Advertisement - Remove

States - Example Sentences

Popularity:
ਸ੍ਟੈਟ੍ਸ
The Government has also decided to strengthen DNA analysis labs in all the States and Union Territories.
ਸਰਕਾਰ ਨੇ ਡੀਐੱਨਏ ਵਿਸ਼ਲੇਸ਼ਣ ਲੈਬਾਰਟਰੀਆਂ ਨੂੰ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਮਜ਼ਬੂਤ ਕਰਨ ਦਾ ਫੈਸਲਾ ਕੀਤਾ ਹੈ।
There is provision to partner the States through co-alliance.
ਇਸ ਵਿੱਚ ਸਹਿ-ਗਠਬੰਧਨ ਦੇ ਮਾਧਿਅਮ ਰਾਹੀਂ ਰਾਜਾਂ ਦੇ ਨਾਲ ਸਾਂਝੇ ਦਾਰੀ ਦਾ ਉਪਬੰਧ ਹੈ ।
India conducts Malabar Exercise with the United States and Japan.
ਭਾਰਤ ਨੇ ਅਮਰੀਕਾ ਅਤੇ ਜਪਾਨ ਨਾਲ ਮਾਲਾਬਾਰ ਮਸ਼ਕਾਂ/ਅਭਿਆਸ ਕੀਤੇ ਹਨ।
Speaking on the issue of environment, raised by Chief Ministers, the Prime Minister urged all States to use LED bulbs in their government buildings, official residences and streetlights.
ਮੁੱਖ ਮੰਤਰੀਆਂ ਵੱਲੋਂ ਉਠਾਏ ਗਏ ਵਾਤਾਵਰਣ ਦੇ ਮੁੱਦੇ ‘ਤੇ ਬੋਲਦਿਆਂ, ਪ੍ਰਧਾਨ ਮੰਤਰੀ ਨੇ ਸਾਰੇ ਰਾਜਾਂ ਨੂੰ ਉਨ੍ਹਾਂ ਦੇ ਸਰਕਾਰੀ ਭਵਨਾਂ, ਸਰਕਾਰੀ ਨਿਵਾਸਾਂ ਤੇ ਸਟ੍ਰੀਟਲਾਈਟਾਂ ਵਿੱਚ ਐੱਲਈਡੀ ਲਾਈਟਾਂ ਦੀ ਵਰਤੋਂ ਕਰਨ ਦੀ ਤਾਕੀਦ ਕੀਤੀ।
GIS Mapping of roads is underway, and 20 States have so far been hosted on the Geospatial Rural Road Information System (GRRIS).
ਸੜਕ ਦੀ ਜੀਆਈਐੱਸ ਮੈਪਿੰਗ ਦਾ ਕੰਮ ਚਲ ਰਿਹਾ ਹੈ ਅਤੇ ਹੁਣ ਤੱਕ 20 ਰਾਜਾਂ ਨੇ ਭੂ-ਸਥਾਨਕ ਗ੍ਰਾਮੀਣ ਸੜਕ ਸੂਚਨਾ ਪ੍ਰਣਾਲੀ (ਜੀਆਰਆਰਆਈਐੱਸ) ਨੂੰ ਅਪਣਾਇਆ ਹੈ।
Advertisement - Remove
I convey my heartfelt thanks to all the citizens in these states who have joined in the task of eliminating from our country the darkness resulting from filth.
ਮੈਂ ਇਨ੍ਹਾਂ ਸਾਰੇ ਰਾਜਾਂ ਦੇ ਨਾਗਰਿਕਾਂ ਨੂੰ ਇਸ ਮਹਾਨ ਕਾਰਜ ਵਿੱਚ ਜੁੜਨ ਲਈ ਦੇਸ਼ ਤੋਂ ਗੰਦਗੀ ਰੂਪੀ ਹਨੇਰਾ ਮਿਟਾਉਣ ਦੇ ਕੰਮ ਵਿੱਚ ਯੋਗਦਾਨ ਦੇਣ ਲਈ ਦਿਲ ਤੋਂ ਬਹੁਤ-ਬਹੁਤ ਅਭਿਨੰਦਨ ਦਿੰਦਾ ਹਾਂ।
The two leaders underscored the importance of steady expansion of contacts between Indian states and Japanese prefectures.
ਦੋਹਾਂ ਆਗੂਆਂ ਨੇ ਭਾਰਤੀ ਰਾਜਾਂ ਅਤੇ ਜਾਪਾਨੀ ਰਾਜਾਂ ਦਰਮਿਆਨ ਸੰਪਰਕਾਂ ਦੇ ਨਿਰੰਤਰ ਵਿਸਤਾਰ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ।
The two leaders underscored the importance of steady expansion of contacts between Indian states and Japanese prefectures.
ਦੋਹਾਂ ਆਗੂਆਂ ਨੇ ਭਾਰਤੀ ਰਾਜਾਂ ਅਤੇ ਜਾਪਾਨੀ ਰਾਜਾਂ ਦਰਮਿਆਨ ਸੰਪਰਕਾਂ ਦੇ ਨਿਰੰਤਰ ਵਿਸਤਾਰ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ।
Today, we have signed two MOUs focused on skill development: one, to set up a Skill Development Centre for our North Eastern States in Guwahati; and the other with the National Skill Development Council.
ਅੱਜ ਅਸੀਂ ਹੁਨਰ ਵਿਕਾਸ ਨੂੰ ਕੇਂਦਰ ਵਿੱਚ ਰੱਖ ਕੇ ਦੋ ਸਮਝੌਤਿਆਂ ‘ਤੇ ਹਸਤਾਖਰ ਕੀਤੇ ਹਨ, ਇਨ੍ਹਾਂ ਵਿੱਚ ਇੱਕ ਗੁਹਾਟੀ ਵਿਖੇ ਉੱਤਰੀ ਪੂਰਬੀ ਰਾਜਾਂ ਲਈ ਹੁਨਰ ਵਿਕਾਸ ਕੇਂਦਰ ਦੀ ਸਥਾਪਨਾ ਅਤੇ ਦੂਜਾ ਰਾਸ਼ਟਰੀ ਹੁਨਰ ਵਿਕਾਸ ਕੌਂਸਲ ਨਾਲ ਹੈ।
It is also decided that in addition to NAFED, Food Cooperation of India (FCI) will take up PSS operations in states /districts.
ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਨਾਫੈੱਡ ਤੋਂ ਇਲਾਵਾ ਫੂਡ ਕਾਰਪੋਰੇਸ਼ਨ ਆਵ੍ ਇੰਡੀਆ (ਐੱਫਸੀਆਈ) ਵੱਲੋਂ ਰਾਜਾਂ /ਜ਼ਿਲ੍ਹਿਆਂ ਵਿੱਚ ਪੀਐੱਸਐੱਸ ਆਪ੍ਰੇਸ਼ਨ ਚਲਾਏ ਜਾਣਗੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading