Advertisement - Remove

States - Example Sentences

Popularity:
ਸ੍ਟੈਟ੍ਸ
States have been advised to prioritize taking up works of low hanging fruits i.e. by augmenting or retrofitting existing piped water supply schemes so that these villages become Har Ghar Jal Gaon i.e. 100 Functional Household Tap Connection (FHTC) villages.
ਰਾਜਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ 'ਲੋਅ ਹੈਂਗਿੰਗ ਫਰੂਟ' ਯਾਨੀ ਮੌਜੂਦਾ ਪਾਈਪ ਸਪਲਾਈ ਯੋਜਨਾਵਾਂ ਨੂੰ ਵਧਾਉਣ ਜਾਂ ਰੈਟਰੋਫਿਟਿੰਗ ਛੇਤੀ ਕੀਤੇ ਜਾ ਸਕਣ ਵਾਲੇ ਕੰਮਾਂ ਨੂੰ ਤਰਜੀਹ ਦਿੱਤੇ ਜਾਣ ਦੀ ਜ਼ਰੂਰਤ ਹੈ ਤਾਕਿ ਇਹ ਪਿੰਡ 100% ਫੰਕਸ਼ਨਲ ਹਾਊਸਹੋਲਡ ਟੈਪ ਕਨੈਕਸ਼ਨ (ਐੱਫਐੱਚਟੀਸੀ) ਪ੍ਰਦਾਨ ਕਰਕੇ 'ਹਰ ਘਰ ਜਲ ਗਾਓਂ' ਬਣ ਸਕਣ।
to 5 p.m. Rajasthan: The states COVID-19 count has gone up to 21,577 with the reporting of 173 new cases today morning.
ਉਨ੍ਹਾਂ ਕਿਹਾ ਕਿ ਇਸ ਸੰਕਟ ਨੂੰ ਮੌਕੇ ਵਿੱਚ ਬਦਲਣ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ ਕਿਉਂਕਿ ਬਹੁਤੇ ਰਾਜ ਕੋਵਿਡ -19 ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸਨ, ਹਿਮਾਚਲ ਪ੍ਰਦੇਸ਼ ਦੀ ਹਾਲਤ ਉਨ੍ਹਾਂ ਤੋਂ ਕਿਤੇ ਬਿਹਤਰ ਸੀ।
Taken together, the three states and UT Chandigarh, with 8612 active cases as of yesterday are better placed in terms of total active cases as well.
ਜੇ ਇਨ੍ਹਾਂ ਤਿੰਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਇਕੱਠਿਆਂ ਦੀ ਗੱਲ ਕੀਤੀ ਜਾਵੇ, ਤਾਂ ਕੁੱਲ ਐਕਟਿਵ ਮਾਮਲਿਆਂ ਦੀਆਂ ਮੱਦਾਂ ਵਿੱਚ ਵੀ ਇਹ 8,612 ਐਕਟਿਵ ਕੇਸਾਂ ਨਾਲ ਬਿਹਤਰ ਸਥਿਤੀ ਵਿੱਚ ਹਨ।
As of today, 7 States viz. Bihar, Telangana, Maharashtra, Haryana, Gujarat, Himachal Pradesh and Mizoram have achieved more than 10 of the target household tap connections they had fixed for themselves.
ਹੁਣ ਤੱਕ 7 ਰਾਜਾਂ ਬਿਹਾਰ, ਤੇਲੰਗਾਨਾ, ਮਹਾਰਾਸ਼ਟਰ, ਹਰਿਆਣਾ, ਗੁਜਰਾਤ, ਹਿਮਾਚਲ ਪ੍ਰਦੇਸ਼ ਅਤੇ ਮਿਜ਼ੋਰਮ ਨੇ ਆਪਣੇ ਦੁਆਰਾ ਤੈਅ ਕੀਤੇ ਗਏ ਘਰੇਲੂ ਟੂਟੀ ਕਨੈਕਸ਼ਨ ਟੀਚੇ ਦਾ 10% ਤੋਂ ਜ਼ਿਆਦਾ ਹਾਸਲ ਕੀਤਾ ਹੈ।
The App has proved to be a boon not only for students from Punjab but across many states because of its easy accessibility and handling.
ਇਹ ਐਪ ਨਾ ਸਿਰਫ਼ ਪੰਜਾਬ ਬਲਕਿ ਹੋਰ ਰਾਜਾਂ ਦੇ ਵਿਦਿਆਰਥੀਆਂ ਲਈ ਵੀ ਇੱਕ ਵਰਦਾਨ ਸਿੱਧ ਹੋਈ ਹੈ, ਕਿਉਂਕਿ ਇਸ ਤੱਕ ਪਹੁੰਚ ਤੇ ਇਸ ਦੀ ਹੈਂਡਲਿੰਗ ਅਸਾਨ ਹੈ।
Advertisement - Remove
The honourable PM also had interaction with students from the states of Uttar Pradesh, Kerala and Tamil Nadu asked them about their aspirations and wished them best of luck for the future.
ਮਾਣਯੋਗ ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼, ਕੇਰਲ ਤੇ ਤਮਿਲ ਨਾਡੂ ਰਾਜਾਂ ਦੇ ਵਿਦਿਆਰਥੀਆਂ ਨਾਲ ਵੀ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਉਨ੍ਹਾਂ ਦੀਆਂ ਇੱਛਾਵਾਂ ਬਾਰੇ ਪੁੱਛਿਆ ਅਤੇ ਉਨ੍ਹਾਂ ਦੇ ਬਿਹਤਰੀਨ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ****
More states would be added to the collection of guidance videos on NCDC Sahakar Cooptube Channel in due course of time.
ਵਧੇਰੇ ਰਾਜਾਂ ਨੂੰ ਐਨਸੀਡੀਸੀ ਸਹਿਕਾਰ-ਕੋ-ਔਪਟਿਊਬ ਚੈਨਲ ਦੀਆਂ ਗਾਈਡੈਂਸ ਵੀਡੀਓਜ਼ ਇਕੱਠਾ ਕਰਨ ਦੇ ਕੰਮ ਵਿਚ ਜਲਦੀ ਹੀ ਸ਼ਾਮਿਲ ਕਰ ਲਿਆ ਜਾਵੇਗਾ।
Speaking at the meeting, he urged the states to organise State-level Khelo India Games annually with an effort to identify a larger number of grassroot-level talents.
ਮੀਟਿੰਗ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਰਾਜਾਂ ਨੂੰ ਅਪੀਲ ਕੀਤੀ ਕਿ ਉਹ ਜ਼ਮੀਨੀ ਪੱਧਰ 'ਤੇ ਪ੍ਰਤਿਭਾ ਦੀ ਪਹਿਚਾਣ ਕਰਨ ਲਈ ਸਲਾਨਾ ਰਾਜ ਪੱਧਰੀ ਖੇਡੋ ਇੰਡੀਆ ਖੇਡਾਂ ਦਾ ਆਯੋਜਨ ਕਰਨ।
5 kg of food grain per person was to be distributed free of cost for the months of May and June to all migrants. The states and UTs have lifted 6.39 LMT of food grains.
ਮਈ ਅਤੇ ਜੂਨ ਦੇ ਮਹੀਨਿਆਂ ਲਈ ਪ੍ਰਵਾਸੀਆਂ ਵਿੱਚੋਂ ਹਰ ਵਿਅਕਤੀ ਨੂੰ 5 ਕਿਲੋਗ੍ਰਾਮ ਅਨਾਜ ਮੁਫ਼ਤ ਵੰਡਿਆ ਜਾਣਾ ਸੀ| ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ 6.39 ਐੱਲਐੱਮਟੀ ਅਨਾਜ ਚੁੱਕਿਆ ਹੈ।
What is required is a concerted action by the public, civil society, Panchayati raj institutions and states and central governments.
ਜਨਤਾ, ਸਿਵਲ ਸੁਸਾਇਟੀ, ਪੰਚਾਇਤੀ ਰਾਜ ਸੰਸਥਾਵਾਂ ਅਤੇ ਰਾਜਾਂ ਅਤੇ ਕੇਂਦਰ ਸਰਕਾਰਾਂ ਦੁਆਰਾ ਇਕ ਠੋਸ ਕਾਰਵਾਈ ਦੀ ਜ਼ਰੂਰਤ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading