Advertisement - Remove

including - Example Sentences

Popularity:
Difficulty:
ਇਨ੍ਕ੍ਲੂਡਿਂਗ
Brothers and sisters, The Pradhan Mantri Krishi Sinchai Yojana was launched to improve the irrigation scenario in Maharashtra including Dhule as well as in several parts of the country.
ਭਾਈਓ ਅਤੇ ਭੈਣੋਂ ਧੁਲੇ ਸਹਿਤ ਮਹਾਰਾਸ਼ਟਰ ਅਤੇ ਦੇਸ਼ ਦੇ ਅਨੇਕ ਹਿੱਸਿਆਂ ਵਿੱਚ ਸਿੰਚਾਈ ਦੀ ਸਥਿਤੀ ਵਿੱਚ ਸੁਧਾਰ ਦੇ ਲਈ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਬਣਾਈ ਗਈ।
157 candidates, including 20 female candidates are in fray for these 8 Lok Sabha seats.
ਇਨ੍ਹਾਂ 8 ਲੋਕ ਸਭਾ ਸੀਟਾਂ ਲਈ 20 ਔਰਤਾਂ ਸਮੇਤ ਕੁੱਲ 157 ਉਮੀਦਵਾਰ ਚੋਣ ਮੈਦਾਨ ਵਿੱਚ ਹਨ।
The Minister also informed the Vice President about the progress of various defence projects being implemented in the country, including in Andhra Pradesh.
ਰੱਖਿਆ ਮੰਤਰੀ ਨੇ ਉਪ ਰਾਸ਼ਟਰਪਤੀ ਨੂੰ ਆਂਧਰ ਪ੍ਰਦੇਸ਼ ਸਮੇਤ ਦੇਸ਼ ਭਰ ਵਿੱਚ ਲਾਗੂ ਕੀਤੇ ਜਾ ਰਹੇ ਕਈ ਰੱਖਿਆ ਪ੍ਰੋਜੈਕਟਾਂ ਦੀ ਦਿਸ਼ਾ ਵਿੱਚ ਹੋਈ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ।
Shri Prakash Javadekar also informed that eminent film personalities including Shri Karan Johar, Shri Siddharth Roy Kapoor, Shri Feroze Abbas Khan and Shri Subhash Ghai will also be part of the Steering Committee.
ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਇਹ ਵੀ ਦੱਸਿਆ ਕਿ ਸ਼੍ਰੀ ਕਰਨ ਜੌਹਰ, ਸ਼੍ਰੀ ਸਿਧਾਰਥ ਰੌਏ ਕਪੂਰ, ਸ਼੍ਰੀ ਫਿਰੋਜ਼ ਅੱਬਾਸ ਖਾਨ ਅਤੇ ਸ਼੍ਰੀ ਸੁਭਾਸ਼ ਘਈ ਸਹਿਤ ਉੱਘੀਆ ਫ਼ਿਲਮੀ ਹਸਤੀਆਂ ਵੀ ਸੰਚਾਲਨ ਕਮੇਟੀ ਦਾ ਹਿੱਸਾ ਹੋਣਗੀਆਂ ।
The Government of India has made significant progress to build a state of art infrastructure, including passenger terminal on the Indian side that can handle over 15000 pilgrims in a day.
ਇਸ ਢਾਂਚੇ ਵਿੱਚ ਭਾਰਤੀ ਪਾਸੇ ਵੱਲ ਇੱਕ ਯਾਤਰੀ ਟਰਮੀਨਲ ਦੀ ਉਸਾਰੀ ਵੀ ਸ਼ਾਮਲ ਹੈ ਜੋ ਕਿ ਰੋਜ਼ਾਨਾ 15,000 ਯਾਤਰੀਆਂ ਲਈ ਪ੍ਰਬੰਧ ਕਰ ਸਕਦਾ ਹੈ।
Advertisement - Remove
Referring to the growing incidence of Non-Communicable Diseases (NCDs), including cancer, heart disorders and diabetes, Shri Naidu pointed out that modern lifestyle changes were aggravating NCDS.
ਸ਼੍ਰੀ ਨਾਇਡੂ ਨੇ ਕੈਂਸਰ, ਹਿਰਦੇ ਦੇ ਵਿਕਾਰ ਅਤੇ ਸ਼ੂਗਰ ਸਹਿਤ ਗ਼ੈਰ-ਸੰਚਾਰੀ ਰੋਗਾਂ (ਐੱਨਸੀਡੀਜ਼) ਦੇ ਵਧਦੇ ਪ੍ਰਕੋਪ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਧੁਨਿਕ ਜੀਵਨ-ਸ਼ੈਲੀ ਵਿੱਚ ਬਦਲਾਅ ਨਾਲ ਐੱਨਸੀਡੀਜ਼ ਵਧ ਰਹੇ ਹਨ।
He wanted the medical fraternity, including the private hospitals and other institutions, to reach out to schools and colleges and create awareness among the students on the dangers of lifestyle diseases.
ਉਨ੍ਹਾਂ ਇੱਛਾ ਜਤਾਈ ਕਿ ਪ੍ਰਾਈਵੇਟ ਹਸਪਤਾਲਾਂ ਅਤੇ ਹੋਰ ਸੰਸਥਾਨਾਂ ਸਹਿਤ ਮੈਡੀਕਲ ਭਾਈਚਾਰੇ ਨਾਲ ਜੁੜੇ ਲੋਕ ਸਕੂਲਾਂ, ਕਾਲਜਾਂ ਨਾਲ ਸੰਪਰਕ ਕਰਨ ਅਤੇ ਜੀਵਨ ਸ਼ੈਲੀ ਸਬੰਧੀ ਰੋਗਾਂ ਦੇ ਖ਼ਤਰਿਆਂ ਬਾਰੇ ਵਿਦਿਆਰਥੀਆਂ ਵਿੱਚ ਜਾਗਰੂਕਤਾ ਪੈਦਾ ਕਰਨ।
It is accessible to everyone including specially-abled persons (with a screen reader).
ਇਸ ਨੂੰ ਨੇਤਰਹੀਣ (ਸਕਰੀਨ ਰੀਡਰ ਦੇ ਨਾਲ) ਸਮੇਤ ਸਾਰੇ ਲੋਕ ਦੇਖ ਸਕਦੇ ਹਨ।
This section details with the work undertaken with special features including special Gandhi Catalogue, link to Gandhi Heritage Portal for reading volumes of Collected works of Mahatma Gandhi and other Gandhian publications.
ਇਸ ਭਾਗ 'ਚ ਮਹਾਤਮਾ ਗਾਂਧੀ ਅਤੇ ਹੋਰ ਗਾਂਧੀਵਾਦੀ ਪ੍ਰਕਾਸ਼ਨਾਂ ਦੇ ਸਮੂਹਿਕ ਕਾਰਜਾਂ ਦੀਆਂ ਪੁਸਤਕਾਂ (ਵੋਲਿਊਮਸ) ਨੂੰ ਪੜ੍ਹਨ ਲਈ ਵਿਸ਼ੇਸ਼ ਗਾਂਧੀ ਕੈਟਾਲੌਗ, ਗਾਂਧੀ ਹੈਰੀਟੇਜ ਪੋਰਟਲ ਖ਼ਾਸ ਵਿਸ਼ੇਸ਼ਤਾਵਾਂ ਦੇ ਨਾਲ ਸ਼ਾਮਲ ਕੀਤਾ ਗਿਆ ਹੈ।
3. e-version of Rozgar Samachar: Rozgar Samachar, a corresponding version of Employment News (English), is a prominent job journal in Hindi providing information about job opportunities in Central Government including Public Sector Enterprises.
3) ਰੋਜ਼ਗਾਰ ਸਮਾਚਾਰ ਦਾ ਈ-ਸੰਸਕਰਨ: ਇੰਪਲਾਇਮੈਂਟ ਨਿਊਜ਼ (ਅੰਗਰੇਜ਼ੀ) ਦਾ ਹਿੰਦੀ ਸੰਸਕਰਨ ਰੋਜ਼ਗਾਰ ਸਮਾਚਾਰ ਜਨਤਕ ਖੇਤਰ ਦੇ ਉੱਦਮਾਂ ਸਮੇਤ ਕੇਂਦਰ ਸਰਕਾਰ 'ਚ ਨੌਕਰੀਆਂ ਦੇ ਮੌਕਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading