Advertisement - Remove

States - Example Sentences

Popularity:
ਸ੍ਟੈਟ੍ਸ
Kerala: 40 NSS volunteers are taking turns to work at the District Medical Office on the Collectorate premises, tracing primary and secondary contacts of all the people who came to the district from other countries and states since the COVID-19 outbreak.
ਕੇਰਲ: 40 ਐੱਨਐੱਐੱਸ ਵਲੰਟੀਅਰ ਕੋਵਿਡ 19 ਦੇ ਪ੍ਰਕੋਪ ਸ਼ੁਰੂ ਹੋਣ ਦੇ ਬਾਅਦ ਤੋਂ ਹੋਰ ਦੇਸ਼ਾਂ ਅਤੇ ਰਾਜਾਂ ਤੋਂ ਆਉਣ ਵਾਲੇ ਸਾਰੇ ਲੋਕਾਂ ਦੇ ਮੁੱਢਲੇ ਅਤੇ ਮਾਧਮਿਕ ਸੰਪਰਕਾਂ ਦਾ ਪਤਾ ਲਾਉਂਦੇ ਹੋਏ ਕਲੈਕਟਰ ਦਫ਼ਤਰ ਵਿੱਚ ਕੰਮ ਕਰ ਰਹੇ ਹਨ।
The Control Cell monitors those in quarantine, the lorry drivers who have been transporting goods from other states and those who crossed the borders with a special pass.
ਕੰਟਰੋਲ ਰੂਮ ਕੁਆਰੰਟੀਨ ਵਿੱਚ ਉਨ੍ਹਾਂ ਲੋਕਾਂ ਤੇ ਨਜ਼ਰ ਰੱਖਦਾ ਹੈ ਜੋ ਲਾਰੀ ਚਾਲਕ ਹਨ ਅਤੇ ਦੂਜੇ ਰਾਜਾਂ ਤੋਂ ਮਾਲ ਦੀ ਆਵਾਜਾਈ ਕਰ ਰਹੇ ਹਨ ਅਤੇ ਜਿਹੜੇ ਵਿਸ਼ੇਸ਼ ਪਾਸ ਨਾਲ ਸੀਮਾਵਾਂ ਨੂੰ ਪਾਰ ਕਰਦੇ ਹਨ।
He suggested that the data available with the States on Health Management Information System (HMIS) for various diseases may be optimally utilised for risk profiling.
ਉਨ੍ਹਾਂ ਨੇ ਸੁਝਾਅ ਦਿੱਤਾ ਕਿ ਰਾਜਾਂ ਕੋਲ ਵੱਖ-ਵੱਖ ਬਿਮਾਰੀਆਂ ਲਈ ਉਪਲਬਧ ਸਿਹਤ ਪ੍ਰਬੰਧਨ ਜਾਣਕਾਰੀ ਪ੍ਰਣਾਲੀ (ਐੱਚਐੱਮਆਈਐੱਸ) ਦੇ ਅੰਕੜਿਆਂ ਦੀ ਵਰਤੋਂ ਜੋਖਮ ਪਰੋਫਾਈਲਿੰਗ ਲਈ ਸਹੀ ਤਰੀਕੇ ਨਾਲ ਕੀਤੀ ਜਾ ਸਕਦੀ ਹੈ।
The study will be carried out through four Research Councils under Ministry of AYUSH and National Institutes in 25 states across the country and several State Governments covering approximately 5 lakhs population.
ਇਹ ਅਧਿਐਨ ਆਯੁਸ਼ ਮੰਤਰਾਲਾ ਅਤੇ ਰਾਸ਼ਟਰੀ ਸੰਸਥਾਵਾਂ ਤਹਿਤ ਸਥਾਪਿਤ ਚਾਰ ਖੋਜ ਕੌਂਸਲਾਂ ਵੱਲੋਂ ਪੂਰੇ ਦੇਸ਼ ਦੇ 25 ਸੂਬਿਆਂ ਵਿੱਚ ਬਣੇ ਕੌਮੀ ਅਦਾਰਿਆਂ ਅਤੇ ਕਈ ਰਾਜ ਸਰਕਾਰਾਂ ਵੱਲੋਂ ਕਰਵਾਇਆ ਜਾਏਗਾ, ਜਿਸ ਵਿੱਚ ਤਕਰੀਬਨ 5 ਲੱਖ ਲੋਕ ਸ਼ਾਮਲ ਹੋਣਗੇ।
Status of lifting by stated under PMGKAY Though overall lifting has been encouraging, there are variations among the states in pattern of lifting under the scheme.
ਪੀਐੱਮਜੀਕੇਏਵਾਈ ਦੇ ਅਨੁਸਾਰ ਅਨਾਜ ਚੁੱਕਣ ਜਾਂ ਵੰਡਣ ਦੀ ਹਾਲਤ ਹਾਲਾਂਕਿ ਸਮੁੱਚੀ ਵੰਡ ਉਤਸ਼ਾਹਜਨਕ ਰਹੀ ਹੈ, ਪਰ ਇਸ ਸਕੀਮ ਤਹਿਤ ਵੰਡਣ ਦੇ ਨਮੂਨੇ ਵਿੱਚ ਰਾਜਾਂ ਵਿੱਚ ਵਖਰੇਵੇਂ ਹਨ।
Advertisement - Remove
Out of 215 stations, Railways to provide healthcare facilities in 85 stations, in 130 stations, States to request COVID care coaches only if they agree to provide staff and essential medicines.
215 ਸਟੇਸ਼ਨਾਂ ਵਿੱਚੋਂ 85 ਸਟੇਸ਼ਨਾਂ ਵਿੱਚ ਰੇਲਵੇ ਸਿਹਤ ਦੇਖਭਾਲ਼ ਸੁਵਿਧਾਵਾਂ ਉਪਲਬਧ ਕਰਵਾਏਗਾ, 130 ਸਟੇਸ਼ਨਾਂ ਵਿੱਚ ਰਾਜ ਤਾਂ ਹੀ ਕੋਵਿਡ ਕੇਅਰ ਸੈਂਟਰਾਂ ਲਈ ਬੇਨਤੀ ਕਰੇਗਾ, ਜਦੋਂ ਉਹ ਕਰਮਚਾਰੀਆਂ ਅਤੇ ਜ਼ਰੂਰੀ ਦਵਾਈਆਂ ਉਪਲੱਬਧ ਕਰਵਾਉਣ ਲਈ ਸਹਿਮਤ ਹੋਵੇਗਾ।
Out of 215 stations, Railways to provide healthcare facilities in 85 stations, in 130 stations, States to request COVID care coaches only if they agree to provide staff and essential medicines.
215 ਸਟੇਸ਼ਨਾਂ ਵਿੱਚੋਂ 85 ਸਟੇਸ਼ਨਾਂ ਉੱਤੇ ਰੇਲਵੇ ਦੁਆਰਾ ਸਿਹਤ ਸੰਭਾਲ਼ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ ਅਤੇ 130 ਸਟੇਸ਼ਨਾਂ ਉੱਤੇ ਰਾਜਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਕੋਵਿਡ ਸੰਭਾਲ਼ ਡੱਬਿਆਂ ਲਈ ਬੇਨਤੀ ਕਰਨ ਬਸ਼ਰਤੇ ਕਿ ਉਹ ਸਟਾਫ ਅਤੇ ਜ਼ਰੂਰੀ ਦਵਾਈਆਂ ਦੇਣ ਦਾ ਪ੍ਰਬੰਧ ਕਰਨ ਲਈ ਸਹਿਮਤ ਹੋਣ।
The study will be carried out through four Research Councils under Ministry of AYUSH and National Institutes in 25 states across the country and several State Governments covering approximately 5 lakh population.
ਇਸ ਅਧਿਐਨ ਨੂੰ ਆਯੁਸ਼ ਮੰਤਰਾਲੇ ਦੇ ਅਨੁਸਾਰ ਆਉਣ ਵਾਲੀਆਂ ਚਾਰ ਖੋਜ ਪਰਿਸ਼ਦਾਂ ਅਤੇ ਦੇਸ਼ ਦੇ 25 ਰਾਜਾਂ ਵਿੱਚ ਸਥਿਤ ਸੰਸਥਾਨਾਂ ਅਤੇ ਕਈ ਰਾਜ ਸਰਕਾਰਾਂ ਦੇ ਮਾਧਿਅਮ ਨਾਲ 5 ਲੱਖ ਲੋਕਾਂ ਉੱਤੇ ਕਰਾਇਆ ਜਾਵੇਗਾ।
Some States shall also see immigrants from abroad too.
ਕੁਝ ਰਾਜਾਂ ਵਿੱਚ ਵਿਦੇਸ਼ਾਂ ਤੋਂ ਪ੍ਰਵਾਸੀ ਵੀ ਆਉਣਗੇ।
States have been advised to keep adequate stock of essential medicines.
ਰਾਜਾਂ ਨੂੰ ਜ਼ਰੂਰੀ ਦਵਾਈਆਂ ਦਾ ਉਚਿਤ ਸਟਾਕ ਰੱਖਣ ਦੀ ਵੀ ਸਲਾਹ ਦਿੱਤੀ ਗਈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading