Advertisement - Remove

States - Example Sentences

ਸ੍ਟੈਟ੍ਸ
He said NITI Aayog should call a meeting with all States to provide a further impetus to ease of doing business.
ਉਨ੍ਹਾਂ ਨੇ ਕਿਹਾ ਕਿ ਨੀਤੀ ਆਯੋਗ ਨੂੰ ਕਾਰੋਬਾਰ ਕਰਨ ਦੀ ਸਰਲਤਾ ਨੂੰ ਹੋਰ ਵਧਾਉਣ ਲਈ ਸਾਰੇ ਰਾਜਾਂ ਨਾਲ ਇੱਕ ਬੈਠਕ ਕਰਨੀ ਚਾਹੀਦੀ ਹੈ ।
He urged States to take steps in this regard.
ਉਨ੍ਹਾਂ ਨੇ ਰਾਜਾਂ ਨੂੰ ਇਸ ਦਿਸ਼ਾ ਵਿੱਚ ਕਦਮ ਉਠਾਉਣ ਦੀ ਅਪੀਲ ਕੀਤੀ।
We welcome cooperation among energy companies of both States in modernizing the existing power stations and building new ones in the territory of India.
ਅਸੀਂ ਦੋਨਾਂ ਦੇਸ਼ਾਂ ਦੀਆਂ ਊਰਜਾ ਕੰਪਨੀਆਂ ਵਿਚਕਾਰ ਭਾਰਤੀ ਖੇਤਰ ਵਿੱਚ ਮੌਜੂਦਾ ਊਰਜਾ ਸਟੇਸ਼ਨਾਂ ਨੂੰ ਆਧੁਨਿਕ ਬਣਾਉਣ ਅਤੇ ਨਵਿਆਂ ਦੇ ਨਿਰਮਾਣ ਵਿੱਚ ਸਹਿਯੋਗ ਦਾ ਸੁਆਗਤ ਕਰਦੇ ਹਾਂ।

We take note of the fact that both States are committed to building knowledge based economies, on the basis of latest scientific advances and innovation.
ਅਸੀਂ ਇਸ ਤੱਥ ਨੂੰ ਧਿਆਨ ਵਿੱਚ ਰੱਖਦੇ ਹਾਂ ਕਿ ਦੋਨੋਂ ਦੇਸ਼ ਨਵੀਨਤਮ ਵਿਗਿਆਨਕ ਪ੍ਰਗਤੀ ਅਤੇ ਨਵੀਨਤਾ ਦੇ ਅਧਾਰ 'ਤੇ ਗਿਆਨ ਅਧਾਰਿਤ ਅਰਥਵਿਵਸਥਾਵਾਂ ਦੇ ਨਿਰਮਾਣ ਲਈ ਵਚਨਬੱਧ ਹਨ।
Advertisement - Remove
We take note of the fact that both States are committed to building knowledge based economies, on the basis of latest scientific advances and innovation.
ਅਸੀਂ ਇਸ ਤੱਥ ਨੂੰ ਧਿਆਨ ਵਿੱਚ ਰੱਖਦੇ ਹਾਂ ਕਿ ਦੋਨੋਂ ਦੇਸ਼ ਨਵੀਨਤਮ ਵਿਗਿਆਨਕ ਪ੍ਰਗਤੀ ਅਤੇ ਨਵੀਨਤਾ ਦੇ ਅਧਾਰ ‘ਤੇ ਗਿਆਨ ਅਧਾਰਿਤ ਅਰਥਵਿਵਸਥਾਵਾਂ ਦੇ ਨਿਰਮਾਣ ਲਈ ਵਚਨਬੱਧ ਹਨ।
The Prime Minister said that while many Union Government departments are now using the Government e-Marketplace (GeM), only ten States have so far shown keenness in using it.
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਕਈ ਵਿਭਾਗ ਇਸ ਵੇਲੇ ਸਰਕਾਰ ਦੀ ਈ-ਮਾਰਕੀਟ ਪਲੇਸ (ਜੀ ਈ ਐੱਮ) ਦੀ ਵਰਤੋਂ ਕਰ ਰਹੇ ਹਨ ਪਰ ਸਿਰਫ 10 ਸੂਬਿਆਂ ਨੇ ਹੁਣ ਤੱਕ ਇਸ ਦੀ ਵਰਤੋਂ ਵਿੱਚ ਦਿਲਚਸਪੀ ਵਿਖਾਈ ਹੈ।
Financing of works carried out under this MoU shall be provided by the respective executive organisation with due consideration of national norms and rules concerning budgetary regulations in force in their respective States and within the limits of available resources.
ਇਸ ਸਮਝੌਤੇ ਤਹਿਤ ਹੋਏ ਕੰਮਾਂ ਉੱਤੇ ਹੋਇਆ ਆਰਥਿਕ ਖਰਚ ਸੰਬੰਧਿਤ ਕਾਰਜਕਾਰੀ ਸੰਸਥਾ ਦੁਆਰਾ ਬੱਜਟ ਰੈਗੂਲੇਸ਼ਨ ਅਤੇ ਸੰਬੰਧਿਤ ਰਾਜਾਂ ਦੇ ਮੌਜੂਦਾ ਸਾਧਨਾ ਦੀ ਹੱਦ ਵਿਚ ਰਾਸ਼ਟਰੀ ਨਿਯਮਾਂ ਨੂੰ ਵਿਚਾਰਦੇ ਹੋਏ ਕੀਤਾ ਜਾਵੇਗਾ।

ਇਸ ਦੌਰਾਨ ਸਬੰਧਤ ਰਾਜਾਂ ਵਿਚ ਲਾਗੂ ਬਜਟ ਦੇ ਨਿਯਮਾਂ ਅਤੇ ਰਾਸ਼ਟਰੀ ਨਿਯਮਾਂ ਤੇ ਸ਼ਰਤਾਂ ਨੂੰ ਧਿਆਨ ਵਿਚ ਰੱਖਿਆ ਜਾਵੇਗਾ ਤੇ ਸਰੋਤਾਂ ਦੀ ਉਪਲਬਧਤਾ ਦੇ ਦਾਇਰੇ ਨੂੰ ਵੀ ਧਿਆਨ ਵਿਚ ਰੱਖਿਆ ਜਾਵੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading