Advertisement - Remove

States - Example Sentences

ਸ੍ਟੈਟ੍ਸ
Meeting Energy Demand On the renewable energy front, Prime Minister chaired discussions about the creation of an intra-state transmission system in 8 renewable energy rich states viz. Tamil Nadu, Rajasthan, Andhra Pradesh, Karnataka, Himachal Pradesh, Gujarat, Maharashtra and Madhya Pradesh.
ਊਰਜਾ ਮੰਗ ਨੂੰ ਪੂਰਾ ਕਰਨਾ ਅਖੁੱਟ ਊਰਜਾ ਦੇ ਮੋਰਚੇ ‘ਤੇ, ਪ੍ਰਧਾਨ ਮੰਤਰੀ ਨੇ 8 ਅਖੁੱਟ ਊਰਜਾ ਸੰਪੰਨ ਰਾਜਾਂ ਤਮਿਲ ਨਾਡੂ , ਰਾਜਸਥਾਨ, ਆਂਧਰ ਪ੍ਰਦੇਸ਼, ਕਰਨਾਟਕ, ਹਿਮਾਚਲ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿੱਚ ਇੰਟਰਾ - ਸਟੇਟ ਟ੍ਰਾਂਸਮਿਸ਼ਨ ਸਿਸਟਮ ਦੇ ਨਿਰਮਾਣ ਬਾਰੇ ਚਰਚਾ ਕੀਤੀ।
Comprehensively examining their implications and aligning them to the requirements of the States and the Central Government will require additional time.
ਉਨ੍ਹਾਂ ਦੀ ਵਿਆਪਕ ਜਾਂਚ ਅਤੇ ਇਨ੍ਹਾਂ ਨੂੰ ਰਾਜਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਬਣਾਉਣ ਲਈ ਕੇਂਦਰ ਸਰਕਾਰ ਨੂੰ ਹੋਰ ਸਮੇਂ ਦੀ ਜ਼ਰੂਰਤ ਹੋਵੇਗੀ।
Institutional Strengthening and Capacity Building Component for strengthening institutional arrangements for sustainable ground water management in the States including improving monitoring networks, capacity building, strengthening of Water User Associations, etc.
ਰਾਜਾਂ ਵਿੱਚ ਸਥਾਈ ਭੂ-ਜਲ ਪ੍ਰਬੰਧਨ ਲਈ ਸੰਸਥਾਗਤ ਪ੍ਰਬੰਧਨਾਂ ਨੂੰ ਮਜ਼ਬੂਤ ਬਣਾਉਣ ਲਈ ਸੰਸਥਾਗਤ ਮਜ਼ਬੂਤੀ ਅਤੇ ਸਮਰੱਥਾ ਉਸਾਰੀ ਹਿੱਸੇ, ਇਸ ਵਿੱਚ ਨੈੱਟਵਰਕ ਨਿਗਰਾਨੀ ਅਤੇ ਸਮਰੱਥਾ ਨਿਰਮਾਣ ਵਿੱਚ ਸੁਧਾਰ ਅਤੇ ਪਾਣੀ ਉਪਯੋਗਕਰਤਾ ਯੂਨੀਅਨਾਂ ਨੂੰ ਮਜ਼ਬੂਤ ਬਣਾਉਣਾ ਸ਼ਾਮਲ ਹੈ ।
B. Incentive Component for incentivising the States for achievements in improved groundwater management practices namely, data dissemination, preparation of water security plans, implementation of management interventions through convergence of ongoing schemes, adopting demand side management practices etc.
B. ਡੇਟਾ ਵਿਸਤਾਰ , ਜਲ ਸੁਰੱਖਿਆ ਸਕੀਮਵਾਂ ਨੂੰ ਤਿਆਰ ਕਰਨਾ, ਮੌਜੂਦਾ ਸਕੀਮਵਾਂ ਦੇ ਤਾਲਮੇਲ ਦੇ ਮਾਧਿਅਮ ਨਾਲ ਪ੍ਰਬੰਧਨ ਪ੍ਰਯਤਨਾਂ ਨੂੰ ਲਾਗੂ ਕਰਨਾ, ਮੰਗ ਪੱਖੀ ਪ੍ਰਬੰਧਨ ਪ੍ਰਕਿਰਿਆਵਾਂ ਨੂੰ ਅਪਣਾਉਣ ਜਿਹੀਆਂ ਉੱਨਤ ਭੂ-ਜਲ ਪ੍ਰਬੰਧਨ ਪ੍ਰਕਿਰਿਆਵਾਂ ਵਿੱਚ ਉਪਲੱਬਧੀਆਂ ਲਈ ਰਾਜਾਂ ਨੂੰ ਪ੍ਰੋਤਸਾਹਨ ਦੇਣ ਲਈ ਪ੍ਰੋਤਸਾਹਨ ਹਿੱਸੇ (ਕੰਪੋਨੈਂਟ) । i.
6 Light House Projects are being executed in six states across the country which will act as live laboratories demonstrating innovative, proven construction technologies for speedier and cost-effective construction of houses which are sustainable green, eco-friendly and disaster resilient.
ਦੇਸ਼ ਭਰ ਦੇ 6 ਰਾਜਾਂ ਵਿੱਚ 6 ਲਾਈਟ ਹਾਊਸ ਪ੍ਰੋਜੈਕਟ ਲਾਗੂ ਕੀਤੇ ਜਾ ਰਹੇ ਹਨ ਜੋ ਕਿ ਲਾਈਵ ਲੈਬਾਰਟਰੀਆਂ ਵਜੋਂ ਕੰਮ ਕਰਨਗੇ ਜਿਨ੍ਹਾ ਰਾਹੀਂ ਇਨੋਵੇਟਿਵ, ਸਿੱਧ ਹੋ ਚੁੱਕੀਆਂ ਉਸਾਰੀ ਟੈਕਨੋਲੋਜੀਆਂ ਨਾਲ ਮਕਾਨਾਂ ਦੀ ਤੇਜ਼ੀ ਨਾਲ ਅਤੇ ਸਸਤੀ ਉਸਾਰੀ ਹੋ ਸਕੇਗੀ।
Advertisement - Remove
This will give impetus to people and states doing better work in these areas, he added.
ਇਸ ਨਾਲ ਇਨ੍ਹਾਂ ਖੇਤਰਾਂ ਵਿੱਚ ਬਿਹਤਰ ਕੰਮ ਕਰਨ ਵਾਲੇ ਲੋਕਾਂ ਅਤੇ ਰਾਜਾਂ ਨੂੰ ਪ੍ਰੋਤਸਾਹਨ ਮਿਲੇਗਾ।
Telangana has emerged as a hub for turmeric, but we are also pushing turmeric production in other states including Karnataka.
ਤੇਲੰਗਾਨਾ ਹਲਦੀ ਦਾ ਹੱਬ (ਕੇਂਦਰ) ਬਣਕੇ ਉੱਭਰਿਆ ਹੈ , ਲੇਕਿਨ ਕਰਨਾਟਕਾ ਸਹਿਤ ਬਾਕੀ ਰਾਜਾਂ ਵਿੱਚ ਵੀ ਅਸੀਂ ਹਲਦੀ ਉਤਪਾਦਨ ਨੂੰ ਗਤੀ ਦੇ ਰਹੇ ਹਾਂ ।
For the modernization of boats by the government, more than Rs 2500 crore has been given to the states under the Blue Revolution Scheme.
ਸਰਕਾਰ ਦੁਆਰਾ ਕਿਸ਼ਤੀਆਂ ਦੇ ਆਧੁਨਿਕੀਕਰਨ ਲਈ , ਬਲੂ ਰੈਵੋਲਿਊਸ਼ਨ ਸਕੀਮ ਲਈ ਰਾਜਾਂ ਨੂੰ 2500 ਕਰੋੜ ਰੁਪਏ ਤੋਂ ਅਧਿਕ ਦਿੱਤੇ ਗਏ ਹਨ।
Under this, steps are being taken to raise the level of groundwater in 7 states of the country including Karnataka.
ਇਸਦੇ ਤਹਿਤ ਕਰਨਾਟਕਾ ਸਮੇਤ ਦੇਸ਼ ਦੇ 7 ਰਾਜਾਂ ਵਿੱਚ ਭੂਜਲ ਯਾਨੀ ਗਰਾਊਂਡਵਾਟਰ ਦੇ ਪੱਧਰ ਨੂੰ ਉਪਰ ਚੁੱਕਣ ਲਈ ਕਦਮ ਚੁੱਕੇ ਜਾ ਰਹੇ ਹਨ।
This will encourage the people and the states doing exceptional work in these areas.
ਇਸ ਨਾਲ , ਇਨ੍ਹਾਂ ਖੇਤਰਾਂ ਵਿੱਚ ਬਿਹਤਰ ਕੰਮ ਕਰ ਰਹੇ ਲੋਕਾਂ ਅਤੇ ਰਾਜਾਂ ਨੂੰ ਪ੍ਰੋਤਸਾਹਨ ਮਿਲੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading