Advertisement - Remove

States - Example Sentences

Popularity:
ਸ੍ਟੈਟ੍ਸ
600 crores has been provided in the budget for the Scheme and Rs.548.20 crores have been released to the states well before time to ensure they can take up the activities in advance.
ਸਾਲ 2020-21ਦੇਬਜਟ ਵਿੱਚ ਇਸ ਯੋਜਨਾ ਦੇ ਲਈ 600 ਕਰੋੜ ਰੁਪਏ ਦੀ ਰਾਸ਼ੀ ਮੁਹੱਈਆ ਕਰਵਾਈ ਗਈ ਹੈ ਅਤੇ ਰਾਜਾਂ ਨੂੰ ਸਮੇਂ ਤੋਂ ਪਹਿਲਾਂ ਹੀ 548.20ਕਰੋੜ ਰੁਪਏ ਜਾਰੀ ਕੀਤੇ ਗਏ ਹਨ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਉਹ ਪਹਿਲਾਂ ਤੋਂ ਹੀ ਗਤੀਵਿਧੀਆਂ ਨੂੰ ਅੱਗੇ ਵਧਾ ਸਕਣ।
12 cities of North-East states were also surveyed but their status is not very good.
ਉੱਤਰ-ਪੂਰਬੀ ਰਾਜਾਂ ਦੇ 12 ਸ਼ਹਿਰਾਂ ਦਾ ਵੀ ਸਰਵੇਖਣ ਕੀਤਾ ਗਿਆ ਸੀ। ਪਰ ਹਾਲਤ ਬਹੁਤ ਚੰਗੀ ਨਹੀਂ ਹੈ।
The Minister urged the States and UTs to actively participate, contribute and present an action-oriented approach particularly for the progress of ISSR and AHP.
ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ, ਸੱਕਤਰ ਆਵਾਸ ਤੇ ਸ਼ਹਿਰੀ ਮਾਮਲੇ (ਐੱਚਯੂਏ) ਅਤੇ ਹੋਰ ਰਾਜਾਂ ਤੇ ਉਦਯੋਗ ਸੰਗਠਨਾਂ ਦੇ ਅਧਿਕਾਰੀ ਕਾਨਫਰੰਸ ਵਿੱਚ ਹਾਜ਼ਰ ਹੋ ਰਹੇ ਹਨ।
I congratulate the States and all stakeholders associated with this achievement,Shri Choubey said.
ਮੈਂ ਰਾਜਾਂ ਅਤੇ ਇਨ੍ਹਾਂ ਉਪਲੱਬਧੀਆਂ ਨਾਲ ਜੁੜੇ ਸਾਰੇ ਹਿਤਧਾਰਕਾਂ ਨੂੰ ਵਧਾਈ ਦਿੰਦੀਆ ਹਾਂ।
Shri Shah also called upon the states to rationalize their surrender policy to mainstream innocent individuals caught in the trap of LWE violence.
ਸ਼੍ਰੀ ਸ਼ਾਹ ਨੇ ਰਾਜਾਂ ਨੂੰ ਕਿਹਾ ਕਿ ਉਹ ਆਪਣੀ ਹਥਿਆਰ ਸੁਟਾਉਣ ਦੀ ਨੀਤੀ ਨੂੰ ਦਲੀਲਪੂਰਨ ਬਣਾਉਣ ਤਾਂ ਕਿ ਖੱਬੇ ਪੱਖੀ ਆਤੰਕਵਾਦੀਆਂ ਦੇ ਚੁੰਗਲ ਵਿੱਚ ਫਸੇ ਬੇਦੋਸ਼ੇ ਲੋਕਾਂ ਨੂੰ ਮੁੱਖਧਾਰਾ ਵਿੱਚ ਲਿਆਂਦਾ ਜਾ ਸਕੇ।
Advertisement - Remove
Shri Shah urged the states to adopt a focused, time-bound approach to completely eliminate LWE and ensure all-round development of affected regions.
ਸ਼੍ਰੀ ਸ਼ਾਹ ਨੇ ਰਾਜਾਂ ਨੂੰ ਤਾਕੀਦ ਕੀਤੀ ਕਿ ਉਹ ਇਕ ਕੇਂਦ੍ਰਿਤ, ਸਮਾਂਬੱਧ ਪਹੁੰਚ ਅਪਣਾਉਣ ਤਾਂ ਕਿ ਖੱਬੇ ਪੱਖੀ ਆਤੰਕਵਾਦ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾ ਸਕੇ ਅਤੇ ਪ੍ਰਭਾਵਿਤ ਖੇਤਰਾਂ ਦਾ ਸਰਬਪੱਖੀ ਵਿਕਾਸ ਯਕੀਨੀ ਬਣ ਸਕੇ।
While talking about their experience, the beneficiariesin the states of Haryana, Punjab and Himachal Pradesh expressed satisfaction with its functioning.
ਹਰਿਆਣਾ, ਪੰਜਾਬ ਤੇ ਹਿਮਾਚਲ ਪ੍ਰਦੇਸ਼ ਰਾਜਾਂ ਦੇ ਲਾਭਾਰਥੀਆਂ ਨੇ ਇਸ ਯੋਜਨਾ ’ਤੇ ਸੰਤੁਸ਼ਟੀ ਪ੍ਰਗਟਾਉਂਦਿਆਂ ਆਪੋਆਪਣੇ ਅਨੁਭਵਾਂ ਬਾਰੇ ਗੱਲਬਾਤ ਕੀਤੀ।
The Policy is based on the principle of inclusive growth in partnership with the States with the overarching goal of providing remunerative return to farmers.
ਉਨ੍ਹਾਂ ਕਿਹਾ ਕਿ ਇਹ ਨੀਤੀ ਰਾਜਾਂ ਨਾਲ ਭਾਈਵਾਲੀ ਵਿੱਚ ਕਿਸਾਨਾਂ ਨੂੰ ਢੁਕਵੀਆਂ ਕੀਮਤਾਂ ਦਿਵਾਉਣ ਦੇ ਸਿਧਾਂਤ ਉੱਤੇ ਆਧਾਰਿਤ ਹੋਵੇਗੀ।
He said that NITI will work with States to improve basic services and infrastructure, in districts and regions which require specific attention.
ਉਹਨਾਂ ਕਿਹਾ ਕਿ ਆਯੋਗ ਵਿਸ਼ੇਸ਼ ਧਿਆਨ ਦਿੱਤੇ ਜਾਣ ਵਾਲੇ ਜ਼ਿਲਿਆਂ ਅਤੇ ਖੇਤਰਾਂ ਵਿੱਚ ਸੁਧਾਰ ਕਰਨ ਲਈ ਸੂਬਿਆਂ ਨਾਲ ਮਿਲ ਕੇ ਕੰਮ ਕਰੇਗਾ।
He reiterated its resolve to facilitate partnership with States for transforming India under the framework of cooperative and competitive federalism.
ਉਹਨਾਂ ਨੇ ਸਹਿਕਾਰੀ ਅਤੇ ਪ੍ਰਤਿਸ਼ਠਾਵਾਨ ਸੰਘੀ ਢਾਂਚੇ ਦੇ ਤਹਿਤ ਭਾਰਤ ਨੂੰ ਬਦਲਣ ਲਈ ਰਾਜਾਂ ਨਾਲ ਭਾਈਵਾਲੀ ਦੀ ਸਹੂਲਤ ਦੇ ਸੰਕਲਪ ਨੂੰ ਦੁਹਰਾਇਆ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading