Advertisement - Remove

States - Example Sentences

Popularity:
ਸ੍ਟੈਟ੍ਸ
He said Governors of States with significant tribal population can help in ensuring that the tribal communities benefit from Government initiatives in fields such as education, sports and financial inclusion.
ਉਨ੍ਹਾਂ ਨੇ ਕਿਹਾ ਕਿ ਮਹੱਤਵਪੂਰਨ ਆਦਿਵਾਸੀ ਅਬਾਦੀ ਵਾਲੇ ਰਾਜਾਂ ਦੇ ਰਾਜਪਾਲ ਇਹ ਯਕੀਨੀ ਬਣਾਉਣ ਵਿੱਚ ਮਦਦ ਕਰ ਸਕਦੇ ਹਨ ਕਿ ਕਬਾਇਲੀ ਸਮੂਹਾਂ ਨੂੰ ਸਿੱਖਿਆ, ਖੇਡਾਂ ਅਤੇ ਵਿੱਤੀ ਸਮਾਵੇਸ਼ ਵਰਗੇ ਖੇਤਰਾਂ ਵਿੱਚ ਸਰਕਾਰੀ ਉਪਰਾਲਿਆਂ ਤੋਂ ਲਾਭ ਹੋਵੇ।
The Surrogacy (Regulation) Bill, 2016 proposes to regulate surrogacy in India by establishing National Surrogacy Board at the central level and, State Surrogacy Boards and Appropriate Authorities in the States and Union Territories.
ਸਰੋਗੇਸੀ (ਰੈਗੂਲੇਸ਼ਨ) ਬਿੱਲ 2016 ਭਾਰਤ ਵਿੱਚ ਰਾਸ਼ਟਰੀ ਪੱਧਰ ਉੱਤੇ ਨੈਸ਼ਨਲ ਸਰੋਗੇਸੀ ਬੋਰਡ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਰਾਜ ਸਰੋਗੇਸੀ ਬੋਰਡ ਅਤੇ ਢੁੱਕਵੀਂ ਅਥਾਰਟੀ ਕਾਇਮ ਕਰਕੇ ਸਰੋਗੇਸੀ ਨੂੰ ਨਿਯਮਾਂ ਦੇ ਦਾਇਰੇ ਵਿੱਚ ਲਿਆਉਣ ਦਾ ਪ੍ਰਸਤਾਵ ਹੈ।
The Surrogacy (Regulation) Bill, 2016 proposes to regulate surrogacy in India by establishing National Surrogacy Board at the central level and, State Surrogacy Boards and Appropriate Authorities in the States and Union Territories.
ਸਰੋਗੇਸੀ (ਰੈਗੂਲੇਸ਼ਨ) ਬਿੱਲ 2016 ਭਾਰਤ ਵਿੱਚ ਰਾਸ਼ਟਰੀ ਪੱਧਰ ਉੱਤੇ ਨੈਸ਼ਨਲ ਸਰੋਗੇਸੀ ਬੋਰਡ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਰਾਜ ਸਰੋਗੇਸੀ ਬੋਰਡ ਅਤੇ ਢੁੱਕਵੀਂ ਅਥਾਰਟੀ ਕਾਇਮ ਕਰਕੇ ਸਰੋਗੇਸੀ ਨੂੰ ਨਿਯਮਾਂ ਦੇ ਦਾਇਰੇ ਵਿੱਚ ਲਿਆਉਣ ਦਾ ਪ੍ਰਸਤਾਵ ਹੈ।
From its beginnings in 2003, Vibrant Gujarat has now become a global networking platform, for all States of India, to participate, and promote investment.
2003 ਵਿੱਚ ਇਸ ਦੀ ਸ਼ੁਰੂਆਤ ਤੋਂ ਲੈ ਕੇ ਵਾਈਬ੍ਰੈਂਟ ਗੁਜਰਾਤ, ਭਾਰਤ ਦੇ ਸਾਰੇ ਰਾਜਾਂ ਲਈ ਹਿੱਸਾ ਲੈਣ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਦਾ ਇੱਕ ਗਲੋਬਲ ਨੈੱਟਵਰਕਿੰਗ ਪਲੇਟਫਾਰਮ ਬਣ ਚੁੱਕਾ ਹੈ।
It will examine the present structure of emoluments and conditions of service of Judicial Officers in the States and UTs.
ਇਹ ਕਮਿਸ਼ਨ ਰਾਜਾਂ ਅਤੇ ਕੇਂਦਰ ਸ਼ਾਸਤ ਖੇਤਰਾਂ ਦੇ ਜੁਡੀਸ਼ਲ ਅਧਿਕਾਰੀਆਂ ਦੀਆਂ ਤਨਖ਼ਾਹਾਂ ਅਤੇ ਸੇਵਾ ਸ਼ਰਤਾਂ ਦੇ ਮੌਜੂਦਾ ਢਾਂਚੇ ਦੀ ਜਾਂਚ ਕਰੇਗਾ।
Advertisement - Remove
It will examine the present structure of emoluments and conditions of service of Judicial Officers in the States and UTs.
ਇਹ ਕਮਿਸ਼ਨ ਰਾਜਾਂ ਅਤੇ ਕੇਂਦਰ ਸ਼ਾਸਤ ਖੇਤਰਾਂ ਦੇ ਜੁਡੀਸ਼ਲ ਅਧਿਕਾਰੀਆਂ ਦੀਆਂ ਤਨਖ਼ਾਹਾਂ ਅਤੇ ਸੇਵਾ ਸ਼ਰਤਾਂ ਦੇ ਮੌਜੂਦਾ ਢਾਂਚੇ ਦੀ ਜਾਂਚ ਕਰੇਗਾ।
It is expected to provide connectivity and enhance interaction of the people of North Eastern States of India with the people of Myanmar.
ਇਸ ਨਾਲ ਭਾਰਤ ਦੇ ਉੱਤਰ-ਪੂਰਬੀ ਰਾਜਾਂ ਦੇ ਲੋਕਾਂ ਦੀ ਮਿਆਂਮਾਰ ਦੇ ਲੋਕਾਂ ਨਾਲ ਸੰਪਰਕ ਅਤੇ ਗੱਲਬਾਤ ਵਧਣ ਦੀ ਉਮੀਦ ਹੈ।
I am convinced that States are the main drivers of change.
ਮੈਨੂੰ ਯਕੀਨ ਹੈ ਕਿ ਰਾਜ ਇਸ ਤਬਦੀਲੀ ਦੇ ਮੁੱਖ ਵਾਹਕ ਹਨ।
He emphasized the need to build new ways to promote harmony and integration among various States of India.
ਉਨ੍ਹਾਂ ਨੇ ਭਾਰਤ ਦੇ ਵੱਖ-ਵੱਖ ਰਾਜਾਂ ਦਰਮਿਆਨ ਸਦਭਾਵਨਾ ਅਤੇ ਏਕੀਕਰਨ ਨੂੰ ਹੁਲਾਰਾ ਦੇਣ ਲਈ ਨਵੇਂ ਤਰੀਕੇ ਅਪਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ।
All decisions have been taken unanimously by the states and the Centre together.
ਸਾਰੇ ਰਾਜਾਂ ਦੀ ਉਸ ਵਿੱਚ ਹਿੱਸੇਦਾਰੀ ਹੈ ਅਤੇ ਸਾਰੇ ਰਾਜਾਂ ਦੀ ਜ਼ਿੰਮੇਵਾਰੀ ਵੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading