Advertisement - Remove

States - Example Sentences

ਸ੍ਟੈਟ੍ਸ
These are based on the information received from States and other source agencies.
ਇਹ ਰਾਜਾਂ ਅਤੇ ਹੋਰ ਸਰੋਤ ਏਜੰਸੀਆਂ ਤੋਂ ਪ੍ਰਾਪਤ ਜਾਣਕਾਰੀ ’ਤੇ ਅਧਾਰਿਤ ਹੈ।
As on 3rd June 2020, a total of 4197 Shramik Special trains have been operationalized from various states across the country.
3 ਜੂਨ, 2020 ਤੱਕ ਦੇਸ਼ ਭਰ ਵਿੱਚ ਵੱਖ-ਵੱਖ ਰਾਜਾਂ ਤੋਂ ਕੁੱਲ 4197 'ਸ਼੍ਰਮਿਕ ਸਪੈਸ਼ਲ' ਟ੍ਰੇਨਾਂ ਦਾ ਸੰਚਾਲਨ ਕੀਤਾ ਜਾ ਚੱਕਿਆ ਹੈ।
Telangana: After ICMR issued instructions to the states that mild patients can be treated at home, the health department said if members of a single family are infected they would be treated in their home.
ਤੇਲੰਗਾਨਾ: ਆਈਸੀਐੱਮਆਰ ਵੱਲੋਂ ਰਾਜਾਂ ਨੂੰ ਘੱਟ ਬਿਮਾਰ ਮਰੀਜ਼ਾਂ ਦਾ ਇਲਾਜ ਘਰ ਅੰਦਰ ਕਰਨ ਸਬੰਧੀ ਹਿਦਾਇਤਾਂ ਜਾਰੀ ਕੀਤੇ ਜਾਣ ਤੋਂ ਬਾਅਦ ਸਿਹਤ ਵਿਭਾਗ ਨੇ ਕਿਹਾ ਹੈ ਕਿ ਜੇ ਇੱਕੋ ਪਰਿਵਾਰ ਦੇ ਮੈਂਬਰ ਹੀ ਲਾਗ ਨਾਲ ਪੀੜਤ ਹਨ ਤਾਂ ਉਨ੍ਹਾਂ ਦਾ ਇਲਾਜ ਉਨ੍ਹਾਂ ਦੇ ਘਰ ਵਿੱਚ ਹੀ ਕੀਤਾ ਜਾਵੇਗਾ।
7 States have initiated the preparation of their State plans for initiatives under Article 275 (I) for Covid relief and will soon submit the plans to the Ministry for approval and sanction of grants.
7 ਰਾਜਾਂ ਨੇ ਕੋਵਿਡ ਰਾਹਤ ਲਈ ਧਾਰਾ 275 (I) ਦੇ ਤਹਿਤ ਪਹਿਲਾਂ ਲਈ ਆਪਣੀਆਂ ਰਾਜ ਯੋਜਨਾਵਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਤੇ ਜਲਦੀ ਹੀ ਗ੍ਰਾਂਟਾਂ ਦੀ ਪ੍ਰਵਾਨਗੀ ਲਈ ਮੰਤਰਾਲੇ ਨੂੰ ਆਪਣੀਆਂ ਯੋਜਨਾਵਾਂ ਸੌਂਪਣਗੇ।
To ensure quality of grievance redressal, the DARPG would launch the Feedback Call Centres in 11 languages covering all the States of the Union from June 15, 2020 operationalized by BSNL.
ਸ਼ਿਕਾਇਤ ਨਿਪਟਾਰੇ ਦਾ ਮਿਆਰ ਕਾਇਮ ਕਰਨ ਲਈ ਡੀਏਆਰਪੀਜੀ 15 ਜੂਨ 2020 ਤੋਂ ਕੇਂਦਰ ਦੇ ਸਾਰੇ ਰਾਜਾਂ ਨੀਂ ਕਵਰ ਕਰਦਾ ਹੋਇਆ ਬੀਐੱਸਐੱਨਐੱਲ ਵੱਲੋਂ ਸੰਚਾਲਿਤ 11 ਭਾਸਾਵਾਂ ਵਿੱਚ ਫੀਡਬੈਕ ਕਾਲ ਸੈਂਟਰ ਲਾਂਚ ਕਰੇਗਾ।
Advertisement - Remove
States are implementing this ambitious programme to accomplish the task by 2024 so as to bring improvements in the lives of rural people by reducing the drudgery of rural women, especially girls.
ਵੱਖ-ਵੱਖ ਰਾਜ 2024 ਤੱਕ ਇਸ ਕਾਰਜ ਨੂੰ ਪੂਰਾ ਕਰਨ ਲਈ ਇਸ ਮਹੱਤਵਪੂਰਨ ਪ੍ਰੋਗਰਾਮ ਨੂੰ ਲਾਗੂ ਕਰ ਰਹੇ ਹਨ ਤਾਕਿ ਇਸ ਦੇ ਲਈ ਗ੍ਰਾਮੀਣ ਮਹਿਲਾਵਾਂ ਖਾਸ ਕਰਕੇ ਲੜਕੀਆਂ ਦੀ ਸਖਤ ਮਿਹਨਤ ਵਿੱਚ ਕਮੀ ਲਿਆਕੇ ਗ੍ਰਾਮੀਣ ਲੋਕਾਂ ਦੇ ਜੀਵਨ ਪੱਧਰ ਨੂੰ ਬਿਹਤਰ ਕੀਤਾ ਜਾ ਸਕੇ।
Returnees from other states who tested positive is 971, with 564 of them active and 31 discharged in the last 24 hours, while 176 of the 197 cases from abroad remain active.
ਦੂਜੇ ਰਾਜਾਂ ਵਿੱਚੋਂ ਆਏ ਲੋਕਾਂ ਵਿੱਚੋਂ 971 ਪਾਜ਼ਿਟਿਵ ਪਾਏ ਗਏ ਅਤੇ ਜਿਨ੍ਹਾਂ ਵਿੱਚੋਂ 564 ਐਕਟਿਵ ਕੇਸ ਹਨ ਅਤੇ ਪਿਛਲੇ 24 ਘੰਟਿਆਂ ਦੌਰਾਨ 31 ਡਿਸਚਾਰਜ ਕੀਤੇ ਗਏ ਜਦਕਿ ਵਿਦੇਸ਼ਾਂ ਵਿੱਚ197 ਵਿੱਚ ਕੇਸਾਂ ਵਿੱਚੋਂ 176 ਅਜੇ ਵੀ ਐਕਟਿਵ ਹਨ।
Jitendra Singh today advised to set up e-office in all 8 North Eastern States in a stipulated timeframe.
ਜਿਤੇਂਦਰ ਸਿੰਘ ਨੇ ਅੱਜ ਸਾਰੇ 8 ਉੱਤਰ-ਪੂਰਬ ਰਾਜਾਂ ਵਿੱਚ ਨਿਰਧਾਰਿਤ ਸਮਾਂ-ਸੀਮਾ ਦੇ ਅੰਦਰ ਈ-ਆਫਿਸ ਸਥਾਪਿਤ ਕਰਨ ਦੀ ਸਲਾਹ ਦਿੱਤੀ।
Representatives from ARPG, Ministry of Electronics and Information Technology, NIC, NEC and all the 8 North Eastern States will be the part of the Committee to suggest measures and implement the e-office project.
ਈ-ਆਫਿਸ ਪ੍ਰੋਜੈਕਟ ਨੂੰ ਲਾਗੂ ਕਰਨ ਅਤੇ ਇਸ ਲਈ ਉਪਾਅ ਸੁਝਾਉਣ ਲਈ ਏਆਰਪੀਜੀ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ, ਐੱਨਆਈਸੀ, ਐੱਨਈਸੀ ਅਤੇ ਸਾਰੇ 8 ਉੱਤਰ-ਪੂਰਬ ਰਾਜਾਂ ਦੇ ਪ੍ਰਤਿਨਿਧੀ ਇਸ ਕਮੇਟੀ ਦਾ ਹਿੱਸਾ ਹੋਣਗੇ ।
Following the meeting, the NDMA has requested the States to take the following measures: Ensure compliance of building bye laws to make upcoming constructions earthquake resilient and to avoid addition of vulnerable building stock.
ਮੀਟਿੰਗ ਤੋਂ ਬਾਅਦ ਐੱਨਡੀਐੱਮਏ ਨੇ ਰਾਜਾਂ ਨੂੰ ਨਿਮਨਲਿਖਤ ਉਪਾਅ ਕਰਨ ਦੀ ਬੇਨਤੀ ਕੀਤੀ : 1. ਆਗਾਮੀ ਨਿਰਮਾਣ ਕਾਰਜਾਂ ਨੂੰ ਭੁਚਾਲਰੋਧਕ ਬਣਾਉਣ ਅਤੇ ਕਮਜ਼ੋਰ ਇਮਾਰਤਾਂ ਨੂੰ ਬਚਾਉਣ ਲਈ ਭਵਨ ਉਪ ਨਿਯਮਾਂ ਦੇ ਪਾਲਣ ਨੂੰ ਯਕੀਨੀ ਕਰਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading