Advertisement - Remove

including - Example Sentences

Popularity:
Difficulty:
ਇਨ੍ਕ੍ਲੂਡਿਂਗ
Portugal was the first European power to arrive in Gujarat, and after the Battle of Diu, acquired several enclaves along the Gujarati coast, including Daman and Diu as well as Dadra and Nagar Haveli.
ਪੁਰਤਗਾਲ ਪਹਿਲੀ ਯੂਰਪੀ ਤਾਕਤ ਸੀ ਜੋ ਕਿ ਗੁਜਰਾਤ ਵਿੱਚ ਪਹੁੰਚੀ ਅਤੇ ਦਿਊ ਦੀ ਜੰਗ ਤੋਂ ਬਾਅਦ ਉਸ ਨੇ ਗੁਜਰਾਤੀ ਕੰਢੇ ਦੇ ਨਾਲ ਕਈ ਟਿਕਾਣਿਆਂ ਉੱਤੇ ਕਬਜ਼ਾ ਕਰ ਲਿਆ ਜਿਨ੍ਹਾਂ ਵਿੱਚ ਦਮਨ ਅਤੇ ਦਿਊ ਅਤੇ ਦਾਦਰਾ ਅਤੇ ਨਗਰ ਹਵੇਲੀ ਸ਼ਾਮਲ ਸਨ।
Prime Minister recalled how people from all walks of life including the poor, backwards, dalits, tribals had been instrumental in several feats such as victory of Shree Ram, Shree Krishna lifting Govardhan, Chatrapati Shivaji establishing Swaraj, Gandhiji leading independence movement etc.
ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਕਿਵੇਂ ਗ਼ਰੀਬ, ਪਿਛੜੇ, ਦਲਿਤਾਂ, ਆਦਿਵਾਸੀਆਂ ਸਮੇਤ ਸਾਰੇ ਖੇਤਰਾਂ ਦੇ ਲੋਕਾਂ ਨੇ ਸ਼੍ਰੀ ਰਾਮ ਦੀ ਜਿੱਤ ਨੂੰ ਮਜ਼ਬੂਤ ਕੀਤਾ, ਗੋਵਰਧਨ ਨੂੰ ਉਠਾਉਂਦੇ ਹੋਏ ਸ਼੍ਰੀ ਕ੍ਰਿਸ਼ਨ ਨੂੰ, ਛਤਰਪਤੀ ਸ਼ਿਵਾਜੀ ਦੁਆਰਾ ਸਵਰਾਜ ਦੀ ਸਥਾਪਨਾ, ਗਾਂਧੀ ਜੀ ਦੀ ਆਜ਼ਾਦੀ ਦੀ ਲਹਿਰ ਦੀ ਅਗਵਾਈ ਜਿਹੇ ਕਈ ਹਿੱਸਿਆਂ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
Several companies sell solution-based photometric as well as colorimetric sensor kit, including few Indian companies.
ਕੁਝ ਭਾਰਤੀ ਕੰਪਨੀਆਂ ਸਮੇਤ ਕਈ ਕੰਪਨੀਆਂ ਸਾਲਿਯੂਸ਼ਨਆਧਾਰਤ ਫ਼ੋਟੋਮੀਟ੍ਰਿਕ ਅਤੇ ਕਲਰੀਮੀਟ੍ਰਿਕ ਸੈਂਸਰ ਕਿਟ ਵੇਚਦੀਆਂ ਹਨ।
The book captures through words and pictures the variegated activities of the Vice President, including his travels in India and abroad.
ਇਸ ਕਿਤਾਬ ਵਿੱਚ ਸ਼ਬਦਾਂ ਅਤੇ ਤਸਵੀਰਾਂ ਰਾਹੀਂ ਉਪ-ਰਾਸ਼ਟਰਪਤੀ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਸਰਗਰਮੀਆਂ ਨੂੰ ਦਰਸਾਇਆ ਗਿਆ ਹੈ, ਜਿਸ ਵਿੱਚ ਉਨ੍ਹਾਂ ਦੀਆਂ ਭਾਰਤ ਅੰਦਰ ਦੀਆਂ ਅਤੇ ਵਿਦੇਸ਼ੀ ਯਾਤਰਾਵਾਂ ਵੀ ਸ਼ਾਮਲ ਹਨ।
They complimented the efforts of central agencies including NDRF teams in timely deployment and rescuing people.
ਉਨ੍ਹਾਂ ਨੇ ਐੱਨਡੀਆਰਐੱਫ ਦੀਆਂ ਟੀਮਾਂ ਸਮੇਤ ਕੇਂਦਰੀ ਏਜੰਸੀਆਂ ਦੀ ਸਮੇਂ ਸਿਰ ਤੈਨਾਤੀ ਅਤੇ ਲੋਕਾਂ ਨੂੰ ਬਚਾਉਣ ਲਈ ਉਨ੍ਹਾਂ ਵੱਲੋਂ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ।
Advertisement - Remove
The book which runs into over 250 pages, and has been brought out by Publications Division, captures through words and pictures the variegated activities of the Vice President, including his travels in India and abroad.
ਇਹ ਕਿਤਾਬ 250 ਪੰਨਿਆਂ ਤੋਂ ਵੱਧ ਦੀ ਹੈ ਅਤੇ ਇਸ ਨੂੰ ਪਬਲੀਕੇਸ਼ਨਸ ਡਿਵੀਜ਼ਨ ਦੁਆਰਾ ਜਾਰੀ ਕੀਤਾ ਗਿਆ। ਇਸ ਵਿੱਚ ਸ਼ਬਦਾਂ ਅਤੇ ਤਸਵੀਰਾਂ ਰਾਹੀਂ ਉਪ-ਰਾਸ਼ਟਰਪਤੀ ਦੀਆਂ ਵੱਖ-ਵੱਖ ਸਰਗਰਮੀਆਂ ਦਾ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਉਨ੍ਹਾਂ ਦੀਆਂ ਭਾਰਤ ਅਤੇ ਵਿਦੇਸ਼ਾਂ ਵਿੱਚ ਯਾਤਰਾਵਾਂ ਦਾ ਵਰਣਨ ਵੀ ਸ਼ਾਮਲ ਹੈ।
The expert group deliberated on conceptualization and implementation mechanisms for creation of a digital infrastructure for inventory management and delivery mechanism of the vaccine including tracking of vaccination process with particular focus on last mile delivery.
ਕੋਵਿਡ-19 ਦੇ ਮਾਹਿਰ ਸਮੂਹ ਨੇ ਮਾਲ ਸੂਚੀ ਪ੍ਰਬੰਧਨ ਦੇ ਲਈ ਡਿਜੀਟਲ ਬੁਨਿਆਦੀ ਢਾਂਚੇ ਦੇ ਨਿਰਮਾਣ ਅਤੇ ਵਿਸ਼ੇਸ਼ ਰੂਪ ਨਾਲ ਆਖਰੀ ਸਿਰੇ ਤੱਕ ਸਪਲਾਈ ਦੇ ਨਾਲ ਟੀਕਾਕਰਨ ਪ੍ਰਕਿਰਿਆ ਤੇ ਨਜ਼ਰ ਰੱਖਣ ਸਮੇਤ ਇਸ ਵੈਕਸੀਨ ਦੇ ਸਪਲਾਈ ਤੰਤਰ ਦੇ ਲਈ ਧਾਰਨਾ ਅਤੇ ਅਮਲੀ ਤੰਤਰ ਬਾਰੇ ਚਰਚਾ ਕੀਤੀ।
Sikkim became the first State in the world to become fully organic and other States including Tripura and Uttarakhand have set similar targets.
ਸਿੱਕਮ ਦੁਨੀਆ ਭਰ ਵਿੱਚ ਪਹਿਲਾ ਅਜਿਹਾ ਰਾਜ ਬਣ ਗਿਆ ਹੈ ਜੋ ਕਿ ਪੂਰੀ ਤਰ੍ਹਾਂ ਔਰਗੈਨਿਕ ਹੈ ਅਤੇ ਹੋਰ ਰਾਜ ਜਿਵੇਂ ਕਿ ਤ੍ਰਿਪੁਰਾ ਅਤੇ ਉੱਤਰਾਖੰਡ ਦੇ ਵੀ ਅਜਿਹਾ ਬਣਨ ਦੇ ਟੀਚੇ ਹਨ।
We must remember the ultimate sacrifice made by the COVID warriors including doctors, nurses or paramedical staff while saving peoples lives in the pandemic. To mark the event, the family members of COVID warrior Late Sh.
ਸਾਨੂੰ ਇਹ ਜ਼ਰੂਰ ਹੀ ਯਾਦ ਰੱਖਣਾ ਚਾਹੀਦਾ ਹੈ ਕਿ ਕੋਵਿਡ ਵਾਰੀਅਰਸ, ਜਿਨ੍ਹਾਂ ਵਿੱਚ ਡਾਕਟਰ , ਨਰਸਾਂ, ਅਤੇ ਪੈਰਾ ਮੈਡੀਕਲ ਸਟਾਫ ਵੀ ਸ਼ਾਮਲ ਹੈ, ਦੁਆਰਾ ਕੀਤੀ ਗਈ ਕੁਰਬਾਨੀ ਨੇ ਮਹਾਮਾਰੀ ਦੌਰਾਨ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਜੋ ਮਦਦ ਕੀਤੀ ਉਹ ਲਾਸਾਨੀ ਹੈ।"
Kerala:CM, four Ministers including Health Minister, Assembly Speaker and State Police Chief have entered into self-quarantine after coming in the primary contact list of Malappuram District Collector and SP who were tested positive for Covid-19.
ਕੇਰਲ: ਮੁੱਖ ਮੰਤਰੀ , ਸਿਹਤ ਮੰਤਰੀ, ਵਿਧਾਨ ਸਭਾ ਦੇ ਸਪੀਕਰ ਅਤੇ ਰਾਜ ਪੁਲਿਸ ਮੁਖੀ ਸਣੇ ਚਾਰ ਮੰਤਰੀਆਂ ਨੇ ਮਲਾਪੁਰਮ ਜ਼ਿਲ੍ਹਾ ਕਲੈਕਟਰ ਅਤੇ ਐੱਸਪੀ ਦੀ ਮੁਢਲੀ ਸੰਪਰਕ ਸੂਚੀ ਵਿੱਚ ਆਉਣ ਤੋਂ ਬਾਅਦ ਸਵੈ-ਕੁਆਰੰਟੀਨ ਵਿੱਚ ਚਲੇ ਗਏ ਹਨ, ਜਿਨ੍ਹਾਂ ਦੀ ਕੋਵਿਡ -19 ਰਿਪੋਰਟ ਪਾਜ਼ਿਟਿਵ ਆਈ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading