Advertisement - Remove

States - Example Sentences

Popularity:
ਸ੍ਟੈਟ੍ਸ
He reflected on the age old historic relations between India and Thailand which were forged thousands of years ago through trade relations of Indian coastal states with South-East Asia.
ਉਨ੍ਹਾਂ ਨੇ ਭਾਰਤ ਅਤੇ ਥਾਈਲੈਂਡ ਦਰਮਿਆਨ ਯੁਗਾਂ ਪੁਰਾਣੇ ਇਤਿਹਾਸਿਕ ਸਬੰਧਾਂ ਦਾ ਉਲੇਖ ਕਰਦੇ ਹੋਏ ਕਿਹਾ ਕਿ ਭਾਰਤੀ ਤਟੀ ਰਾਜਾਂ ਅਤੇ ਦੱਖਣ-ਪੂਰਬ ਏਸ਼ੀਆ ਦਰਮਿਆਨ ਹਜ਼ਾਰਾਂ ਵਰ੍ਹਿਆਂ ਪੁਰਾਣੇ ਕਾਰੋਬਾਰੀ ਸਬੰਧਾਂ ਦੇ ਜ਼ਰੀਏ ਦੋਹਾਂ ਦੇਸ਼ਾਂ ਦਰਮਿਆਨ ਸਬੰਧ ਗੂੜ੍ਹੇ ਹੋਏ ਹਨ।
Mishra sought to know the details of additional measures taken to check fresh cases of fire and stubble burning in these States during the last 24 hours.
ਮਿਸ਼ਰਾ ਨੇ ਇਨ੍ਹਾਂ ਰਾਜਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਅੱਗ ਅਤੇ ਪਰਾਲੀ ਨੂੰ ਜਲਾਉਣ ਦੇ ਤਾਜ਼ਾ ਮਾਮਲਿਆਂ ਸਬੰਧੀ ਅਤਿਰਿਕਤ ਜਾਣਕਾਰੀ ਦਾ ਵੇਰਵਾ ਮੰਗਿਆ ਹੈ।
These States have now been directed that more monitoring teams should be deployed on the field to ensure that the violators are taken to task by imposing suitable penalties.
ਹੁਣ ਇਨ੍ਹਾਂ ਰਾਜਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਜ਼ਿਆਦਾ ਸੰਖਿਆ ਵਿੱਚ ਨਿਗਰਾਨੀ ਟੀਮਾਂ ਨੂੰ ਵਿਭਿੰਨ ਸਥਾਨਾਂ ’ਤੇ ਤੈਨਾਤ ਕੀਤਾ ਜਾਵੇ, ਜਿਸ ਨਾਲ ਉਲੰਘਣਾ ਕਰਨ ਵਾਲੇ ਲੋਕਾਂ ਦੇ ਵਿਰੁੱਧ ਉਚਿਤ ਜ਼ੁਰਮਾਨੇ ਲਗਾਏ ਜਾ ਸਕਣ ।
The states have also been directed to ensure that they are fully prepared for meeting any exigency in the future.
ਰਾਜਾਂ ਨੂੰ ਇਹ ਵੀ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਭਵਿੱਖ ਵਿੱਚ ਕਿਸੇ ਪ੍ਰਕਾਰ ਦੀ ਸੰਕਟ-ਕਾਲੀਨ ਸਥਿਤੀ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ ਰਹਿਣ ।
He said that all the states must come together and use a common, integrated platform for smooth operation.
ਉਨ੍ਹਾਂ ਕਿਹਾ ਕਿ ਇਸ ਦੇ ਲਈ ਸਾਰੇ ਰਾਜਾਂ ਨੂੰ ਇਕੱਠੇ ਆਉਣਾ ਹੋਵੇਗਾ ਅਤੇ ਬਹੁਤ ਸੁਚਾਰੂ ਸੰਚਾਲਨ ਲਈ ਇੱਕ ਏਕੀਕ੍ਰਿਤ ਮੰਚ ਦੀ ਵਰਤੋਂ ਕਰਨੀ ਹੋਵੇਗੀ ।
Advertisement - Remove
On the issue of stubble burning, Prime Minister directed Agriculture Ministry to give priority to the farmers of the states of Uttar Pradesh, Punjab and Haryana in distribution of equipment to prevent such occurrences.
ਪਰਾਲੀ ਜਲਾਉਣ ਦੇ ਮੁੱਦੇ ‘ਤੇ, ਪ੍ਰਧਾਨ ਮੰਤਰੀ ਨੇ ਖੇਤੀਬਾੜੀ ਮੰਤਰਾਲੇ ਨੂੰ ਉੱਤਰ ਪ੍ਰਦੇਸ਼, ਪੰਜਾਬ ਅਤੇ ਹਰਿਆਣੇ ਦੇ ਕਿਸਾਨਾਂ ਨੂੰ ਅਜਿਹੀਆਂ ਘਟਨਾਵਾਂ ਰੋਕਣ ਲਈ ਉਪਕਰਨ ਦੀ ਵੰਡਣ ਵਿੱਚ ਪਹਿਲ ਦੇਣ ਦਾ ਨਿਰਦੇਸ਼ ਦਿੱਤਾ ।
The two leaders decided that the 1st Bilateral Regional Forum at the level of Russian Provinces and Indian States be held next year to dismantle the barriers of trade at regional level.
ਦੋਹਾਂ ਨੇਤਾਵਾਂ ਨੇ ਫ਼ੈਸਲਾ ਕੀਤਾ ਕਿ ਖੇਤਰੀ ਪੱਧਰ ‘ਤੇ ਵਪਾਰ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਰੂਸੀ ਪ੍ਰਾਂਤਾਂ ਅਤੇ ਭਾਰਤੀ ਰਾਜਾਂ ਦੇ ਪੱਧਰ ‘ਤੇ ਅਗਲੇ ਸਾਲ ਪਹਿਲੀ ਦੁੱਵਲੀ ਰੀਜ਼ਨਲ ਫੋਰਮ ਦਾ ਆਯੋਜਨ ਕੀਤਾ ਜਾਵੇਗਾ।
Heads of states of other BRICS countries, also addressed the Plenary session.
ਹੋਰਨਾਂ ਮੈਂਬਰ ਦੇਸ਼ਾਂ ਦੇ ਰਾਸ਼ਟਰ ਮੁਖੀਆਂ ਨੇ ਵੀ ਸੰਪੁਰਨ ਸੈਸ਼ਨ ਨੂੰ ਸੰਬੋਧਨ ਕੀਤਾ ।
During the VC, States informed that they have completed the preparedness activities for roll out of IMI 2.0 from 2nd December.
ਵੀਸੀ ਦੌਰਾਨ ਰਾਜਾਂ ਨੇ ਸੂਚਿਤ ਕੀਤਾ ਕਿ ਉਨ੍ਹਾਂ ਨੇ 2 ਦਸੰਬਰ ਤੋਂ ਸ਼ੁਰੂ ਹੋ ਰਹੇ ਆਈਐੱਮਆਈ 2.0 ਲਈ ਆਪਣੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ।
Micro plans and due-lists are ready, and intense IEC activities have been implemented in the select 272 districts in 29 States where IMI 2.0 is to be rolled out.
ਮਾਈਕਰੋ ਯੋਜਨਾਵਾਂ ਅਤੇ ਲਿਸਟਾਂ ਤਿਆਰ ਹੋ ਚੁੱਕੀਆਂ ਹਨ ਅਤੇ 27 ਰਾਜਾਂ ਦੇ 272 ਜ਼ਿਲ੍ਹਿਆਂ ਵਿੱਚ, ਜਿਥੇ ਕਿ ਆਈਐੱਮਆਈ 2.0 ਨੇ ਲਾਗੂ ਹੋਣਾ ਹੈ, ਵਿਸਤ੍ਰਿਤ ਆਈਈਸੀ ਸਰਗਰਮੀਆਂ ਤੇਜ਼ੀ ਨਾਲ ਚੱਲ ਰਹੀਆਂ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading