Advertisement - Remove

States - Example Sentences

Popularity:
ਸ੍ਟੈਟ੍ਸ
Harsh Vardhan emphasized the need for effective coordination with states for timely response.
ਹਰਸ਼ ਵਰਧਨ ਨੇ ਸਮਾਂ ਰਹਿੰਦੇ ਪਹਿਲ ਕਰਨ ਲਈ, ਰਾਜਾਂ ਦੇ ਨਾਲ ਪ੍ਰਭਾਵੀ ਤਾਲਮੇਲ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ।
Government of India will give Grants-in-Aid to States with a maximum limit of Rs.
ਹਰੇਕ ਬਲਕ ਡਰੱਗ ਪਾਰਕ ਲਈ ਭਾਰਤ ਸਰਕਾਰ ਰਾਜਾਂ ਨੂੰ ਅਧਿਕਤਮ 1,000 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ।
MHA has also authorised all States to use the State Disaster Response Fund for providing such relief measures.
ਗ੍ਰਹਿ ਮੰਤਰਾਲਾ ਨੇ ਸਾਰੇ ਰਾਜਾਂ ਨੂੰ ਅਜਿਹੇ ਰਾਹਤ ਉਪਾਅ ਕਰਨ ਲਈ ਸਟੇਟ ਆਪਦਾ ਰਿਸਪਾਂਸ ਫੰਡ ਦੀ ਵਰਤੋਂ ਕਰਨ ਲਈ ਵੀ ਅਧਿਕਾਰ ਦਿੱਤੇ ਹਨ।
On the website, 120 applications have been received from 17 states on Startup challenge: Solutions to combat COVID-19.
ਇਸ ਵੈੱਬਸਾਈਟ ਉੱਤੇ 'ਸਟਾਰਟ ਅੱਪ ਚੁਣੌਤੀ:ਕੋਵਿਡ-19 ਨਾਲ ਨਜਿੱਠਣ ਲਈ ਸਮਾਧਾਨ ' ਬਾਰੇ 17 ਰਾਜਾਂ ਤੋਂ 120 ਤੋਂ ਵੀ ਅਧਿਕ ਅਰਜ਼ੀਆਂ ਪ੍ਰਾਪਤ ਹੋਈਆਂ ਹਨ।
Sufficient funds are available with States in this head.
ਇਸ ਮਦ ਵਿੱਚ ਰਾਜਾਂ ਪਾਸ ਉਚਿਤ ਰਕਮ ਉਪਲੱਬਧ ਹੈ।
Advertisement - Remove
Instructions were also issued by MHA to Chief Secretaries and DGsP of all States as well as CP, Delhi.
ਇਸ ਸਬੰਧ ਵਿੱਚ ਗ੍ਰਹਿ ਮੰਤਰਾਲੇ ਦੁਆਰਾ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਅਤੇ ਪੁਲਿਸ ਦੇ ਡਾਇਰੈਕਟਰ ਜਨਰਲਾਂ (ਡੀਜੀਪੀ) ਦੇ ਨਾਲ-ਨਾਲ ਸੀਪੀ, ਦਿੱਲੀ ਨੂੰ ਵੀ ਨਿਰਦੇਸ਼ ਜਾਰੀ ਕੀਤੇ ਗਏ ਸਨ ।
He praised how all the States have worked together as a team to check the spread of the virus.
ਉਨ੍ਹਾਂ ਨੇ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਕਿਵੇਂ ਸਾਰੇ ਰਾਜਾਂ ਨੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇੱਕ ਟੀਮ ਦੇ ਰੂਪ ਵਿੱਚ ਇਕੱਠੇ ਮਿਲ ਕੇ ਕੰਮ ਕੀਤਾ ਹੈ।
To increase the availability of doctors, he asked the States to tap into the resource pool of AYUSH doctors, organize online training and utilize para-medical staff, NCC and NSS volunteers.
ਪ੍ਰਧਾਨ ਮੰਤਰੀ ਨੇ ਡਾਕਟਰਾਂ ਦੀ ਉਪਲੱਬਧਤਾ ਵਧਾਉਣ ਲਈ ਰਾਜਾਂ ਨੂੰ ਆਯੁਸ਼ ਡਾਕਟਰਾਂ ਦੇ ਸੰਸਾਧਨ ਪੂਲ ਦਾ ਇਸਤੇੀਮਾਲ ਕਰਨ, ਔਨਲਾਈਨ ਟ੍ਰੇਨਿੰਗ ਆਯੋਜਿਤ ਕਰਨ ਅਤੇ ਪੈਰਾ-ਮੈਡੀਕਲ ਸਟਾਫ, ਐੱਨਸੀਸੀ ਅਤੇ ਐੱਨਐੱਸਐੱਸ ਦੇ ਵਲੰਟੀਅਰਾਂ ਦੀਆਂ ਸੇਵਾਵਾਂ ਲੈਣ ਨੂੰ ਕਿਹਾ।
The States spoke about the importance of mobilising resources, financial as well as medical, to mitigate the crisis.
ਰਾਜਾਂ ਨੇ ਸੰਕਟ ਨੂੰ ਘੱਟ ਕਰਨ ਲਈ ਵਿੱਤੀ ਦੇ ਨਾਲ - ਨਾਲ ਮੈਡੀਕਲ ਸੰਸਾਧਨਾਂ ਨੂੰ ਵੀ ਜੁਟਾਉਣ ਦੇ ਮਹੱਤਵ ਬਾਰੇ ਚਰਚਾ ਕੀਤੀ ।
Reiterating the message, Union Home Secretary, Shri Ajay Kumar Bhalla, has written to all States to widely publicize among the authorities and public, the penal provisions under the DM Act and IPC regarding violations of lockdown measures, to fight COVID-19.
ਇਸ ਸੰਦੇਸ਼ ਨੂੰ ਦੁਹਾਰਾਉਂਦੇ ਹੋਏ ਕੇਂਦਰੀ ਗ੍ਰਹਿ ਸਕੱਤਰ ਸ਼੍ਰੀ ਅਜੈ ਕੁਮਾਰ ਭੱਲਾ ਨੇ ਸਾਰੇ ਰਾਜਾਂ ਨੂੰ ਕੋਵਿਡ-19 ਨਾਲ ਲੜਨ ਲਈ ਐਲਾਨੇ ਲੌਕਡਾਊਨ ਦੇ ਉਲੰਘਣ ’ਤੇ ਆਪਦਾ ਪ੍ਰਬੰਧਨ ਐਕਟ ਅਤੇ ਆਈਪੀਸੀ ਦੇ ਤਹਿਤ ਆਉਣ ਵਾਲੇ ਦੰਡਾਤਮਕ ਪ੍ਰਾਵਧਾਨਾਂ ਦਾ ਅਧਿਕਾਰੀਆਂ ਅਤੇ ਜਨਤਾ ਵਿੱਚ ਵਿਆਪਕ ਤੌਰ 'ਤੇ ਪ੍ਰਚਾਰ ਕਰਨ ਲਈ ਲਿਖਿਆ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading