Advertisement - Remove

States - Example Sentences

ਸ੍ਟੈਟ੍ਸ
Shri Rameswar Teli, MoS, FPI thanked all participants for joining the investment forum and informed that the Central and States governments are taking strong policy decisions for all investors to take advantages of increasing growth opportunities in Indian food processing sector.
ਫੂਡ ਪ੍ਰੋਸੈੱਸਿੰਗ ਉਦਯੋਗ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਨੇ ਸਾਰੇ ਭਾਗੀਦਾਰਾਂ ਦਾ ਨਿਵੇਸ਼ ਫੋਰਮ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ ਅਤੇ ਦੱਸਿਆ ਕਿ ਕੇਂਦਰ ਅਤੇ ਰਾਜ ਸਰਕਾਰਾਂ ਭਾਰਤੀ ਖੁਰਾਕ ਪ੍ਰੋਸੈੱਸਿੰਗ ਸੈਕਟਰ ਵਿੱਚ ਵੱਧ ਰਹੇ ਵਿਕਾਸ ਦੇ ਮੌਕਿਆਂ ਦਾ ਲਾਭ ਲੈਣ ਲਈ ਸਾਰੇ ਨਿਵੇਸ਼ਕਾਂ ਲਈ ਮਜ਼ਬੂਤ ਨੀਤੀਗਤ ਫੈਸਲੇ ਲੈ ਰਹੀਆਂ ਹਨ।
The top 15 States in terms of absolute numbers of COVID-19 recovered cases are: Serial No.
ਕੋਵਿਡ-19 ਤੋਂ ਠੀਕ ਹੋਣ ਵਾਲੇ 15 ਸਿਖਰਲੇ ਰਾਜਾਂ ਵਿੱਚ ਸੰਖਿਆ ਇਸ ਪ੍ਰਕਾਰ ਹੈ : ਸੀਰੀਅਲ ਨੰ.
The KVIC is also set to distribute 300 electric potter wheels and other equipment to 300 migrant workers families in Sewapuri in Varanasi who have returned from other states facing economic distress in wake of the Covid-19 lockdown.
ਕੇਵੀਆਈਸੀ ਵਾਰਾਣਸੀ ਦੇ ਸੇਵਾਪੁਰੀ ਵਿੱਚ 300 ਪ੍ਰਵਾਸੀ ਮਜ਼ਦੂਰ ਪਰਿਵਾਰਾਂ ਨੂੰ 300 ਇਲੈਕਟ੍ਰੌਨਿਕ ਵ੍ਹੀਲਸ ਅਤੇ ਹੋਰ ਉਪਕਰਨ ਵੰਡਣ ਲਈ ਤਿਆਰ ਹਨ ਜੋ ਕੋਵਿਡ-19 ਲੌਕਡਾਊਨ ਦੇ ਮੱਦੇਨਜ਼ਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹੋਰ ਰਾਜਾਂ ਤੋਂ ਪਰਤੇ ਹਨ।
Local awareness literature, SOPof approved pesticides and awareness videos were also shared with all stakeholder States and all the States were requested to make all necessary preparations for control as per SOP.
ਸਥਾਨਕ ਜਾਗਰੂਕਤਾ ਸਾਹਿਤ, ਐੱਸਓਪੀਓਐੱਫ, ਕੀਟਨਾਸ਼ਕਾਂ ਅਤੇ ਜਾਗਰੂਕਤਾ ਵੀਡੀਓਜ਼ ਨੂੰ ਸਾਰੇ ਹਿੱਸੇਦਾਰ ਰਾਜਾਂ ਨਾਲ ਸਾਂਝਾ ਕੀਤਾ ਗਿਆ ਅਤੇ ਸਾਰੇ ਰਾਜਾਂ ਨੂੰ ਐੱਸਓਪੀ ਦੇ ਅਨੁਸਾਰ ਕੰਟਰੋਲ ਲਈ ਸਾਰੀਆਂ ਲੋੜੀਂਦੀਆਂ ਤਿਆਰੀਆਂ ਕਰਨ ਦੀ ਬੇਨਤੀ ਕੀਤੀ ਗਈ।
In particular, outcomes from different champion states such as Maharashtra, Odisha, Chhattisgarh, Nagaland, Manipur were highlighted as examples.
ਵਿਸ਼ੇਸ਼ ਰੂਪ ਨਾਲ ਮਹਾਰਾਸ਼ਟਰ, ਓਡੀਸਾ, ਛੱਤੀਸਗੜ੍ਹ, ਨਾਗਾਲੈਂਡ, ਮਣੀਪੁਰ ਵਰਗੇ ਵਿਭਿੰਨ ਚੈਂਪੀਅਨ ਰਾਜਾਂ ਦੇ ਨਤੀਜਿਆਂ ਨੂੰ ਉਦਾਹਰਨ ਦੇ ਰੂਪ ਵਿੱਚ ਦਰਸਾਇਆ ਗਿਆ।
Advertisement - Remove
This scheme has been implemented in 22 States touching the lives of almost 3,61,500 Tribals.
ਇਹ ਯੋਜਨਾ 22 ਰਾਜਾਂ ਵਿੱਚ ਲਾਗੂ ਕੀਤੀ ਗਈ ਹੈ ਜੋ ਲਗਭਗ 3,61,500 ਕਬਾਇਲੀਆਂ ਦੇ ਜੀਵਨ ’ਤੇ ਅਸਰ ਪਾਉਂਦੀ ਹੈ।
States and UTs have distributed 99,207 MT of food grains to total 209.96 lakh (in the May 120.08 lakh and in June 89.88 lakh) beneficiaries.
ਰਾਜਾਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਨੇ ਕੁੱਲ 209.96 ਲੱਖ (ਮਈ ਵਿੱਚ 120.08 ਲੱਖ ਅਤੇ ਜੂਨ ਵਿੱਚ 89.88 ਲੱਖ) ਲਾਭਾਰਥੀਆਂ ਦਰਮਿਆਨ 99,207 ਮੀਟ੍ਰਿਕ ਟਨ ਅਨਾਜ ਨੂੰ ਵੰਡਿਆ ਹੈ।
Coordination with States of India to share air time (4 hrs daily) on the SWAYAM PRABHA channels to telecast their education related contents.
(iv) ਭਾਰਤ ਦੇ ਰਾਜਾਂ ਨਾਲ ਤਾਲਮੇਲ ਤਾਕਿ ਏਅਰਟਾਈਮ (4 ਘੰਟੇ ਰੋਜ਼ਾਨਾ) ਸਵਯੰ ਪ੍ਰਭਾ ਚੈਨਲਾਂ ਉੱਤੇ ਉਨ੍ਹਾਂ ਦੇ ਵਿੱਦਿਆ ਨਾਲ ਸਬੰਧਿਤ ਪ੍ਰੋਗਰਾਮਾਂ ਨੂੰ ਪ੍ਰਸਾਰਿਤ ਕੀਤਾ ਜਾ ਸਕੇ।
The projects will support the states vision of providing safe affordable housing with improved living conditions for the poor and vulnerable.
ਇਹ ਪ੍ਰੋਜੈਕਟ ਗ਼ਰੀਬਾਂ ਅਤੇ ਕਮਜ਼ੋਰ ਲੋਕਾਂ ਨੂੰ ਬਿਹਤਰ ਜੀਵਨ ਪੱਧਰ ਦੇ ਨਾਲ ਸੁਰੱਖਿਅਤ ਅਤੇ ਕਿਫਾਇਤੀ ਆਵਾਸ ਉਪਲੱਬਧ ਕਰਵਾਉਣ ਸਬੰਧੀ ਰਾਜ ਦੇ ਵਿਜ਼ਨ ਵਿੱਚ ਜ਼ਰੂਰੀ ਸਹਿਯੋਗ ਦੇਣਗੇ।
Deployment of machines, vehicles and manpower has been increased and concerned states are utilizing SDRF funds to tackle the problem.
ਮਸ਼ੀਨਾਂ ਦੀ ਤੈਨਾਤੀ, ਮੋਟਰ ਗੱਡੀਆਂ ਅਤੇ ਮਨੁੱਖੀ ਸ਼ਕਤੀ ਵਿੱਚ ਵਾਧਾ ਕੀਤਾ ਗਿਆ ਅਤੇ ਸਬੰਧਿਤ ਰਾਜਾਂ ਦੁਆਰਾ ਇਸ ਸਮੱਸਿਆ ਨਾਲ ਨਜਿੱਠਣ ਲਈ ਐੱਸਡੀਆਰਐੱਫ ਫੰਡਾਂ ਦੀ ਵਰਤੋਂ ਹੋ ਰਹੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading