Advertisement - Remove

States - Example Sentences

Popularity:
ਸ੍ਟੈਟ੍ਸ
The States were briefed on the individual case trajectory with respect to case fatality rate, doubling time, testing per million and confirmation percentage.
ਰਾਜਾਂ ਨੂੰ ਅਲੱਗ-ਅਲੱਗ ਮਾਮਲੇ ਵਿੱਚ ਮੌਤ ਦਰ, ਡਬਲਿੰਗ ਟਾਈਮ, ਪ੍ਰਤੀ ਮਿਲੀਅਨ ਟੈਸਟਿੰਗ ਅਤੇ ਪੁਸ਼ਟੀ ਪ੍ਰਤੀਸ਼ਤ ਦੇ ਸਬੰਧ ਵਿੱਚ ਜਾਣਕਾਰੀ ਦਿੱਤੀ ਗਈ।
Regarding non-COVID essential health services, States were reminded that immediate measures need to be taken to continue essential health programs for TB, Leprosy, COPD, Non-communicable diseases like hypertension, diabetes, treatment for injuries and trauma due to accidents need to be continued.
ਗ਼ੈਰ-ਕੋਵਿਡ ਜ਼ਰੂਰੀ ਸਿਹਤ ਸੇਵਾਵਾਂ ਦੇ ਸਬੰਧ ਵਿੱਚ, ਰਾਜਾਂ ਨੂੰ ਯਾਦ ਦਿਵਾਇਆ ਗਿਆ ਕਿ ਟੀਬੀ, ਕੁਸ਼ਠ ਰੋਗ, ਸੀਓਪੀਡੀ, ਗ਼ੈਰ-ਸੰਚਾਰੀ ਰੋਗਾਂ ਜਿਹੇ ਉੱਚ ਰਕਤਚਾਪ, ਸ਼ੂਗਰ, ਚੋਟਾਂ ਲਈ ਇਲਾਜ ਅਤੇ ਦੁਰਘਟਨਾਵਾਂ ਦੇ ਕਾਰਨ ਟਰਾਮਾ ਲਈ ਤਤਕਾਲ ਉਪਾਅ ਕਰਨ ਦੀ ਜ਼ਰੂਰਤ ਹੈ।
The States were advised to pay special attention to vulnerable groups like pregnant women, under 5 yrs children, elderly, those with co-morbidities and also mobilize the Anganwadi workforce in the districts.
ਰਾਜਾਂ ਨੂੰ ਸਲਾਹ ਦਿੱਤੀ ਗਈ ਕਿ ਉਹ ਗਰਭਵਤੀ ਮਹਿਲਾਵਾਂ ਅਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ, ਬਜ਼ੁਰਗਾਂ, ਸਹਿ-ਰੁਗਣਤਾਵਾਂ ਵਾਲੇ ਕਮਜ਼ੋਰ ਸਮੂਹਾਂ ’ਤੇ ਵਿਸ਼ੇਸ਼ ਧਿਆਨ ਦੇਣ ਅਤੇ ਜ਼ਿਲ੍ਹਿਆਂ ਵਿੱਚ ਆਂਗਨਵਾੜੀ ਕਾਰਜਬਲ ਨੂੰ ਵੀ ਜੁਟਾਉਣ।
States were requested to take follow-up actions as per the detailed discussion and deliberations held at the VC today.
ਅੱਜ ਵੀਡੀਓ ਕਾਨਫਰੰਸ ਵਿੱਚ ਆਯੋਜਿਤ ਵਿਸਤ੍ਰਿਤ ਚਰਚਾ ਅਤੇ ਸਲਾਹ-ਮਸ਼ਵਰੇ ਦੇ ਅਨੁਸਾਰ ਰਾਜਾਂ ਨੂੰ ਅਨੁਵਰਤੀ ਕਾਰਵਾਈ ਕਰਨ ਦੀ ਬੇਨਤੀ ਕੀਤੀ ਗਈ।
He said that realizing the difficulties of these migrant labourers the Haryana government has made arrangements to send them to their home states free of cost.
ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਨੂੰ ਮਹਿਸੂਸ ਕਰਦੇ ਹੋਏ ਹਰਿਆਣਾ ਸਰਕਾਰ ਨੇ ਉਨ੍ਹਾਂ ਨੂੰ ਪਿੱਤਰੀ ਰਾਜਾਂ ਤੱਕ ਭੇਜਣ ਦਾ ਮੁਫ਼ਤ ਪ੍ਰਬੰਧ ਕੀਤਾ ਹੈ।
Advertisement - Remove
kind of meals to travelling migrants along with Rail Neer water bottles.As on 28th May 2020, 3736 Shramik Special trains have been operationalized from various states across the country while about 67 are in the pipeline.
28 ਮਈ 2020 ਤੱਕ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਤੋਂ 3736 "ਸ਼੍ਰਮਿਕ ਸਪੈਸ਼ਲ" ਟ੍ਰੇਨਾਂ ਚਲਾਈਆਂ ਗਈਆਂ ਹਨ, ਜਦਕਿ ਲਗਭਗ 67 ਟ੍ਰੇਨਾਂ ਪਾਈਪਲਾਈਨ ਵਿੱਚ ਹਨ;27 ਮਈ 2020 ਨੂੰ 172 ਸ਼੍ਰਮਿਕ ਸਪੈਸ਼ਲ ਟ੍ਰੇਨਾਂ ਰਵਾਨਾ ਕੀਤੀਆਂ ਗਈਆਂ।
Active: 777, Recovered: 2037, Deaths: 60. Cumulative positive cases from other States are 345 of which 156 are active.
ਕੁੱਲ ਮਾਮਲੇ : 2874, ਐਕਟਿਵ : 777, ਰਿਕਵਰ : 2037, ਮੌਤਾਂ : 60। ਹੋਰ ਰਾਜਾਂ ਤੋਂ ਆਏ ਪਾਜ਼ਿਟਿਵ ਮਾਮਲੇ 345 ਹਨ ਜਿਨ੍ਹਾਂ ਵਿੱਚੋਂ 156 ਐਕਟਿਵ ਹਨ।
The new guidelines have been issued based on extensive consultations held with States and UTs.
ਨਵੇਂ ਦਿਸ਼ਾਨਿਰਦੇਸ਼ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਵਿਆਪਕ ਸਲਾਹਮਸ਼ਵਰੇ ਦੇ ਅਧਾਰ ’ਤੇ ਜਾਰੀ ਕੀਤੇ ਗਏ ਹਨ।
The states role in Indias growth is deeply valued.
ਭਾਰਤ ਦੇ ਵਿਕਾਸ ਵਿੱਚ ਇਸ ਰਾਜ ਦੀ ਭੂਮਿਕਾ ਨੂੰ ਵਿਸ਼ੇਸ਼ ਅਹਿਮੀਅਤ ਦਿੱਤੀ ਜਾਂਦੀ ਹੈ।
NDRF has deployed 40 teams in the States and UT and additional teams are also been airlifted.
ਐੱਨਡੀਆਰਐੱਫ ਨੇ ਇਨ੍ਹਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ 40 ਟੀਮਾਂ ਨੂੰ ਤੈਨਾਤ ਕੀਤਾ ਹੈ ਅਤੇ ਵਧੀਕ ਟੀਮਾਂ ਨੂੰ ਵੀ ਹਵਾਈ ਮਾਰਗ ਨਾਲ ਉੱਥੇ ਪਹੁੰਚਾਇਆ ਜਾ ਰਿਹਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading