Advertisement - Remove

States - Example Sentences

ਸ੍ਟੈਟ੍ਸ
We have taken the relations out of the capital brought them to the States and regions.
ਉਨ੍ਹਾਂ ਨੂੰ ਰਾਜਧਾਨੀਆਂ ਤੋਂ ਬਾਹਰ ਸਟੇਟਸ ਅਤੇ ਰੀਜਸ ਤੱਕ ਲੈ ਗਏ ਹਾਂ ।
Second, we are moving our relations beyond the capitals to the states of India and the regions of Russia outside the capitals.
ਦੂਸਰਾ ਸਾਡੇ ਸਬੰਧਾਂ ਨੂੰ ਅਸੀਂ ਰਾਜਧਾਨੀਆਂ ਦੇ ਬਾਹਰ ਭਾਰਤ ਦੇ ਰਾਜਾਂ ਅਤੇ ਰੂਸ ਦੇ ਖੇਤਰਾਂ ਤੱਕ ਲਿਜਾ ਰਹੇ ਹਾਂ।
For this, Commerce Minister of India, Chief Minister of 4 states and more than 150 businessmen came to Vladivostok.
ਇਸ ਦੇ ਲਈ ਭਾਰਤ ਦੇ ਵਣਜ਼ ਮੰਤਰੀ, 4 ਰਾਜਾਂ ਦੇ ਮੁੱਖ ਮੰਤਰੀ ਅਤੇ 150 ਤੋਂ ਵੱਧ ਕਾਰੋਬਾਰੀ ਵਲਾਦੀਵੋਸਤੋਕ ਆਏ।
Many Ministers, Chief Ministers of four states and about 150 business leaders came here.
ਕਈ ਮੰਤਰੀ , ਚਾਰ ਰਾਜਾਂ ਦੇ ਮੁੱਖ ਮੰਤਰੀ ਅਤੇ ਕਰੀਬ 150 ਬਿਜ਼ਨਸ ਲੀਡਰਸ ਇੱਥੇ ਆਏ ।
I also congratulate all the people of Gujarat for this festival and today I want to say that the scheme benefits the people, the farmers of four states Madhya Pradesh, Maharashtra, Rajasthan and Gujarat.
ਮੈਂ ਸਾਰੇ ਗੁਜਰਾਤ ਵਾਸੀਆਂ ਨੂੰ ਵੀ ਇਸ ਉਤਸਵ ਲਈ ਬਹੁਤ - ਬਹੁਤ ਵਧਾਈ ਦਿੰਦਾ ਹਾਂ ਅਤੇ ਅੱਜ ਇਹ ਅਜਿਹਾ ਅਵਸਰ ਹੈ ਜਿਸ ਦਾ ਲਾਭ ਮੱਧ ਪ੍ਰਦੇਸ਼ ਨੂੰ, ਮਹਾਰਾਸ਼ਟਰ ਨੂੰ, ਰਾਜਸਥਾਨ ਨੂੰ ਅਤੇ ਗੁਜਰਾਤ ਨੂੰ ...... ਇਨ੍ਹਾਂ ਚਾਰ ਰਾਜਾਂ ਦੇ ਲੋਕਾਂ ਨੂੰ , ਕਿਸਾਨਾਂ ਨੂੰ , ਉਸ ਰਾਜ ਦੀ ਜਨਤਾ ਨੂੰ ਇਸ ਯੋਜਨਾ ਦਾ ਲਾਭ ਮਿਲ ਰਿਹਾ ਹੈ ।
Advertisement - Remove
Prime Minister was joined by the President of United States of America, Donald J Trump.
ਪ੍ਰਧਾਨ ਮੰਤਰੀ ਨਾਲ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਜੇ ਟ੍ਰੰਪ ਵੀ ਸਮਾਰੋਹ ਵਿੱਚ ਸ਼ਾਮਲ ਹੋਏ।
I invite Member states to join this coalition.
ਮੈਂ ਦੂਜੇ ਮੈਂਬਰ ਦੇਸ਼ਾਂ ਨੂੰ ਵੀ ਇਸ ਗਠਬੰਧਨ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੰਦਾ ਹਾਂ।
He has achieved much for the United States and for the world.
ਉਨ੍ਹਾਂ ਨੇ ਸੰਯੁਕਤ ਰਾਜ ਅਮਰੀਕਾ ਅਤੇ ਵਿਸ਼ਵ ਲਈ ਬਹੁਤ ਕੁਝ ਪ੍ਰਾਪਤ ਕੀਤਾ ਹੈ।
He said that in order to make our infrastructure disaster resilient, India is launching a Coalition for Disaster Resilient Infrastructure and invited other Member states to join this coalition.
ਉਨ੍ਹਾਂ ਕਿਹਾ ਕਿ ਆਪਣੇ ਬੁਨਿਆਦੀ ਢਾਂਚੇ ਨੂੰ ਆਪਦਾ ਅਨੁਕੂਲ ਬਣਾਉਣ ਲਈ ਭਾਰਤ ਇੱਕ ਆਪਦਾ ਅਨੁਕੂਲ ਬੁਨਿਆਦੀ ਢਾਂਚੇ ਲਈ ਇੱਕ ਗਠਬੰਧਨ ਲਾਂਚ ਕਰ ਰਿਹਾ ਹੈ ਅਤੇ ਦੂਜੇ ਮੈਂਬਰ ਦੇਸ਼ਾਂ ਨੂੰ ਵੀ ਇਸ ਗਠਬੰਧਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
Under the programme to connect Madrasas with mainstream education system, about 150 teachers from Madrasas from various states have been trained by the Ministry of Minority Affairs.
ਮਦਰੱਸਿਆਂ ਨੂੰ ਦੇਸ਼ ਦੀ ਸਿੱਖਿਆ ਪ੍ਰਣਾਲੀ ਦੀ ਮੁੱਖ ਧਾਰਾ ਨਾਲ ਜੋੜਨ ਲਈ ਵੱਖ-ਵੱਖ ਰਾਜਾਂ ਦੇ ਮਦਰੱਸਿਆਂ ਤੋਂ ਲਗਭਗ 150 ਅਧਿਆਪਕਾਂ ਨੂੰ ਘੱਟ ਗਿਣਤੀ ਮੰਤਰਾਲੇ ਵੱਲੋਂ ਟ੍ਰੇਨਿੰਗ ਦਿੱਤੀ ਗਈ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading