Advertisement - Remove

States - Example Sentences

Popularity:
ਸ੍ਟੈਟ੍ਸ
In India, Spring-bred immature adult groups and swarms continued to move east and to the central states of Madhya Pradesh and Maharashtra. Much of these movements were associated with strong westerly winds from Cyclone Amphan.
ਭਾਰਤ ਵਿੱਚ ਬਸੰਤ-ਨਸਲ ਅਪੂਰਣ ਬਾਲਗ ਸਮੂਹ ਅਤੇ ਝੂਡ ਪੂਰਬ ਵੱਲ ਅਤੇ ਸੈਂਟਰਲ ਰਾਜਾਂ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿੱਚ ਲਗਾਤਾਰ ਜਾਂਦੇ ਰਹੇ।ਇਨ੍ਹਾਂ ਵਿੱਚੋਂ ਬਹੁਤ ਸਾਰੀ ਮੂਵਮੈਂਟ ਚੱਕਰਵਾਤੀ ਅੰਫਾਨ ਤੋਂ ਤੇਜ਼ ਹਵਾ ਨਾਲ ਚਲਦੀਆਂ ਹਵਾਵਾਂ ਨਾਲ ਜੁੜੀ ਸੀ।
Under JJM, States are given additional funds in form of performance grants based on their performances in terms of outputs achieved i.e. the household tap connections.
ਜੇਜੇਐੱਮ ਦੇ ਤਹਿਤ, ਰਾਜਾਂ ਦੇ ਘਰੇਲੂ ਟੂਟੀ ਕਨੈਕਸ਼ਨ ਆਦਿ ਦੇ ਮਾਮਲੇ ਵਿੱਚ ਪ੍ਰਦਰਸ਼ਨ ਦੇ ਆਧਾਰ 'ਤੇ ਪ੍ਰਦਰਸ਼ਨ ਗਰਾਟ ਦੇ ਰੂਪ ਵਿੱਚ ਵਾਧੂ ਧਨ ਰਾਸ਼ੀ ਦਿੱਤੀ ਜਾਣੀ ਹੈ।
(Passengers buying ticket in Ludhiana Bus Stand) (A HRTC bus is being sanitized) (Railway Road Market, Rohtak) Under the new guidelines, states are also advised to encourage Aarogya Setu mobile app.
(ਲੁਧਿਆਣਾ ਬੱਸ ਅੱਡੇ ’ਤੇ ਯਾਤਰੀ ਟਿਕਟ ਖ਼ਰੀਦ ਰਹੇ ਹਨ) (ਐੱਚਆਰਟੀਸੀ ਦੀ ਇੱਕ ਬੱਸ ਨੂੰ ਕੀਟਾਣੂਮੁਕਤ ਕਰ ਕੇ ਸ਼ੁੱਧ ਕੀਤਾ ਜਾ ਰਿਹਾ ਹੈ) (ਰੇਲਵੇ ਰੋਡ ਬਜ਼ਾਰ, ਰੋਹਤਕ) ਨਵੇਂ ਦਿਸ਼ਾਨਿਰਦੇਸ਼ਾਂ ਅਧੀਨ, ਰਾਜਾਂ ਨੂੰ ‘ਆਰੋਗਯ ਸੇਤੂ’ ਮੋਬਾਈਲ ਐਪ ਲਈ ਉਤਸ਼ਾਹਿਤ ਕਰਨ ਦੀ ਸਲਾਹ ਵੀ ਦਿੱਤੀ ਜਾਂਦੀ ਹੈ।
Nirmala Sitharaman under Aatma Nirbhar Bharat Abhiyan, these steps bode well for farmers especially in the states of Haryana and Punjab.
ਵਿੱਤ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਵੱਲੋਂ ‘ਆਤਮਨਿਰਭਰ ਭਾਰਤ ਅਭਿਯਾਨ’ ਅਧੀਨ ਪਿਛਲੇ ਮਹੀਨੇ ਕੀਤੇ ਕਈ ਐਲਾਨਾਂ ਦੀ ਲੜੀ ਦੇ ਮੱਦੇਨਜ਼ਰ ਇਨ੍ਹਾਂ ਕਦਮਾਂ ਨੂੰ ਖਾਸ ਤੌਰ ’ਤੇ ਹਰਿਆਣਾ ਤੇ ਪੰਜਾਬ ਰਾਜਾਂ ਵਿੱਚ ਵਧੀਆ ਹੁੰਗਾਰਾ ਮਿਲਿਆ ਹੈ।
Inter-state trade will help farmers to sell their crops to other states where there is demand ensuring better rates, says Sadhu Singh, another farmer from the same state.
ਇਸੇ ਰਾਜ ਦੇ ਇੱਕ ਹੋਰ ਕਿਸਾਨ ਸਾਧੂ ਸਿੰਘ ਨੇ ਕਿਹਾ ਕਿ ਅੰਤਰਰਾਜੀ ਵਪਾਰ ਨਾਲ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਉਨ੍ਹਾਂ ਹੋਰ ਰਾਜਾਂ ਵਿੱਚ ਵੇਚਣ ’ਚ ਮਦਦ ਮਿਲੇਗੀ, ਜਿੱਥੇ ਮੰਗ ਹੋਵੇਗੀ ਤੇ ਇਸ ਨਾਲ ਉਨ੍ਹਾਂ ਨੂੰ ਬਿਹਤਰ ਕੀਮਤਾਂ ਮਿਲਣੀਆਂ ਯਕੀਨੀ ਹੋਣਗੀਆਂ।
Advertisement - Remove
The State Governments have identified the beneficiaries to be covered under the programme. Fund release to some of the States is already under process for the year 2020-21.
ਰਾਜ ਸਰਕਾਰਾਂ ਨੇ ਪ੍ਰੋਗਰਾਮ ਹੇਠ ਆਉਣ ਵਾਲੇ ਲਾਭਾਰਥੀਆਂ ਦੀ ਪਹਿਚਾਣ ਕਰ ਲਈ ਹੈ।ਕੁਝ ਰਾਜਾਂ ਲਈ ਸਾਲ 2020-21 ਦੇ ਫੰਡਾਂ ਨੂੰ ਜਾਰੀ ਕਰਨ ਦਾ ਕੰਮ ਪ੍ਰਕਿਰਿਆ ਤਹਿਤ ਹੈ।
The workshop on e-Office for North East States was attended by Chief Ministers of Arunachal Pradesh, Nagaland, Sikkim and Meghalaya and the IT Ministers of Assam, Manipur, Mizoram, and Tripura.
ਉੱਤਰ-ਪੂਰਬ ਰਾਜਾਂ ਲਈ ਆਯੋਜਿਤ ਕੀਤੀ ਗਈ ਈ-ਆਫਿਸ ਵਰਕਸ਼ਾਪ ਵਿੱਚ, ਅਰੁਣਾਚਲ ਪ੍ਰਦੇਸ਼ , ਨਾਗਾਲੈਂਡ, ਸਿੱਕਿਮ ਅਤੇ ਮੇਘਾਲਿਆ ਦੇ ਮੁੱਖ ਮੰਤਰੀ ਅਤੇ ਅਸਾਮ, ਮਣੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਦੇ ਆਈਟੀ ਮੰਤਰੀਆਂ ਨੇ ਹਿੱਸਾ ਲਿਆ।
She concluded her remarks by advising states to work together with the Union Government to charter a new force to take the sector forward.
ਉਨ੍ਹਾਂ ਨੇ ਆਪਣੀ ਟਿੱਪਣੀ ਸਮਾਪਤ ਕਰਦਿਆਂ ਰਾਜਾਂ ਨੂੰ ਕੇਂਦਰ ਸਰਕਾਰ ਨਾਲ ਮਿਲ ਕੇ ਕੰਮ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਸੈਕਟਰ ਨੂੰ ਅੱਗੇ ਲਿਜਾਣ ਲਈ ਇਕ ਨਵੀਂ ਸ਼ਕਤੀ ਦਾ ਚਾਰਟਰ ਬਣਾਇਆ ਜਾਵੇ।
During current year, so far Rs 8,050 Crore Central fund have been made available with States for implementation of Jal Jeevan Mission. In the first quarter of 2020-21, 19 lakh tap connections have been provided in villages across the country.
ਚਾਲੂ ਸਾਲ ਦੇ ਦੌਰਾਨ, ਹੁਣ ਤੱਕ ਜਲ ਜਵਿਨ ਮਿਸ਼ਨ ਦੇ ਲਾਗੂ ਕਰਨ ਦੇ ਲਈ ਰਾਜਾਂ ਨੂੰ 8050 ਕੋਰੜ ਰੁਪਏ ਦਾ ਕੇਂਦਰੀ ਫੰਡ ਉਪਲੱਬਧ ਕਰਵਾਇਆ ਗਿਆ ਹੈ।2020-21 ਦੀ ਪਹਿਲੀ ਤਿਮਾਹੀ ਵਿੱਚ, ਦੇਸ਼ ਭਰ ਦੇ ਪਿੰਡਾਂ ਵਿੱਚ 19 ਲੱਖ ਟੂਟੀ ਕਨੈਕਸ਼ਨ ਪ੍ਰਦਾਨ ਕੀਤੇ ਗਏ ਹਨ।
National Jal Jeevan Mission is working closely with the States to accomplish the task i.e.
ਰਾਸ਼ਟਰੀ ਜਲ ਜੀਵਨ ਮਿਸ਼ਨ ਯਾਨੀ 'ਹਰ ਘਰ ਜਲ' ਕੰਮ ਨੂੰ ਮਿਸ਼ਨ ਮੋਡ ਅਤੇ ਸਮਾਂਬੱਧ ਤਰੀਕੇ ਨਾਲ ਪੂਰਾ ਕਰਨ ਦੇ ਲਈ ਰਾਜਾਂ ਦੇ ਨਾਲ ਮਿਲਕੇ ਕੰਮ ਕਰ ਰਿਹਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading