Advertisement - Remove

States - Example Sentences

Popularity:
ਸ੍ਟੈਟ੍ਸ
Shri Shah observed that states play a key role in maintaining law and order, therefore, a synergy between the centre and states can effectively address the issue of LWE.
ਸ਼੍ਰੀ ਸ਼ਾਹ ਨੇ ਕਿਹਾ ਕਿ ਅਮਨ ਕਾਨੂੰਨ ਕਾਇਮ ਰੱਖਣ ਲਈ ਰਾਜਾਂ ਦੀ ਪ੍ਰਮੁੱਖ ਭੂਮਿਕਾ ਹੁੰਦੀ ਹੈ। ਇਸ ਲਈ ਕੇਂਦਰ ਅਤੇ ਰਾਜਾਂ ਦਰਮਿਆਨ ਤਾਲਮੇਲ, ਖੱਬੇ ਪੱਖੀ ਅੱਤਵਾਦ ਨੂੰ ਪ੍ਰਭਾਵੀ ਢੰਗ ਨਾਲ ਨਜਿੱਠ ਸਕਦਾ ਹੈ।
Though incidents of LWE violence have come down, focus needs to be kept to eliminate it completely and all efforts need to be maintained by Centre and states in full pace, he added.
ਭਾਵੇਂ ਖੱਬੇ ਪੱਖੀ ਹਿੰਸਾ ਦੀਆਂ ਘਟਨਾਵਾਂ ਵਿੱਚ ਕਮੀ ਆਈ ਹੈ ਪਰ ਮੁੱਖ ਧਿਆਨ ਇਸ ਨੂੰ ਮੁਕੰਮਲ ਤੌਰ ਤੇ ਖ਼ਤਮ ਕਰਨ ਤੇ ਕੇਂਦ੍ਰਿਤ ਹੋਣਾ ਚਾਹੀਦਾ ਹੈ ਅਤੇ ਇਸ ਉਦੇਸ਼ ਲਈ ਕੇਂਦਰ ਅਤੇ ਰਾਜਾਂ ਨੂੰ ਪੂਰੇ ਜ਼ੋਰ ਨਾਲ ਯਤਨ ਜਾਰੀ ਰੱਖਣੇ ਚਾਹੀਦੇ ਹਨ।
The Home Minister also focused on the need to check flow of funds to LWE organizations, and praised the states for the steps taken by them in this regard.
ਗ੍ਰਿਹ ਮੰਤਰੀ ਨੇ ਕਿਹਾ ਕਿ ਸਾਨੂੰ ਖੱਬੇ ਪੱਖੀ ਆਤੰਕਵਾਦੀ ਸੰਗਠਨਾਂ ਨੂੰ ਮਿਲ ਰਹੇ ਫੰਡ ਉੱਤੇ ਅੰਕੁਸ਼ ਲਗਾਉਣਾ ਚਾਹੀਦਾ ਹੈ।. ਉਨ੍ਹਾਂ ਰਾਜਾਂ ਦੀ ਇਸ ਸਬੰਧ ਵਿੱਚ ਚੁੱਕੇ ਗਏ ਕਦਮਾਂ ਕਾਰਨ ਪ੍ਰਸ਼ੰਸਾ ਕੀਤੀ।
Total cases: 2787. Active: 816, Recovered: 1913, Deaths: 58. Cumulative ve cases from other states 219 of which active cases are 75. Cumulative ve cases from abroad stands at 111.
ਕੁੱਲ ਕੇਸ : 2787 , ਐਕਟਿਵ: 817, ਸਿਹਤਯਾਬ: 1913, ਮੌਤਾਂ: 58 । ਦੂਜੇ ਰਾਜਾਂ ਤੋਂ ਆਏ 219 ਵਿੱਚੋਂ 75 ਐਕਟਿਵ ਕੇਸ ਹਨ।
Jitendra Singh, Minister of State for Personnel, PG and Pensions would interact live with citizens of various States across the country to take first hand feedback on the quality of grievance redressal.
ਜਿਤੇਂਦਰ ਸਿੰਘ ਸ਼ਿਕਾਇਤ ਨਿਪਟਾਰੇ ਦੇ ਮਿਆਰ ਬਾਰੇ ਪਹਿਲਾ ਫੀਡ ਬੈਕ ਲੈਣ ਲਈ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਦੇ ਨਾਗਰਿਕਾਂ ਨਾਲ ਲਾਈਵ ਹੋਣਗੇ।
Advertisement - Remove
It states that yoga is not about the physical limits, instead its about breathing in a certain posture for a longer time and deep breadth comes from the quietness of the mind.
ਇਹ ਦੱਸਦਾ ਹੈ ਕਿ ਯੋਗ ਦੀਆਂ ਸਰੀਰਿਕ ਸੀਮਾਵਾਂ ਨਹੀਂ ਹਨ, ਇਸਦੀ ਬਜਾਏ ਇੱਕ ਨਿਸ਼ਚਿਤ ਸਮੇਂ ਲਈ ਨਿਸ਼ਚਿਤ ਮੁਦਰਾ ਵਿੱਚ ਸਾਹ ਲੈਣ ਬਾਰੇ ਹੈ ਅਤੇ ਗਹਿਰਾ ਸਾਹ ਮਨ ਦੀ ਸ਼ਾਂਤੀ ਤੋਂ ਆਉਂਦਾ ਹੈ।
These projects will benefit people of Haryana in big way by providing smooth connectivity wihin State, as well as to other States like Punjab, Rajasthan, Delhi and Uttar Pradesh.
ਇਨ੍ਹਾਂ ਪ੍ਰੋਜੈਕਟਾਂ ਨਾਲ ਰਾਜ ਦੇ ਅੰਦਰ, ਨਾਲ ਹੀ ਹੋਰ ਰਾਜਾਂ ਜਿਵੇਂ ਪੰਜਾਬ, ਰਾਜਸਥਾਨ, ਦਿੱਲੀ ਅਤੇ ਉੱਤਰ ਪ੍ਰਦੇਸ਼ ਨੂੰ ਸੁਚਾਰੂ ਸੰਪਰਕ ਪ੍ਰਦਾਨ ਕਰਕੇ ਹਰਿਆਣਾ ਦੇ ਲੋਕਾਂ ਨੂੰ ਵੱਡੇ ਪੱਧਰ ’ਤੇ ਲਾਭ ਹੋਵੇਗਾ।
We are looking at how States can offer easy to implement the labour law ecosystem..., he said.
ਉਨ੍ਹਾਂ ਕਿਹਾ ਕਿ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਰਾਜ ਕਿਰਤ ਕਾਨੂੰਨ ਦੇ ਮਾਹੌਲ ਨੂੰ ਬਣਾਉਣ ਵਿੱਚ ਅਸਾਨ ਪੇਸ਼ਕਸ਼ ਕਰ ਸਕਦੇ ਹਨ।
Jitendra Singh said that 10 commercially important species of Bamboo have been identified and the States will take up plantation of these new species on a large scale.
ਜਿਤੇਂਦਰ ਸਿੰਘ ਨੇ ਕਿਹਾ ਕਿ ਬਾਂਸ ਦੀਆਂ 10 ਵਪਾਰਕ ਤੌਰ 'ਤੇ ਮਹੱਤਵਪੂਰਨ ਪ੍ਰਜਾਤੀਆਂ ਦੀ ਪਹਿਚਾਣ ਕਰ ਲਈ ਗਈ ਹੈ ਅਤੇ ਰਾਜ ਨਵੀਆਂ ਪ੍ਰਜਾਤੀਆਂ ਦੀ ਵੱਡੇ ਪੱਧਰ ’ਤੇ ਪਲਾਂਟੇਸ਼ਨ ਕਰਨਗੇ।
The Minister also stressed on the need for states to identify their best sporting infrastructure for the Khelo India State Centre of Excellence (KISCE), on priority.
ਮੰਤਰੀ ਨੇ ਪਹਿਲ ਦੇ ਅਧਾਰ ਤੇ ਰਾਜਾਂ ਨੂੰ ਖੇਲੋ ਇੰਡੀਆ ਉੱਤਮਤਾ ਰਾਜ ਕੇਂਦਰ (ਸਟੇਟ ਸੈਂਟਰ ਆਵ੍ ਐਕਸੀਲੈਂਸ) ਲਈ ਆਪਣੇ ਬਿਹਤਰੀਨ ਖੇਡ ਢਾਂਚੇ ਦੀ ਪਹਿਚਾਣ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading