Advertisement - Remove

States - Example Sentences

Popularity:
ਸ੍ਟੈਟ੍ਸ
He cited the example where World Bank had engaged in implementation of Samgra Shiksha Abhiyan with five States of India.
ਉਨ੍ਹਾਂ ਇਕ ਉਦਾਹਰਣ ਦਿੱਤੀ ਜਿੱਥੇ ਵਿਸ਼ਵ ਬੈਂਕ ਸਮਗ੍ਰ ਸ਼ਿਕਸ਼ਾ ਅਭਿਯਾਨ 5 ਰਾਜਾਂ ਨਾਲ ਮਿਲ ਕੇ ਚਲਾਉਂਦਾ ਰਿਹਾ।
For example, financing via centrally-sponsored schemes that allows flexibility in implementation and course-correction, setting accountability mechanisms with states linked to central schemes and promoting knowledge transfer platforms may be used.
ਉਦਾਹਰਣ ਵਜੋਂ ਕੇਂਦਰੀ ਸਪਾਂਸਰਡ ਸਕੀਮਾਂ ਜ਼ਰੀਏ ਫਾਇਨੈਂਸਿੰਗ, ਜੋ ਕਿ ਇਸ ਨੂੰ ਲਾਗੂ ਕਰਨ ਵਿੱਚ ਲਚਕਤਾ ਦੀ ਇਜਾਜ਼ਤ ਦੇਵੇ ਅਤੇ ਨਾਲ ਹੀ ਸਿਲੇਬਸ ਵਿੱਚ ਸੁਧਾਰ ਨੂੰ ਲਾਗੂ ਕਰੇ, ਜਵਾਬਦੇਹੀ ਢਾਂਚਾ ਵਿੱਚ ਕੇਂਦਰੀ ਸਕੀਮਾਂ ਜ਼ਰੀਏ ਰਾਜਾਂ ਨਾਲ ਲਿੰਕ ਕਰੇ ਅਤੇ ਗਿਆਨ ਤਬਾਦਲਾ ਪਲੈਟਫਾਰਮ ਨੂੰ ਉਤਸ਼ਾਹਿਤ ਕੀਤਾ ਜਾਵੇ।
Use of private sector engagement for TB diagnosis and treatment, performance-based incentives to states and districts through TB Performance Index may be taken up.
ਟੀਬੀ ਦਾ ਪਤਾ ਲਗਾਉਣ ਅਤੇ ਉਸ ਦੇ ਇਲਾਜ ਲਈ ਨਿਜੀ ਖੇਤਰ ਨੂੰ ਮੌਕਾ ਦੇਣ ਦੀ ਲੋੜ ਹੈ। ਕਾਰਗੁਜ਼ਾਰੀ ਆਧਾਰਤ ਪ੍ਰੋਤਸਾਹਨ ਰਾਜਾਂ ਅਤੇ ਜ਼ਿਲ੍ਹਿਆਂ ਨੂੰ ਟੀਬੀ ਕਾਰਗੁਜ਼ਾਰੀ ਸੂਚਕ ਅੰਕ ਜ਼ਰੀਏ ਦਿੱਤਾ ਜਾਣਾ ਚਾਹੀਦਾ ਹੈ।
The following measures may be taken: Roll-out targeted investments to enhance integrated public health laboratory infrastructure and functions in states where capacities are weak.
ਹੇਠ ਲਿਖੇ ਕਦਮ ਚੁੱਕੇ ਜਾਣੇ ਚਾਹੀਦੇ ਹਨ - * ਉਨ੍ਹਾਂ ਰਾਜਾਂ ਵਿੱਚ ਏਕੀਕ੍ਰਿਤ ਜਨਤਕ ਸਿਹਤ ਲੈਬਾਰਟਰੀ ਬੁਨਿਆਦੀ ਢਾਂਚੇ ਅਤੇ ਕਾਰਜਾਂ ਨੂੰ ਵਧਾਉਣ ਲਈ ਲਕਸ਼ਿਤ ਨਿਵੇਸ਼ ਨੂੰ ਰੋਲ-ਆਊਟ ਕੀਤਾ ਗਿਆ ਹੈ, ਜਿੱਥੇ ਸਮਰਥਾਵਾਂ ਕਮਜ਼ੋਰ ਹਨ।
Develop and deploy district surveillance teams with core competencies in integrated disease surveillance across different states and at the central level to enhance analytical capacity for early and appropriate response (Epidemic Intelligence Service).
* ਸੰਗਠਤ ਬਿਮਾਰੀ ਨਿਗਰਾਨੀ ਲਈ ਜ਼ਿਲ੍ਹਾ ਨਿਗਰਾਨੀ ਟੀਮਾਂ ਵੱਖ-ਵੱਖ ਰਾਜਾਂ ਵਿੱਚ ਅਤੇ ਕੇਂਦਰੀ ਪੱਧਰ ਉੱਤੇ ਤਿਆਰ ਅਤੇ ਤੈਨਾਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਤਾਕਿ ਤੁਰੰਤ ਅਤੇ ਢੁਕਵੇਂ ਹੁੰਗਾਰੇ ਲਈ ਵਿਸ਼ਲੇਸ਼ਣ ਦੀ ਸਮਰੱਥਾ ਵਿੱਚ ਵਾਧਾ ਹੋ ਸਕੇ (ਮਹਾਮਾਰੀ ਇੰਟੈਲੀਜੈਂਸ ਸੇਵਾ)।
Advertisement - Remove
He said that efforts should be made to convert this crisis into opportunity since most of the States were badly affected by COVID-19, the situation in Himachal Pradesh was far better.
ਉਨ੍ਹਾਂ ਕਿਹਾ ਕਿ ਇਸ ਸੰਕਟ ਨੂੰ ਮੌਕੇ ਵਿੱਚ ਬਦਲਣ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ ਕਿਉਂਕਿ ਬਹੁਤੇ ਰਾਜ ਕੋਵਿਡ -19 ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸਨ, ਹਿਮਾਚਲ ਪ੍ਰਦੇਸ਼ ਦੀ ਹਾਲਤ ਉਨ੍ਹਾਂ ਤੋਂ ਕਿਤੇ ਬਿਹਤਰ ਸੀ।
A calendar of these expert-led tele-consultation sessions has been drawn up to cover the States till 31st July.
ਇਨ੍ਹਾਂ ਮਾਹਿਰਾਂ ਦੀ ਅਗਵਾਈ ਵਾਲੇ ਟੈਲੀ-ਕੰਸਲਟੇਸ਼ਨ ਗਾਈਡੈਂਸ ਸੈਸ਼ਨਾਂ ਦਾ ਇੱਕ ਕੈਲੰਡਰ 31 ਜੁਲਾਈ ਤੱਕ ਰਾਜਾਂ ਨੂੰ ਕਵਰ ਕਰਨ ਲਈ ਤਿਆਰ ਕੀਤਾ ਗਿਆ ਹੈ।
A total of 11.09 LMT food grains has been transported since 1st July 2020 and 0.28 LMT food grains have been transported to the North-Eastern States since 1st July 2020.
ਕੁੱਲ 11.09 ਲੱਖ ਮੀਟ੍ਰਿਕ ਟਨ ਅਨਾਜ 1 ਜੁਲਾਈ, 2020 ਤੋਂ ਟ੍ਰਾਂਸਪੋਰਟ ਕੀਤਾ ਗਿਆ ਹੈ ਅਤੇ 0.28 ਲੱਖ ਮੀਟ੍ਰਿਕ ਟਨ ਅਨਾਜ ਉੱਤਰ-ਪੂਰਬੀ ਰਾਜਾਂ ਨੂੰ 1 ਜੁਲਾਈ, 2020 ਤੋਂ ਟ੍ਰਾਂਸਪੋਰਟ ਕੀਤਾ ਗਿਆ ਹੈ।
It will also facilitate monitoring the performance of the States and Union territories, including on reforms.
ਇਹ ਸੁਧਾਰਾਂ ’ਤੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਦਰਸ਼ਨ ਦੀ ਨਿਗਰਾਨੀ ਦੀ ਸੁਵਿਧਾ ਵੀ ਪ੍ਰਦਾਨ ਕਰੇਗਾ।
As per the Food and Agriculture Organizations Locust Status Update of 03.07.2020, many of the spring-bred swarms that migrated to Indo-Pak border before the monsoon rains, some continued east to northern states of India and a few groups reached Nepal.
ਖੁਰਾਕ ਅਤੇ ਖੇਤੀਬਾੜੀ ਸੰਗਠਨ ਨੇ 03.07.2020 ਦੇ ਟਿੱਡੀ ਸਟੈਟਸ ਅੱਪਡੇਟ ਅਨੁਸਾਰ, ਮੌਨਸੂਨ ਦੀ ਵਰਖਾ ਤੋਂ ਪਹਿਲਾਂ ਭਾਰਤ-ਪਾਕਿ ਸੀਮਾ ਤੋਂ ਆਈ ਬਸੰਤ ਰੁੱਤ ਦੀ ਨਸਲ ਦੇ ਕਈ ਝੁੰਡਾਂ ਵਿੱਚ ਕੁਝ ਦਾ ਪੂਰਬ ਤੋਂ ਭਾਰਤ ਦੇ ਉੱਤਰੀ ਰਾਜਾਂ ਤੱਕ ਪਹੁੰਚਣਾ ਜਾਰੀ ਹੈ ਅਤੇ ਕੁੱਝ ਸਮੂਹ ਨੇਪਾਲ ਤੱਕ ਪਹੁੰਚ ਚੁੱਕੇ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading