Advertisement - Remove

including - Example Sentences

Popularity:
Difficulty:
ਇਨ੍ਕ੍ਲੂਡਿਂਗ
The Prime Minister also mentioned the progress made by various schemes of the Union Government in the State of Rajasthan, including Swachh Bharat Mission, Jan Dhan Yojana, Pradhan Mantri Awaas Yojana, Mudra Yojana, Ujjwala Yojana, and Saubhagya Yojana.
ਪ੍ਰਧਾਨ ਮੰਤਰੀ ਨੇ ਕੇਂਦਰ ਸਰਕਾਰ ਵੱਲੋਂ ਰਾਜਸਥਾਨ ਵਿੱਚ ਵਿਭਿੰਨ ਯੋਜਨਾਵਾਂ ਰਾਹੀਂ ਕੀਤੇ ਵਿਕਾਸ ਦਾ ਵੀ ਜ਼ਿਕਰ ਕੀਤਾ। ਇਨ੍ਹਾਂ ਵਿੱਚ ਸਵੱਛ ਭਾਰਤ ਮਿਸ਼ਨ, ਜਨ ਧਨ ਯੋਜਨਾ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਮੁਦਰਾ ਯੋਜਨਾ, ਉੱਜਵਲਾ ਯੋਜਨਾ ਅਤੇ ਸੌਭਾਗਯ ਯੋਜਨਾ ਸ਼ਾਮਲ ਹਨ।
Therefore, biofuels have synergies with various Government initiatives, including enhancing farmers’ incomes, and Swachh Bharat.
ਇਸ ਲਈ, ਬਾਇਓਫਿਊਲ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਸਵੱਛ ਭਾਰਤ ਸਮੇਤ ਸਰਕਾਰ ਦੇ ਵੱਖ-ਵੱਖ ਉਪਰਾਲਿਆਂ ਲਈ ਬਹੁਤ ਲਾਭਦਾਇਕ ਹਨ।
The Prime Minister, Shri Narendra Modi, on Thursday reviewed progress of key infrastructure sectors including PMGSY, housing, coal and power.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਰਵਾਰ ਨੂੰ ਪੀਐੱਮਜੀਐੱਸਵਾਈ, ਹਾਊਸਿੰਗ, ਕੋਲਾ ਅਤੇ ਪਾਵਰ ਸਮੇਤ ਮੂਲ-ਢਾਂਚਾ ਖੇਤਰਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ।
Expressing delight at interacting with Pradhan Mantri Awas Yojana beneficiaries, Prime Minister said that such interactions help in understanding various aspects of the scheme, including areas that needs to be improved.
ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਲਾਭਾਰਥੀਆਂ ਨਾਲ ਸੰਵਾਦ ’ਤੇ ਖੁਸ਼ੀ ਪ੍ਰਗਟਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਸੰਵਾਦਾਂ ਨਾਲ ਸੁਧਾਰ ਦੀ ਜ਼ਰੂਰਤ ਵਾਲੇ ਇਲਾਕਿਆਂ ਸਮੇਤ ਯੋਜਨਾ ਦੇ ਵੱਖ-ਵੱਖ ਪਹਿਲੂਆਂ ਨੂੰ ਸਮਝਣ ਵਿੱਚ ਮਦਦ ਮਿਲਦੀ ਹੈ।

The Prime Minister reviewed the progress of nine infrastructure projects in the railway, road, power, and renewable energy sectors, spread over several states including Uttarakhand, Odisha, West Bengal, Karnataka, Tamil Nadu, Kerala, Nagaland, Assam, Maharashtra, Telangana and Andhra Pradesh.
ਪ੍ਰਧਾਨ ਮੰਤਰੀ ਨੇ ਕਈ ਰਾਜਾਂ ਜਿਨ੍ਹਾਂ ਵਿੱਚ ਉੱਤਰਾਖੰਡ, ਉਡੀਸ਼ਾ, ਪੱਛਮੀ ਬੰਗਾਲ, ਕਰਨਾਟਕ, ਤਮਿਲ ਨਾਡੂ, ਕੇਰਲ, ਨਾਗਾਲੈਂਡ, ਅਸਾਮ, ਮਹਾਰਾਸ਼ਟਰ, ਤੇਲੰਗਾਨਾ ਅਤੇ ਆਂਧਰ ਪ੍ਰਦੇਸ਼ ਸ਼ਾਮਲ ਹਨ, ਵਿੱਚ ਫੈਲੇ ਰੇਲਵੇ, ਸੜਕ, ਬਿਜਲੀ ਅਤੇ ਅਖੁੱਟ ਊਰਜਾ ਖੇਤਰਾਂ ਦੇ ਨੌਂ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ।

The new bridge is part of up-gradation of the Kakarvitta (Nepal) to Panitanki Bypass (India) on NH 327B covering a length of 1500 meters including a 6 lane approach road of 825 meters.
ਇਹ ਨਵਾਂ ਪੁਲ ਐੱਨ ਐੱਚ 327 ਬੀ ਉੱਤੇ ਕਕਰਵੀਟਾ (ਨੇਪਾਲ) ਤੋਂ ਪਾਣੀਟੈਂਕੀ ਬਾਈ-ਪਾਸ (ਭਾਰਤ) ਨੂੰ ਅਪਗ੍ਰੇਡ ਕਰਨ ਦਾ ਇੱਕ ਹਿੱਸਾ ਹੈ। ਇਹ ਪੁਲ 1500 ਮੀਟਰ ਲੰਬਾ ਹੋਵੇਗਾ ਜਿਸ ਵਿੱਚ 825 ਮੀਟਰ ਦੀ ਇੱਕ 6 ਸੜਕੀ ਪਹੁੰਚ ਸੜਕ ਹੋਵੇਗੀ।
The Prime Minister, Shri Narendra Modi, inaugurated modern food processing facilities, including Amul’s ultra-modern Chocolate Plant, at Anand today.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਣੰਦ ਵਿਖੇ ਅਮੁਲ ਦੇ ਅਤਿ ਆਧੁਨਿਕ ਚੌਕਲੇਟ ਪਲਾਂਟ ਸਮੇਤ ਆਧੁਨਿਕ ਫੂਡ ਪ੍ਰੋਸੈਸਿੰਗ ਸਹੂਲਤਾਂ ਦਾ ਉਦਘਾਟਨ ਕੀਤਾ।
Sharing of information and best practices related to aviation safely activities and safety oversight including Air Traffic Management through seminars, colloquiums, visits and other ideas as appropriate.
ਸੈਮੀਨਾਰਾਂ, ਗੋਸ਼ਟੀਆਂ ਅਤੇ ਇੱਕ ਦੂਜੇ ਦੇ ਦੇਸ਼ਾਂ ਦੀਆਂ ਯਾਤਰਾਵਾਂ ਅਤੇ ਹੋਰ ਵਿਚਾਰਾਂ ਸਮੇਤ ਹਵਾਈ ਸੁਰੱਖਿਆ ਗਤੀਵਿਧੀਆਂ ਅਤੇ ਸੁਰੱਖਿਆ ਨਿਗਰਾਨੀ ਨਾਲ ਸਬੰਧਤ ਸੂਚਨਾ ਅਤੇ ਬਿਹਤਰ ਅਭਿਆਸਾਂ ਨੂੰ ਸਾਂਝਾ ਕਰਨਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading