Advertisement - Remove

States - Example Sentences

Popularity:
ਸ੍ਟੈਟ੍ਸ
He thanked the States for their efforts so far and requested them to focus on districts reporting a higher number of cases or faster doubling rate of their cases and districts where high case mortality is being noted.
ਉਨ੍ਹਾਂ ਹੁਣ ਤੱਕ ਰਾਜਾਂ ਵੱਲੋਂ ਕੀਤੇ ਜਤਨਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਜ਼ਿਲ੍ਹਿਆਂ ਉੱਤੇ ਆਪਣਾ ਧਿਆਨ ਕੇਂਦ੍ਰਿਤ ਕਰਨ, ਜਿੱਥੇ ਵੱਧ ਗਿਣਤੀ ’ਚ ਕੇਸ ਦਰਜ ਹੋ ਰਹੇ ਹਨ ਜਾਂ ਜਿਨ੍ਹਾਂ ਦੇ ਕੇਸਾਂ ਦੀ ਦੁੱਗਣੇ ਹੋਣ ਦੀ ਦਰ ਤੇਜ਼ ਹੈ ਅਤੇ ਉਹ ਜ਼ਿਲ੍ਹੇ ਜਿੱਥੇ ਵਧੇਰੇ ਮੌਤਾਂ ਹੋ ਰਹੀਆਂ ਹਨ।
He asked the Health Ministers of States to personally monitor the process.
ਉਨ੍ਹਾਂ ਨੇ ਰਾਜਾਂ ਦੇ ਸਿਹਤ ਮੰਤਰੀਆਂ ਨੂੰ ਪ੍ਰੀਕ੍ਰਿਆ ਦੀ ਵਿਅਕਤੀਗਤ ਤੌਰ `ਤੇ ਨਿਗਰਾਨੀ ਕਰਨ ਲਈ ਕਿਹਾ।
Shri Narendra Singh Tomar also urged the States and UTs to proactively start Rural Development Schemes relating to employment generation, infrastructure creation and strengthening of rural livelihoods while taking all necessary COVID-19 related precautions.
ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਹਾ ਕਿ ਉਹ ਢਾਂਚਾਗਤ ਕਾਰਜਾਂ, ਗ੍ਰਾਮੀਣ ਜਨ ਜੀਵਨ ਦੀ ਮਜ਼ਬੂਤ ਕਰਨ, ਰੋਜ਼ਗਾਰ ਪੈਦਾ ਕਰਨ ਲਈ ਚਲਾਈ ਜਾ ਰਹੀਆਂ ਗ੍ਰਾਮੀਣ ਵਿਕਾਸ ਸਕੀਮਾਂ ਵਧੇਰੇ ਉਤਸ਼ਾਹ ਨਾਲ ਸ਼ੁਰੂ ਕਰਨ ਪਰ ਇਸ ਦੌਰਾਨ ਕੋਵਿਡ-19 ਦੇ ਲੋੜੀਂਦੇ ਇਹਤਿਹਾਤ ਜ਼ਰੂਰ ਵਰਤੇ ਜਾਣ।
The PPE kits are being sent to the States by the Ministry of Health as per requirement.
ਪੀਪੀਈ ਕਿੱਟ ਸਿਹਤ ਮੰਤਰਾਲੇ ਦੁਆਰਾ ਜ਼ਰੂਰਤ ਅਨੁਸਾਰ ਰਾਜਾਂ ਨੂੰ ਭੇਜੇ ਜਾ ਰਹੇ ਹਨ।
He highlighted the importance for states to enforce guidelines strictly in the hotspots i.e.
ਉਨ੍ਹਾਂ ਨੇ ਰਾਜਾਂ ਲਈ ਹੌਟਸਪੌਟਸ ਯਾਨੀ ਰੈੱਡ ਜ਼ੋਨ ਖੇਤਰਾਂ ਵਿੱਚ ਦਿਸ਼ਾ ਨਿਰਦੇਸ਼ਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਮਹੱਤਵ ਉੱਤੇ ਚਾਨਣਾ ਪਾਇਆ।
Advertisement - Remove
He stated that the efforts of the states should be directed towards converting the red zones into orange and thereafter to green zones.
ਉਨ੍ਹਾਂ ਨੇ ਕਿਹਾ ਕਿ ਰਾਜਾਂ ਦੇ ਪ੍ਰਯਤਨ ਰੈੱਡ ਜ਼ੋਨਾਂ ਤੋਂ ਔਰੇਂਜ ਅਤੇ ਫਿਰ ਗ੍ਰੀਨ ਜ਼ੋਨਾਂ ਵਿੱਚ ਤਬਦੀਲ ਕਰਨ ਵੱਲ ਨਿਰਦੇਸਿਤ ਕੀਤੇ ਜਾਣੇ ਚਾਹੀਦੇ ਹਨ।
For details, PM interacts with CMs to plan ahead for tackling COVID-19 Prime Minister ShriNarendraModi today interacted with Chief Ministers of states via video conferencing to discuss the emerging situation and plan ahead for tackling the COVID-19 pandemic.
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ ਪ੍ਰਧਾਨ ਮੰਤਰੀ ਨੇ ਕੋਵਿਡ -19 ਨਾਲ ਨਜਿੱਠਣ ਲਈ ਅਗਲੀ ਯੋਜਨਾ ਬਣਾਉਣ ਵਾਸਤੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਭਰਦੀ ਸਥਿਤੀ ਬਾਰੇ ਚਰਚਾ ਕਰਨ ਲਈ ਅਤੇ ਕੋਵਿਡ -19 ਮਹਾਮਾਰੀ ਨਾਲ ਨਜਿੱਠਣ ਲਈ ਯੋਜਨਾ ਬਣਾਉਣ ਵਾਸਤੇ ਅੱਜ, ਵੀਡੀਓ ਕਾਨਫਰੰਸਿੰਗ ਜ਼ਰੀਏ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ।
On the question of the availability of NCERT books, the Minister said that the NCERT has sent books to almost all the states and very soon these books will be available to the students.
ਐੱਨਸੀਆਰਈਟੀ ਕਿਤਾਬਾਂ ਦੀ ਉਪਲਬੱਧਤਾ ਦੇ ਸਵਾਲ ‘ਤੇ ਮੰਤਰੀ ਜੀ ਨੇ ਕਿਹਾ ਕਿ ਐੱਨਸੀਆਰਈਟੀ ਨੇ ਲਗਭਗ ਸਾਰੇ ਰਾਜਾਂ ਵਿੱਚ ਕਿਤਾਬਾਂ ਭੇਜ ਦਿੱਤੀਆਂ ਹਨ ਅਤੇ ਬਹੁਤ ਜਲਦੀ ਵਿਦਿਆਰਥੀਆਂ ਨੂੰ ਇਹ ਕਿਤਾਬਾਂ ਉਪਲੱਬਧ ਹੋ ਜਾਣਗੀਆਂ।
For details, Wheat procurement under central pool gathers momentum Procurement of wheat is progressing at a very fast pace in all major procuring states of the country.
ਕੇਂਦਰੀ ਪੂਲ ਦੇ ਤਹਿਤ ਕਣਕ ਦੀ ਖਰੀਦ ਤੇਜ਼ ਹੋਈ ਦੇਸ਼ ਦੇ ਸਾਰੇ ਖਰੀਦ ਪ੍ਰਮੁੱਖ ਰਾਜਾਂ ਵਿੱਚ ਕਣਕ ਦੀ ਖਰੀਦ ਤੇਜ਼ੀ ਨਾਲ ਚਲ ਰਹੀ ਹੈ।
The program is currently being implemented in six states - Haryana, Karnataka, Madhya Pradesh, Maharashtra, Uttar Pradesh and Uttarakhand.
ਇਹ ਪ੍ਰੋਗਰਾਮ ਇਸ ਵੇਲੇ ਛੇ ਰਾਜਾਂ - ਹਰਿਆਣਾ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਲਾਗੂ ਕੀਤਾ ਜਾ ਰਿਹਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading