Advertisement - Remove

States - Example Sentences

Popularity:
ਸ੍ਟੈਟ੍ਸ
He informed that around 33,620 MT whole gram have been dispatched to the states and UTs.
ਉਨ੍ਹਾਂ ਜਾਣਕਾਰੀ ਦਿੱਤੀ ਕਿ ਤਕਰੀਬਨ 33,620 ਮੀਟ੍ਰਿਕ ਟਨ ਅਨਾਜ ਚਣੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜੇ ਗਏ ਹਨ।
The minister informed that the states and UTs have distributed 2,32,433 MT of food grains to 2.24 crore beneficiaries in May and to 2.25 crore beneficiaries in June,2020.
ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ 2,32,433 ਮੀਟ੍ਰਿਕ ਟਨ ਅਨਾਜ 2,24 ਕਰੋੜ ਲਾਭਾਰਥੀਆਂ ਨੂੰ ਮਈ ਅਤੇ 2.25 ਕਰੋੜ ਲਾਭਾਰਥੀਆਂ ਨੂੰ ਜੂਨ, 2020 ਵਿੱਚ ਵੰਡਿਆ।
As a first step, the company started marketing Ammonium Sulphate in the states of Maharashtra and West Bengal.
ਪਹਿਲੇ ਕਦਮ ਦੇ ਰੂਪ ਵਿੱਚ, ਕੰਪਨੀ ਨੇ ਮਹਾਰਾਸ਼ਟਰ ਤੇ ਪੱਛਮ ਬੰਗਾਲ ਨੇ ਰਾਜਾਂ ਵਿੱਚ ਅਮੋਨੀਅਮ ਸਲਫੇਟ ਦੀ ਮਾਰਕਿਟਿੰਗ ਸ਼ੁਰੂ ਕਰ ਦਿੱਤੀ।
The meeting was attended by Ministers of State for Agriculture, Shri Parshottam Rupala and Shri Kailash Chaudhary, Agriculture Ministers of almost all the States and senior officers of the Department of Agriculture, Cooperation and Farmers Welfare.
ਬੈਠਕ ਵਿੱਚ ਖੇਤੀਬਾੜੀ ਰਾਜ ਮੰਤਰੀ, ਸ਼੍ਰੀ ਪਰਸ਼ੋਤਮ ਰੁਪਾਲਾ ਅਤੇ ਸ਼੍ਰੀ ਕੈਲਾਸ਼ ਚੌਧਰੀ ਸਮੇਤ, ਲਗਭਗ ਸਾਰੇ ਰਾਜਾਂ ਦੇ ਖੇਤੀਬਾੜੀ ਮੰਤਰੀ ਅਤੇ ਖੇਤੀਬਾੜੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।
Prime Minister also directed that real time national level monitoring and guidance should be provided to all affected States and places with high test positivity rate.
ਪ੍ਰਧਾਨ ਮੰਤਰੀ ਨੇ ਇਹ ਵੀ ਨਿਰਦੇਸ਼ ਦਿੱਤਾ ਕਿ ਸਾਰੇ ਪ੍ਰਭਾਵਿਤ ਰਾਜਾਂ ਅਤੇ ਉੱਚ ਟੈਸਟ ਪਾਜ਼ਿਟੀਵਿਟੀ ਵਾਲੇ ਸਥਾਨਾਂ ਨੂੰ ਰੀਅਲ ਟਾਈਮ ਨੈਸ਼ਨਲ ਲੈਵਲ ਮਾਨੀਟਰਿੰਗ ਅਤੇ ਗਾਈਡੈਂਸ ਉਪਲੱਬਧ ਕਰਵਾਏ ਜਾਣੇ ਚਾਹੀਦੇ ਹਨ।
Advertisement - Remove
Starting from 11th April, 2020 till 9th July, 2020, control operations have been done in 1,51,269 hectares area in the states of Rajasthan, Madhya Pradesh, Punjab, Gujarat, Uttar Pradesh and Haryana by Locust Circle Offices (LCOs).
11 ਅਪ੍ਰੈਲ, 2020 ਤੋਂ 9 ਜੁਲਾਈ, 2020 ਤੱਕ ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਗੁਜਰਾਤ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਟਿੱਡੀ ਸਰਕਲ ਦਫਤਰਾਂ (ਐੱਲਸੀਓ) ਦੁਆਰਾ ਰਾਜਾਂ ਦੇ 1,51,269 ਹੈਕਟੇਅਰ ਰਕਬੇ ਵਿੱਚ ਕੰਟਰੋਲ ਕਾਰਜ ਚਲਾਏ ਗਏ ਹਨ।
Till 9th July, 2020, control operations have also been done in 1,32,660 hectares area in the states of Rajasthan, Madhya Pradesh, Punjab, Gujarat, Uttar Pradesh, Maharashtra, Chhattisgarh, Haryana and Bihar by State Governments.
9 ਜੁਲਾਈ, 2020 ਤੱਕ ਰਾਜ ਸਰਕਾਰਾਂ ਦੁਆਰਾ ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਗੁਜਰਾਤ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਹਰਿਆਣਾ ਅਤੇ ਬਿਹਾਰ ਰਾਜਾਂ ਵਿੱਚ ਵੀ 1,32,660 ਹੈਕਟੇਅਰ ਰਕਬੇ ਵਿੱਚ ਨਿਯੰਤਰਣ ਕਾਰਜ ਚਲਾਏ ਗਏ ਹਨ।
The States as well as the Medical College hospitals designated as Centres of Excellence were reminded by ICMR and AIIMS that their indiscriminate use or use in conditions for which they are not desirable, may cause more harm than good.
ਰਾਜਾਂ ਅਤੇ ਮੈਡੀਕਲ ਕਾਲਜਾਂ ਦੇ ਹਸਪਤਾਲਾਂ ਨੂੰ ਸੈਂਟਰਜ਼ ਆਵ੍ ਐਕਸੀਲੈਂਸ ਐਲਾਨਿਆ ਗਿਆ ਹੈ ਅਤੇ ਉਨ੍ਹਾਂ ਨੂੰ ਆਈਸੀਐੱਮਆਰ ਅਤੇ ਏਮਸ ਨੇ ਯਾਦ ਦਿਵਾਇਆ ਹੈ ਕਿ ਇਨ੍ਹਾਂ ਦਵਾਈਆਂ ਦੀ ਅੰਨ੍ਹੇਵਾਹ ਵਰਤੋਂ ਜਾਂ ਉਨ੍ਹਾਂ ਹਾਲਤਾਂ ਵਿੱਚ ਵਰਤੋਂ ਨਾਲ, ਜਿਨ੍ਹਾਂ ਵਿੱਚ ਕਿ ਇਨ੍ਹਾਂ ਦੀ ਵਰਤੋਂ ਨਹੀਂ ਹੋਣੀ ਚਾਹੀਦੀ, ਨਾਲ ਚੰਗਾ ਹੋਣ ਦੀ ਬਜਾਏ ਨੁਕਸਾਨ ਹੋ ਸਕਦਾ ਹੈ।
Supporting State Governments The Finance Minister announced that the Centre has decided to accede to the request and increase borrowing limits of States from 3 to 5, for 2020-21 only in view of the unprecedented situation.
ਰਾਜ ਸਰਕਾਰਾਂ ਦੀ ਮਦਦ ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਕੇਂਦਰ ਨੇ ਮੌਜੂਦਾ ਬੇਮਿਸਾਲ ਸਥਿਤੀ ਨੂੰ ਧਿਆਨ ’ਚ ਰੱਖਦਿਆਂ ਇਸ ਬੇਨਤੀ ਨੂੰ ਪ੍ਰਵਾਨ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਰਾਜਾਂ ਦੀਆਂ ਉਧਾਰੀ ਦੀਆਂ ਸੀਮਾਵਾਂ (ਲਿਮਿਟਸ) ਨੂੰ ਸਾਲ 202021 ਲਈ 3% ਤੋਂ ਵਧਾ ਕੇ 5% ਕਰ ਦਿੱਤਾ ਹੈ।
At the HLPF this year, which is being hosted virtually in the aftermath of the COVID-19 pandemic, 47 Member States are set to present their VNRs between 10th-16th July 2020.
ਇਸ ਸਾਲ ਐੱਚਐੱਲਪੀਐੱਫ ਵਿਖੇ ਜਿਸ ਦਾ ਆਯੋਜਨ ਕੋਵਿਡ -19 ਮਹਾਮਾਰੀ ਦੌਰਾਨ ਹੋ ਰਿਹਾ ਹੈ, ਵਿੱਚ 47 ਮੈਂਬਰ ਰਾਜ 10 ਤੋਂ 16 ਜੁਲਾਈ 2020 ਵਿੱਚਕਾਰ ਆਪਣੇ ਵੀਐੱਨਆਰ ਪੇਸ਼ ਕਰਨ ਲਈ ਤਿਆਰ ਹੋਏ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading