Advertisement - Remove

States - Example Sentences

ਸ੍ਟੈਟ੍ਸ
Friends, Our efforts to nearly double India's economy are not limited to Delhi. We are also encouraging the states for the same.
ਸਾਥੀਓ, ਭਾਰਤ ਦੀ ਅਰਥਵਿਵਸਥਾ ਨੂੰ ਕਰੀਬ-ਕਰੀਬ ਦੁੱਗਣਾ ਕਰਨ ਲਈ ਸਾਡੇ ਪ੍ਰਯਤਨ ਸਿਰਫ਼ ਦਿੱਲੀ ਤੱਕ ਸੀਮਤ ਨਹੀਂ ਹਨ, ਇਸ ਦੇ ਲਈ ਅਸੀਂ ਰਾਜਾਂ ਨੂੰ ਪ੍ਰੋਤਸਾਹਿਤ ਕਰ ਰਹੇ ਹਾਂ ।
This scheme will go a long way in raising the ground water level in the seven states of Maharashtra, Haryana, Karnataka, Rajasthan, UP, MP and Gujarat.
ਇਸ ਯੋਜਨਾ ਨਾਲ ਮਹਾਰਾਸ਼ਟਰ, ਹਰਿਆਣਾ, ਕਰਨਾਟਕ, ਰਾਜਸਥਾਨ, ਯੂਪੀ, ਐੱਮਪੀ ਅਤੇ ਗੁਜਰਾਤ, ਇਨ੍ਹਾਂ ਸੱਤ ਰਾਜਾਂ ਦੇ ਭੂਜਲ ਨੂੰ ਉੱਪਰ ਉਠਾਉਣ ਵਿੱਚ ਬਹੁਤ ਮਦਦ ਮਿਲੇਗੀ।
Viability gap funding will be made available to the States that fully allow the facilities of the hospital to the medical college and provide land at a concession.
ਪ੍ਰੋਗਰਾਮ ਨੂੰ ਲਾਗੂ ਕਰਨ ਵਿੱਚ ਸੰਸਾਧਨਾਂ ਦੀ ਕਮੀ ਦੂਰ ਕਰਨ ਲਈ ਰਾਜਾਂ ਨੂੰ ਧਨ ਉਪਲਬੱਧ ਕਰਾਇਆ ਜਾਵੇਗਾ , ਜਿਸ ਨਾਲ ਮੈਡੀਕਲ ਕਾਲਜਾਂ ਨੂੰ ਹਸਪਤਾਲ ਦੀਆਂ ਸਹੂਲਤਾਂ ਮਿਲਣਗੀਆਂ। ਨਾਲ ਹੀ , ਰਿਆਇਤੀ ਕੀਮਤ ‘ਤੇ ਜ਼ਮੀਨ ਉਪਲਬੱਧ ਕਰਵਾਈ ਜਾਵੇਗੀ ।
After completion of this project, the connectivity will be improved which help to generate more revenue for the States as well as income for the local public.
ਇਸ ਪ੍ਰੋਜੈਕਟ ਦੇ ਪੂਰਾ ਹੋਣ ਦੇ ਬਾਅਦ ਕਨੈਕਟੀਵਿਟੀ ਵਿੱਚ ਸੁਧਾਰ ਹੋਵੇਗਾ, ਜਿਸ ਨਾਲ ਰਾਜਾਂ ਨੂੰ ਜ਼ਿਆਦਾ ਮਾਲੀਆ (ਰੈਵੇਨਿਊ) ਇਕੱਠਾ ਕਰਨ ਵਿੱਚ ਮਦਦ ਮਿਲਣ ਦੇ ਨਾਲ-ਨਾਲ ਸਥਾਨਕ ਜਨਤਾ ਦੀ ਆਮਦਨ ਵੀ ਵਧੇਗੀ।
Cabinet Secretary today reviewed preparedness and actions taken with Chief Secretaries of various States through a video conference.
ਕੈਬਨਿਟ ਸਕੱਤਰ ਨੇ ਅੱਜ ਵੱਖ-ਵੱਖ ਰਾਜਾਂ ਦੇ ਮੁੱਖ ਸਕੱਤਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਤਿਆਰੀ ਅਤੇ ਕੀਤੇ ਗਏ ਕਾਰਜਾਂ ਦੀ ਸਮੀਖਿਆ ਕੀਤੀ।
Advertisement - Remove
Under the Essential Commodities Act, States can ask manufacturers to enhance their production capacity of these items, to make the supply chain smooth.
ਜ਼ਰੂਰੀ ਵਸਤਾਂ ਕਾਨੂੰਨ ਤਹਿਤ ਰਾਜ ਇਨ੍ਹਾਂ ਵਸਤਾਂ ਦੀ ਉਤਪਾਦਨ ਸਮਰੱਥਾ ਵਿੱਚ ਵਾਧਾ ਕਰ ਸਕਦੇ ਹਨ ਤਾਕਿ ਨਿਰਵਿਘਨ ਸਪਲਾਈ ਸੁਨਿਸ਼ਚਿਤ ਬਣੀ ਰਹਿ ਸਕੇ।
Few states have also utilised the enabling provision for infectious disease management as provided under Epidemic Diseases Act, 1897.
ਕੁਝ ਰਾਜਾਂ ਨੇ ਮਹਾਮਾਰੀ ਬਿਮਾਰੀ ਕਾਨੂੰਨ, 1897 ਦੀਆਂ ਧਾਰਾਵਾਂ ਦੀ ਵਰਤੋਂ ਕਰਦੇ ਹੋਏ ਛੂਤ ਦੀਆਂ ਬਿਮਾਰੀਆਂ ਦਾ ਪ੍ਰਬੰਧਨ ਕੀਤਾ ਹੈ।
Under the Act, the States may take, or require or empower any person to take some measures and by public notice prescribe such temporary regulations to be observed by the public.
ਇਸ ਕਾਨੂੰਨ ਤਹਿਤ ਰਾਜ ਜ਼ਰੂਰੀ ਕਦਮ ਚੁੱਕ ਸਕਦੇ ਹਨ ਜਾਂ ਕਿਸੇ ਵੀ ਵਿਅਕਤੀ ਨੂੰ ਅਧਿਕਾਰਿਤ ਕਰ ਸਕਦੇ ਹਨ ਕਿ ਉਹ ਜ਼ਰੂਰੀ ਕਦਮ ਚੁੱਕੇ ਅਤੇ ਜਨਤਕ ਨੋਟਿਸ ਜਾਰੀ ਕਰਕੇ ਆਰਜ਼ੀ ਰੈਗੂਲੇਸ਼ਨ ਜਾਰੀ ਕਰੇ।
The States were asked to initiate action for violation of visa condition against the foreigners and the organizers of the event.
ਰਾਜਾਂ ਨੂੰ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਨ ਵਾਲਿਆਂ ਅਤੇ ਪ੍ਰੋਗਰਾਮ ਦੇ ਆਯੋਜਕਾਂ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ ਗਿਆ ਹੈ।
The GoM also discussed the actions taken so far, current status of social distancing measures as a preventive strategy and the stringent actions taken by the Centre as well as the States to contain the spread of COVID-19.
ਮੰਤਰੀਆਂ ਦੇ ਗਰੁੱਪ ਨੇ ਹੁਣ ਤੱਕ ਚੁੱਕੇ ਗਏ ਕਦਮਾਂ, ਨਿਵਾਰਣ ਰਣਨੀਤੀ ਵਜੋਂ ਸਮਾਜਿਕਦੂਰੀ ਦੇ ਉਪਾਵਾਂ ਦੀ ਮੌਜੂਦਾ ਹਾਲਤ ਤੇ ਕੋਵਿਡ19 ਨੂੰ ਫੈਲਣ ਤੋਂ ਰੋਕਣ ਲਈ ਕੇਂਦਰ ਤੇ ਨਾਲ ਹੀ ਰਾਜਾਂ ਵੱਲੋਂ ਚੁੱਕੇ ਗਏ ਸਖ਼ਤ ਕਦਮਾਂ ਬਾਰੇ ਵੀ ਚਰਚਾ ਕੀਤੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading