇ ਐਨਸੀਡੀਸੀ ਵਲੋਂ 'ਇਕ ਸਹਿਕਾਰੀ ਸਭਾ ਦੀ ਸਥਾਪਨਾ ਅਤੇ ਰਜਿਸਟ੍ਰੇਸ਼ਨ' ਬਾਰੇ ਨਿਰਮਿਤ ਗਾਈਡੈਂਸ ਵੀਡੀਓਜ਼ 18 ਰਾਜਾਂ ਲਈ ਹਿੰਦੀ ਅਤੇ ਖੇਤਰੀ ਭਾਸ਼ਾਵਾਂ ਵਿਚ ਵੀ ਜਾਰੀ ਕੀਤੀਆਂ।
We have already identified 8 states where KISCE will be set up.
ਅਸੀਂ ਪਹਿਲਾਂ ਹੀ 8 ਰਾਜਾਂ ਦੀ ਪਹਿਚਾਣ ਕਰ ਚੁੱਕੇ ਹਾਂ, ਜਿੱਥੇ ਕੇਆਈਐੱਸਸੀਈ ਸਥਾਪਿਤ ਕੀਤੇ ਜਾਣਗੇ।
The KISCE is a great opportunity for states to have a state-of-the-art infrastructure in training senior athletes from all over the country in select sports and excelling in them.
ਕੇਆਈਐੱਸਸੀਈ ਰਾਜਾਂ ਲਈ ਦੇਸ਼ ਭਰ ਦੇ ਸੀਨੀਅਰ ਅਥਲੀਟਾਂ ਨੂੰ ਚੋਣਵੀਆਂ ਖੇਡਾਂ ਵਿੱਚ ਸਿਖਲਾਈ ਦੇਣ ਅਤੇ ਉਨ੍ਹਾਂ ਵਿੱਚ ਉਤਸ਼ਾਹ ਵਧਾਉਣ ਲਈ ਨਮੂਨੇ ਦਾ ਬੁਨਿਆਦੀ ਢਾਂਚਾ ਪ੍ਰਾਪਤ ਕਰਨ ਦਾ ਵਧੀਆ ਮੌਕਾ ਹੈ।
The final phase of solution development received over 1191 entries from students across 29 States and UTs of the country.
ਹੱਲ ਦੇ ਵਿਕਾਸ ਦੇ ਆਖ਼ਰੀ ਪੜਾਅ ਲਈ ਦੇਸ਼ ਦੇ 29 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 1191 ਤੋਂ ਵੱਧ ਵਿਦਿਆਰਥੀਆਂ ਨੇ ਪ੍ਰਵੇਸ਼ ਪ੍ਰਾਪਤ ਕੀਤੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading