Advertisement - Remove

States - Example Sentences

Popularity:
ਸ੍ਟੈਟ੍ਸ
Prime Minister's Office Telephone conversation between PM and President of USA Prime Minister Narendra Modi had a telephone conversation today with His Excellency Donald Trump, President of the United States of America.
ਪ੍ਰਧਾਨ ਮੰਤਰੀ ਦਫਤਰ ਪ੍ਰਧਾਨ ਮੰਤਰੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਦਰਮਿਆਨ ਟੈਲੀਫੋਨ ਉੱਤੇ ਗੱਲਬਾਤ ਹੋਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੰਯੁਕਤ ਰਾਸ਼ਟਰ ਅਮਰੀਕਾ ਦੇ ਰਾਸ਼ਟਰਪਤੀ ਮਾਣਯੋਗ ਡੋਨਾਲਡ ਟਰੰਪ ਨਾਲ ਟੈਲੀਫੋਨ ਉੱਤੇ ਗੱਲਬਾਤ ਕੀਤੀ।
The data also suggests that the States which have shown highest returning labour are Kerala, Tamil Nadu, Maharashtra, Karnataka and Telangana.
ਅੰਕੜੇ ਇਹ ਵੀ ਦਿਖਾਉਂਦੇ ਹਨ ਕਿ ਜਿਨ੍ਹਾਂ ਰਾਜਾਂ ਨੇ ਸਭ ਤੋਂ ਵੱਧ ਵਾਪਸੀ ਵਾਲੇ ਨਾਗਰਿਕ ਦਿਖਾਏਹਨ, ਉਹ ਕੇਰਲ, ਤਮਿਲਨਾਡੂ, ਮਹਾਰਾਸ਼ਟਰ, ਕਰਨਾਟਕ ਅਤੇ ਤੇਲੰਗਾਨਾਹਨ।
The farmers are also restricted to sell the produce only to registered licensees of the State Governments.Further, Barriers exist in free flow of agriculture produce between various States owing to the prevalence of various APMC legislations enacted by the State Governments.
ਉਨ੍ਹਾਂ ਨੂੰ ਆਪਣੇ ਉਤਪਾਦ ਸਰਕਾਰ ਦੁਆਰਾ ਲਾਇਸੈਂਸ ਪ੍ਰਾਪਤ ਖਰੀਦਦਾਰਾਂ ਨੂੰ ਹੀ ਵੇਚਣ ਦੀ ਮਜਬੂਰੀ ਹੈ। ਇਸ ਦੇ ਇਲਾਵਾ ਇੱਕ ਰਾਜ ਤੋਂ ਦੂਜੇ ਰਾਜ ਨੂੰ ਅਜਿਹੇ ਉਤਪਾਦਾਂ ਦੇ ਅਸਾਨ ਵਪਾਰ ਦੇ ਰਸਤੇ ਵਿੱਚ ਵੀ ਕਈ ਤਰ੍ਹਾਂ ਦੀਆਂ ਰੁਕਾਵਟਾਂ ਹਨ।
Arunachal Pradesh: Around 9500 stranded people of Arunachal Pradesh have returned to the State and about 2000 people of different states have departed for their home states from Arunachal.
ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਨਾਲ ਸਬੰਧਿਤ ਹੋਰਨਾਂ ਥਾਵਾਂ 'ਤੇ ਫਸੇ ਹੋਏ ਲਗਭਗ 9,500 ਲੋਕ ਰਾਜ ਵਾਪਸ ਪਰਤ ਆਏ ਹਨ ਅਤੇ ਵੱਖ-ਵੱਖ ਰਾਜਾਂ ਦੇ ਤਕਰੀਬਨ 2,000 ਲੋਕ ਅਰੁਣਾਚਲ ਤੋਂ ਆਪਣੇ ਗ੍ਰਹਿ ਰਾਜਾਂ ਲਈ ਰਵਾਨਾ ਹੋ ਗਏ।
States Like Arunachal Pradesh and Meghalaya which had not seen Railways hitherto are now connected with Railways.
ਅਰੁਣਾਚਲ ਪ੍ਰਦੇਸ਼ ਅਤੇ ਮੇਘਾਲਿਆ ਵਰਗੇ ਰਾਜ ਜਿਨ੍ਹਾਂ ਨੇ ਰੇਲਵੇ ਨੂੰ ਪਹਿਲਾਂ ਨਹੀਂ ਦੇਖਿਆ ਸੀ, ਹੁਣ ਰੇਲਵੇ ਨਾਲ ਜੁੜੇ ਹੋਏ ਹਨ।
Advertisement - Remove
Similary States like Sikkim has seen an Airport for the first time.
ਇਸ ਤਰ੍ਹਾਂ ਹੀ ਸਿੱਕਮ ਵਰਗੇ ਰਾਜ ਨੇ ਪਹਿਲੀ ਵਾਰ ਏਅਰਪੋਰਟ ਦੇਖਿਆ ਹੈ।
Other States are also witnessing the opening of new ports or augmenting the facilities and capacities of the existing ones.
ਹੋਰ ਰਾਜ ਵੀ ਨਵੀਆਂ ਬੰਦਰਗਾਹਾਂ ਦੀ ਸ਼ੁਰੂਆਤ ਜਾਂ ਮੌਜੂਦਾ ਲੋਕਾਂ ਦੀਆਂ ਸੁਵਿਧਾਵਾਂ ਅਤੇ ਸਮਰੱਥਾਵਾਂ ਵਿੱਚ ਵਾਧਾ ਕਰ ਰਹੇ ਹਨ।
The states and UTs have lifted 4.42 LMT of food grains and distributed 10,131 MT of food grains to 20.26 lakh beneficiaries.
ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ 4.42 ਲੱਖ ਮੀਟ੍ਰਿਕ ਟਨ ਅਨਾਜ ਉਠਾਇਆ ਹੈ ਤੇ 20.26 ਲੱਖ ਲਾਭਪਾਤਰੀਆਂ ਨੂੰ 10,131 ਮੀਟ੍ਰਿਕ ਟਨ ਅਨਾਜ ਵੰਡਿਆ ਗਿਆ ਹੈ।
Nagaland: State Govt disbursed Rs.24 crore as financial assistance to citizens stranded in other States so far.
ਨਾਗਾਲੈਂਡ: ਰਾਜ ਸਰਕਾਰ ਨੇ ਦੂਜੇ ਰਾਜਾਂ ਵਿੱਚ ਫਸੇ ਨਾਗਰਿਕਾਂ ਨੂੰ ਹੁਣ ਤੱਕ 24 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਵੰਡ ਦਿੱਤੀ ਹੈ।
Moreover due to these efforts,private agencies in 7 States have procured MFP at prices above the MSP to tune of over Rs.400 Cr.
ਇਨ੍ਹਾਂ ਯਤਨਾਂ ਸਦਕਾ, 7 ਰਾਜਾਂ ਵਿੱਚ ਪ੍ਰਾਈਵੇਟ ਏਜੰਸੀਆਂ ਨੇ ਐੱਮਐੱਸਪੀ ਤੋਂ ਵੱਧ ਕੀਮਤਾਂ ਤੇ ਲਗਭਗ 400 ਕਰੋੜ ਰੁਪਏ ਦੇ ਮੁੱਲ ਦੀ ਐੱਮਐੱਫਪੀ ਦੀ ਖਰੀਦ ਕੀਤੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading