Advertisement - Remove

States - Example Sentences

ਸ੍ਟੈਟ੍ਸ
As per the Food and Agriculture Organizations Locust Status Update of 03.07.2020, many of the spring-bred swarms that migrated to Indo-Pak border before the monsoon rains, some continued east to northern states of India and a few groups reached Nepal.
ਖੁਰਾਕ ਅਤੇ ਖੇਤੀਬਾੜੀ ਸੰਗਠਨ ਦੁਆਰਾ03.07.2020 ਨੂੰ ਟਿੱਡੀ ਦਲ ਦੀ ਸਥਿਤੀ ਦੀ ਤਾਜ਼ਾ ਜਾਣਕਾਰੀ ਅਨੁਸਾਰ ਮੌਨਸੂਨ ਦੀ ਵਰਖਾ ਤੋਂ ਪਹਿਲਾਂ, ਬਹੁਤ ਸਾਰੇ ਬਸੰਤ ਰੁੱਤ ਝੁੰਡ ,ਜੋ ਭਾਰਤ-ਪਾਕਿ ਸਰਹੱਦ ਵੱਲ ਚਲੇ ਗਏ ਸਨ, ਕੁਝ ਪੂਰਬੀ ਭਾਰਤ ਤੋਂ ਉੱਤਰੀ ਰਾਜਾਂ ਵੱਲ ਵੱਧ ਰਹੇ ਹਨ ਅਤੇ ਕੁਝ ਸਮੂਹ ਨੇਪਾਲ ਪਹੁੰਚ ਗਏ ਹਨ।
Both the KISCEs and KICs will strengthen the grassroot-level sports ecosystem in India in a big way, and states have a big role to play in it.
ਦੋਵੇਂ ਕੇਆਈਐੱਸਸੀਈ ਅਤੇ ਕੇਆਈਸੀ ਵੱਡੇ ਪੱਧਰ 'ਤੇ ਜ਼ਮੀਨੀ ਪੱਧਰ ਦੇ ਖੇਡ ਵਾਤਾਵਰਣ ਨੂੰ ਮਜ਼ਬੂਤ ਕਰਨਗੇ ਅਤੇ ਰਾਜਾਂ ਦੀ ਇਸ ਵਿੱਚ ਵੱਡੀ ਭੂਮਿਕਾ ਹੈ।
The states have been divided into two groups over the two days to allow every state time to discuss the various issues at the meeting.
ਰਾਜਾਂ ਨੂੰ ਦੋ ਦਿਨਾਂ ਲਈ ਦੋ ਸਮੂਹਾਂ ਵਿੱਚ ਵੰਡਿਆ ਗਿਆ ਹੈ ਤਾਂ ਜੋ ਹਰ ਰਾਜ ਨੂੰ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ-ਵਟਾਂਦਰੇ ਲਈ ਉਚਿਤ ਸਮਾਂ ਦਿੱਤਾ ਜਾ ਸਕੇ।
The Ministry has thus asked for additional resources to the tune of 0.4 percent of GDP per annum to the States which they felt would lead to significant progress towards achievement of the National Health Policy target.
ਮੰਤਰਾਲਾ ਨੇ ਇਸ ਤਰ੍ਹਾਂ ਰਾਜਾਂ ਲਈ ਜੀਡੀਪੀ ਦੇ ਪ੍ਰਤੀ ਸਾਲ ਲਈ 0.4% ਅਤਿਰਿਕਤ ਸੰਸਾਧਨਾਂ ਦੀ ਲੋੜ ਦਰਸਾਈ ਹੈ ਜਿਸ ਬਾਰੇ ਉਹ ਮਹਿਸੂਸ ਕਰਦੇ ਹਨ ਕਿ ਇਸ ਨਾਲ ਰਾਸ਼ਟਰੀ ਸਿਹਤ ਨੀਤੀ ਟੀਚਿਆਂ ਦੀ ਪ੍ਰਾਪਤੀ ਵੱਲ ਅਹਿਮ ਪ੍ਰਗਤੀ ਹੋਵੇਗੀ।
There was also requirement for higher and continuing engagement of the States and the 3rd tier for this purpose.
ਇਸ ਗੱਲ ਦੀ ਵੀ ਲੋੜ ਹੈ ਕਿ ਰਾਜਾਂ ਦੇ ਉੱਚ ਅਤੇ ਨਿਰੰਤਰ ਕਾਰਜਾਂ ਅਤੇ ਇਸ ਉਦੇਸ਼ ਲਈ 3 ਟੀਅਰ ਕਾਰਵਾਈ ਹੋਵੇ।
Advertisement - Remove
The Ministry has requested the States and UTs to not to insist upon registration and driving licence for these machines.
ਮੰਤਰਾਲੇ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਇਨ੍ਹਾਂ ਮਸ਼ੀਨਾਂ ਲਈ ਰਜਿਸਟ੍ਰੇਸ਼ਨ ਅਤੇ ਡਰਾਈਵਿੰਗ ਲਾਇਸੈਂਸ ਉੱਤੇ ਜ਼ੋਰ ਨਾ ਦੇਣ।
States are doing a very good job and the Ministry is closely co-ordinating with them.
ਰਾਜ ਬਹੁਤ ਵਧੀਆ ਕੰਮ ਕਰ ਰਹੇ ਹਨ ਅਤੇ ਮੰਤਰਾਲਾ ਉਨ੍ਹਾਂ ਨਾਲ ਬਹੁਤ ਹੀ ਨੇੜਿਓਂ ਤਾਲਮੇਲ ਰੱਖ ਰਿਹਾ ਹੈ।
Many of the spring-bred swarms that migrated to Indo-Pak border before the monsoon rains, some continued east to northern states of India and a few groups reached Nepal.
ਕਈ ਬਸੰਤ ਨਸਲ ਦੇ ਝੁੰਡ ਜਿਨ੍ਹਾਂ ਦਾ ਮੌਨਸੂਨ ਦੀ ਵਰਖਾ ਤੋਂ ਪਹਿਲਾਂ ਭਾਰਤ-ਪਾਕਿ ਸਰਹੱਦ ਵੱਲ ਪਲਾਇਨ ਹੋਇਆ ਸੀ, ਉਨ੍ਹਾਂ ਦਾ ਭਾਰਤ ਦੇ ਉੱਤਰੀ ਰਾਜਾਂ ਵੱਲ ਵਧਣਾ ਜਾਰੀ ਰਿਹਾ ਅਤੇ ਇਨ੍ਹਾਂ ਵਿੱਚੋਂ ਕੁਝ ਸਮੂਹ ਨੇਪਾਲ ਤੱਕ ਪਹੁੰਚ ਗਏ।
Their active contribution has been richly lauded by representative of all states during the conference, and it has been jointly decided by the centre and all states that we will massively scale up the number of volunteers in the coming months.
ਕਾਨਫਰੰਸ ਦੇ ਦੌਰਾਨ ਸਾਰੇ ਰਾਜਾਂ ਦੇ ਪ੍ਰਤੀਨਿਧੀਆਂ ਦੁਆਰਾ ਉਨ੍ਹਾਂ ਦੇ ਸਰਗਰਮ ਯੋਗਦਾਨ ਦੀ ਖਾਸੀ ਸ਼ਲਾਘਾ ਕੀਤੀ ਗਈ ਅਤੇ ਕੇਂਦਰ ਅਤੇ ਸਾਰੇ ਰਾਜਾਂ ਦੁਆਰਾ ਸੰਯੁਕਤ ਰੂਪ ਨਾਲ ਫੈਸਲਾ ਲਿਆ ਗਿਆ ਕਿ ਆਉਣ ਵਾਲੇ ਮਹੀਨਿਆਂ ਵਿੱਚ ਵਲੰਟੀਅਰਾਂ ਦੀ ਸੰਖਿਆ ਵਿੱਚ ਭਾਰੀ ਵਾਧਾ ਕੀਤਾ ਜਾਵੇਗਾ।
However, I would urge all states to start some kind of sporting activities after 2 or 3 months, depending on the situation.
ਹਾਲਾਂਕਿ ਮੈਂ ਸਾਰੇ ਰਾਜਾਂ ਨੂੰ 2 ਜਾਂ 3 ਮਹੀਨਿਆਂ ਦੇ ਬਾਅਦ ਹਾਲਾਤ ਨੂੰ ਦੇਖਦੇ ਹੋਏ ਕੁਝ ਖੇਡ ਗਤੀਵਿਧੀਆਂ ਸ਼ੁਰੂ ਕਰਨ ਦੀ ਬੇਨਤੀ ਕਰਾਂਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading