Advertisement - Remove

States - Example Sentences

Popularity:
ਸ੍ਟੈਟ੍ਸ
Till 9th August 2020, control operations have been done in 2,64,491 hectares area in States of Rajasthan, Madhya Pradesh, Punjab, Gujarat, Uttar Pradesh, Maharashtra, Chhattisgarh, Haryana, Uttarakhand and Bihar by State Governments.
9 ਅਗਸਤ 2020 ਤੱਕ ਰਾਜ ਸਰਕਾਰਾਂ ਦੁਆਰਾ ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਗੁਜਰਾਤ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਹਰਿਆਣਾ, ਉੱਤਰਾਖੰਡ ਅਤੇ ਬਿਹਾਰ ਦੇ ਰਾਜਾਂ ਵਿੱਚ 2,64,491 ਹੈਕਟੇਅਰ ਰਕਬੇ ਵਿੱਚ ਕੰਟਰੋਲ ਕਾਰਜ ਚਲਾਏ ਜਾ ਚੁੱਕੇ ਹਨ।
The government finally decided to close down the penal settlement and all the political prisoners of Cellular Jail were repatriated to their respective states on mainland India by January 1938.
ਸਰਕਾਰ ਨੇ ਆਖਿਰਕਾਰ ਸਜ਼ਾਵਾਂ ਬੰਦ ਕਰਕੇ ਸਾਰੇ ਸਿਆਸੀ ਕੈਦੀਆਂ ਨੂੰ ਜਨਵਰੀ 1938 ਤੱਕ ਵਾਪਿਸ ਭਾਰਤ ਭੇਜ ਦਿੱਤਾ।
Advisories to States on supporting direct marketing in order to decongest mandis led to number of States issuing orders and amending legislations, thereby opening up market options to farmers.
ਰਾਜਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਸਿੱਧੀ ਮਾਰਕਿਟਿੰਗ ਦੀ ਹਿਮਾਇਤ ਕਰਨ ਤਾਕਿ ਮੰਡੀਆਂ ਵਿੱਚ ਭੀੜ ਘਟਾਈ ਜਾ ਸਕੇ ਜਿਸ ਨਾਲ ਕਈ ਰਾਜ ਆਰਡਰ ਜਾਰੀ ਕਰ ਸਕਣ ਅਤੇ ਕਾਨੂੰਨਾਂ ਵਿੱਚ ਸੋਧ ਕਰ ਸਕਣ। ਇਸ ਨਾਲ ਕਿਸਾਨਾਂ ਲਈ ਮਾਰਕਿਟ ਦੇ ਬਦਲ ਖੁਲ੍ਹ ਸਕਣਗੇ।
Working within the constraints posed due to disruption in logistics, access to regular markets, decrease in demand, number of States and clusters innovated and converted this crisis into an opportunity.
ਲੌਜਿਸਟਿਕਸ ਵਿੱਚ ਰੁਕਾਵਟਾਂ ਦੇ ਚਲਦਿਆਂ ਕੰਮ ਕਰਨਾ, ਰੈਗੂਲਰ ਮਾਰਕਿਟਾਂ ਤੱਕ ਪਹੁੰਚ, ਮੰਗ ਵਿੱਚ ਕਮੀ, ਰਾਜਾਂ ਦੀ ਗਿਣਤੀ ਅਤੇ ਕਲਸਟਰਾਂ ਦੀ ਖੋਜ ਅਤੇ ਇਸ ਸੰਕਟ ਨੂੰ ਮੌਕੇ ਵਿੱਚ ਬਦਲਣਾ ਆਦਿ ਪ੍ਰਮੁੱਖ ਰੁਕਾਵਟਾਂ ਹਨ।
The northern region includes States of Himachal Pradesh, Punjab and Rajasthan.
ਉੱਤਰੀ ਖੇਤਰ ਦੇ ਰਾਜਾਂ ਵਿੱਚ, ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਰਾਜਸਥਾਨ ਸ਼ਾਮਲ ਹਨ।
Advertisement - Remove
The Eastern region includes States of Jharkhand, Odisha, West Bengal, Tripura and Nagaland.
ਪੂਰਬੀ ਖੇਤਰ ਦੇ ਰਾਜਾਂ ਵਿੱਚ, ਝਾਰਖੰਡ, ਓਡੀਸ਼ਾ, ਪੱਛਮੀ ਬੰਗਾਲ, ਤ੍ਰਿਪੁਰਾ ਅਤੇ ਨਾਗਾਲੈਂਡ ਸ਼ਾਮਲ ਹਨ।
The Western region includes States of Gujarat and Maharashtra.
ਪੱਛਮੀ ਖੇਤਰ ਦੇ ਰਾਜਾਂ ਵਿੱਚ, ਗੁਜਰਾਤ ਅਤੇ ਮਹਾਰਾਸ਼ਟਰ ਸ਼ਾਮਲ ਹਨ।
The Central region includes States of Uttar Pradesh, Uttarakhand, Madhya Pradesh and Chhattisgarh.
ਮੱਧ ਖੇਤਰ ਦੇ ਰਾਜਾਂ ਵਿੱਚ, ਉੱਤਰ ਪ੍ਰਦੇਸ਼, ਉੱਤਰਾਖੰਡ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਸ਼ਾਮਲ ਹਨ।
The Southern region includes States of Andhra Pradesh, Telangana, APTG (2combined projects in both states), Karnataka, Kerala and Tamil Nadu.
ਦੱਖਣੀ ਖੇਤਰ ਦੇ ਰਾਜਾਂ ਵਿੱਚ, ਆਂਧਰ ਪ੍ਰਦੇਸ਼,ਤੇਲੰਗਾਨਾ,ਏਪੀ ਅਤੇ ਟੀਜੀ (ਦੋਵੇਂ ਰਾਜਾਂ ਵਿੱਚ 2 ਸੰਯੁਕਤ ਪ੍ਰਾਜੈਕਟ),ਕਰਨਾਟਕ,ਕੇਰਲ ਅਤੇ ਤਮਿਲ ਨਾਡੂ ਸ਼ਾਮਲ ਹਨ।
Harsh Vardhan said, Indias continuously rising Recovery Rate and progressively falling Case Fatality Rate have proven the success of the COVID-19 containment strategy followed by all States and UTs under the dynamic guidance of Honble Prime Minister.
ਹਰਸ਼ ਵਰਧਨ ਨੇ ਕਿਹਾ, "ਭਾਰਤ ਵਿੱਚ ਰਿਕਵਰੀ ਰੇਟ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਕੇਸ ਮੌਤ ਦਰ ਵਿੱਚ ਲਗਾਤਾਰ ਕਮੀ ਆ ਰਹੀ ਹੈ ਜੋ ਕਿ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਮਾਣਯੋਗ ਪ੍ਰਧਾਨ ਮੰਤਰੀ ਦੀ ਯੋਗ ਗਤੀਸ਼ੀਲ ਅਗਵਾਈ ਹੇਠ ਕੋਵਿਡ-19 ਕੰਟੇਨਮੈਂਟ ਰਣਨੀਤੀ ਦੀ ਸਫਲਤਾ ਨੂੰ ਦਰਸਾ ਰਿਹਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading