Advertisement - Remove

States - Example Sentences

Popularity:
ਸ੍ਟੈਟ੍ਸ
The particulars of all district level nodal officers in these States handling the work may be shared with the Ministry.
ਇਨ੍ਹਾਂ ਰਾਜਾਂ ਦੇ ਸਾਰੇ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਦੇ ਵੇਰਵੇ ਮੰਤਰਾਲੇ ਨੂੰ ਭੇਜੇ ਜਾ ਸਕਦੇ ਹਨ।
1205 Van Dhan Vikas Kendras (VDVKs) have been sanctioned in 27 States and 1 Union Territory involving 3.60 lakh tribal gatherers thereby putting them on path of enterprise.
27 ਰਾਜਾਂ ਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ’ਚ 1205 ਵਨ ਧਨ ਵਿਕਾਸ ਕੇਂਦਰਾਂ (ਵੀਡੀਵੀਕੇ) ਨੂੰ ਪ੍ਰਵਾਨਗੀ ਦਿੱਤੀ ਗਈ ਹੈ ਤੇ ਇੰਝ 3.60 ਲੱਖ ਦੀ ਗਿਣਤੀ ’ਚ ਇਕੱਠੇ ਹੋਏ ਕਬਾਇਲੀ ਹੁਣ ਉੱਦਮ ਸਥਾਪਿਤ ਕਰਨ ਦੇ ਰਾਹ ਪੈ ਗਏ ਹਨ। *****
States have been asked to ensure adequate COVID-19 Care Centres are in place across the country.
ਸਮੁੱਚੇ ਦੇਸ਼ ’ਚ ਰਾਜਾਂ ਨੂੰ ਵਾਜਬ ਕੋਵਿਡ19 ਕੇਅਰ ਸੈਂਟਰਾਂ ਦੀ ਸਥਾਪਨਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।
Maintaining the quick pace of transportation of foodgrain stocks across the country, FCI has moved 2.2 Million tonnes from the surplus states since the beginning of lockdown.
ਦੇਸ਼ ਭਰ ਵਿੱਚ ਅਨਾਜ ਭੰਡਾਰਾਂ ਦੀ ਢੋਆ- ਢੁਆਈ ਦੀ ਤੇਜ਼ ਰਫਤਾਰ ਨੂੰ ਕਾਇਮ ਰੱਖਦੇ ਹੋਏ, ਐੱਫਸੀਆਈ ਨੇ ਲੌਕਡਾਊਨ ਦੀ ਸ਼ੁਰੂਆਤ ਤੋਂ ਬਾਅਦ ਵਾਧੂ ਰਾਜਾਂ ਤੋਂ 2.2 ਮਿਲੀਅਨ ਟਨ ਅਨਾਜ ਭੇਜਿਆ ਹੈ।
The Union Minister appreciated the efforts of States for their proactive role in undertaking agriculture activities even during the challenging time in wake of COVID-19 pandemic.
ਕੇਂਦਰੀ ਮੰਤਰੀ ਨੇ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਚੁਣੌਤੀਪੂਰਨ ਸਮੇਂ ਦੌਰਾਨ ਵੀ ਖੇਤੀਬਾੜੀ ਗਤੀਵਿਧੀਆਂ ਚਲਾਉਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਰਾਜਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
Advertisement - Remove
Furthermore, MoHFW has already disbursed Rs. 4113 Crore to all the States and UTs for dealing with the emergency COVID response.
ਇਸ ਤੋਂ ਇਲਾਵਾ ਮੰਤਰਾਲੇ ਨੇ ਹੁਣ ਤੱਕ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੰਗਾਮੀ ਕੋਵਿਡ ਹੁੰਗਾਰੇ ਨਾਲ ਨਜਿੱਠਣ ਲਈ 4113 ਕਰੋੜ ਰੁਪਏ ਜਾਰੀ ਕੀਤੇ ਹਨ।
A total of 1205 Van Dhan Vikas Kendras (VDVKs) have been sanctioned in 27 States and 1 Union territory involving around 18,075 Van Dhan Self Help Groups.
27 ਰਾਜਾਂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਕੁੱਲ 1205 ਵਨ ਧਨ ਵਿਕਾਸ ਕੇਂਦਰ (ਵੀਡੀਵੀਕੇ) ਪ੍ਰਵਾਨ ਕੀਤੇ ਗਏ ਹਨ, ਜਿਨ੍ਹਾਂ ਵਿੱਚ 18,075 ਵਨ ਧਨ ਸਵੈ ਸਹਾਇਤਾ ਸਮੂਹ (ਐੱਸਐੱਚਜੀ) ਸ਼ਾਮਲ ਹਨ।
A total of 1205 Van Dhan Vikas Kendras (VDVKs) have been sanctioned in 27 States and 1 Union territory involving around 18,075 Van Dhan Self Help Groups.
ਕੁੱਲ 1205 ‘ਵਨ ਧਨ ਵਿਕਾਸ ਕੇਂਦਰ’ (ਵੀਡੀਵੀਕੇ) 27 ਰਾਜਾਂ ਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਪ੍ਰਵਾਨ ਕੀਤੇ ਗਏ ਹਨ ਤੇ ਇਸ ਵਿੱਚ 18,075 ‘ਵਨ ਧਨ ਸੈਲਫ ਹੈਲਪ ਗਰੁੱਪ’ ਸ਼ਾਮਲ ਹਨ।
It was informed that all Chief Secretaries of States were issued instructions to arrange for shelter for the vulnerable groups like migrants and homeless.
ਇਸ ਅਵਸਰ ਉੱਤੇ ਇਹ ਜਾਣਕਾਰੀ ਦਿੱਤੀ ਗਈ ਕਿ ਰਾਜਾਂ ਦੇ ਸਾਰੇ ਮੁੱਖ ਸਕੱਤਰਾਂ ਨੂੰ ਪ੍ਰਵਾਸੀਆਂ ਅਤੇ ਬੇਘਰਿਆਂ ਜਿਹੇ ਕਮਜ਼ੋਰ ਸਮੂਹਾਂ ਜਾਂ ਤਬਕਿਆਂ ਲਈ ਪਨਾਹ ਦੀ ਵਿਵਸਥਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ।
Also, Centre is in constant touch with States and District level monitoring is being undertaken.
ਇਸ ਦੇ ਇਲਾਵਾ, ਕੇਂਦਰ ਇਸ ਸਬੰਧ ਵਿੱਚ ਰਾਜਾਂ ਨਾਲ ਲਗਾਤਾਰ ਸੰਪਰਕ ਵਿੱਚ ਹੈ ਅਤੇ ਜ਼ਿਲ੍ਹਾ ਪੱਧਰ ਉੱਤੇ ਨਿਗਰਾਨੀ ਕੀਤੀ ਜਾ ਰਹੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading