Advertisement - Remove

including - Example Sentences

Popularity:
Difficulty:
ਇਨ੍ਕ੍ਲੂਡਿਂਗ
On the lines of Corporate Social Responsibility, the concept of Scientific Social Responsibility needs to be inculcated to connect our leading institutions to all stakeholders, including schools and colleges.
ਕਾਰਪੋਰੇਟ ਸਮਾਜਕ ਜ਼ਿੰਮੇਵਾਰੀ ਨੂੰ ਮੁੱਖ ਰੱਖ ਕੇ ਵਿਗਿਆਨਕ ਸਮਾਜਕ ਜ਼ਿੰਮੇਵਾਰੀ ਦੀ ਧਾਰਨਾ ਨੂੰ ਸਕੂਲਾਂ ਅਤੇ ਕਾਲਜਾਂ ਸਣੇ ਸਾਰੇ ਸਟੇਕਹੋਲਡਰਜ਼ ਨੂੰ ਅੱਪਣਾਉਣ ਦੀ ਲੋੜ ਹੈ।
The state government has notified 16 districts, including Raipur as red zone, while 17 districts are in orange zone.
ਰਾਜ ਸਰਕਾਰ ਨੇ ਰਾਏਪੁਰ ਸਣੇ 16 ਜ਼ਿਲ੍ਹਿਆਂ ਨੂੰ ਰੈੱਡ ਜ਼ੋਨ ਵਜੋਂ ਐਲਾਨ ਦਿੱਤਾ ਹੈ, ਜਦੋਂ ਕਿ 17 ਜ਼ਿਲ੍ਹੇ ਆਰੈਂਜ਼ ਜ਼ੋਨ ਵਿੱਚ ਰੱਖੇ ਗਏ ਹਨ।
Kerala:CM, four Ministers including Health Minister, Assembly Speaker and State Police Chief have entered into self-quarantine after coming in the primary contact list of Malappuram District Collector and SP who were tested positive for Covid-19.
ਕੇਰਲ: ਮੁੱਖ ਮੰਤਰੀ , ਸਿਹਤ ਮੰਤਰੀ, ਵਿਧਾਨ ਸਭਾ ਦੇ ਸਪੀਕਰ ਅਤੇ ਰਾਜ ਪੁਲਿਸ ਮੁਖੀ ਸਣੇ ਚਾਰ ਮੰਤਰੀਆਂ ਨੇ ਮਲਾਪੁਰਮ ਜ਼ਿਲ੍ਹਾ ਕਲੈਕਟਰ ਅਤੇ ਐੱਸਪੀ ਦੀ ਮੁਢਲੀ ਸੰਪਰਕ ਸੂਚੀ ਵਿੱਚ ਆਉਣ ਤੋਂ ਬਾਅਦ ਸਵੈ-ਕੁਆਰੰਟੀਨ ਵਿੱਚ ਚਲੇ ਗਏ ਹਨ, ਜਿਨ੍ਹਾਂ ਦੀ ਕੋਵਿਡ -19 ਰਿਪੋਰਟ ਪਾਜ਼ਿਟਿਵ ਆਈ ਹੈ।
More than ten patients in three Medical Colleges including pregnant women have been tested positive and about thirty doctors have gone under observation.
ਗਰਭਵਤੀ ਔਰਤਾਂ ਸਣੇ ਤਿੰਨ ਮੈਡੀਕਲ ਕਾਲਜਾਂ ਵਿੱਚ ਦਸ ਤੋਂ ਵੱਧ ਮਰੀਜ਼ਾਂ ਦਾ ਟੈਸਟ ਪਾਜ਼ਿਟਿਵ ਆਇਆ ਹੈ ਅਤੇ ਲਗਭਗ ਤੀਹ ਡਾਕਟਰ ਨਿਗਰਾਨੀ ਹੇਠ ਰੱਖੇ ਹਨ।
63 Indian fishermen including 44 from TN still stranded in Iran due to lack of space on rescue ship INS Jalashwa.
ਆਈਐਨਐੱਸ ਜਲਅਸ਼ਵ ਵਿੱਚ ਜਗ੍ਹਾ ਦੀ ਘਾਟ ਕਾਰਨ ਤਮਿਲ ਨਾਡੂ ਦੇ 44 ਸਣੇ 63 ਭਾਰਤੀ ਮਛੇਰੇ ਅਜੇ ਵੀ ਈਰਾਨ ਵਿੱਚ ਫਸੇ ਹੋਏ ਹਨ।
Advertisement - Remove
Calling Azad as a mentor, philosopher and guide to a number of young freedom fighters, including Bhagat Singh, the Vice President said at the age of 25 years, he was one of the most inspirational youth leaders of the freedom movement.
ਅਜ਼ਾਦ ਨੂੰ ਭਗਤ ਸਿੰਘ ਸਣੇ ਕਈ ਅਜ਼ਾਦੀ ਘੁਲਾਟੀਆਂ ਦੇ ਇੱਕ ਮੈੱਨਟਰ, ਦਾਰਸ਼ਨਿਕ ਅਤੇ ਮਾਰਗ-ਦਰਸ਼ਕ ਕਰਾਰ ਦਿੰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ 25 ਸਾਲ ਦੀ ਉਮਰ ਵਿੱਚ ਆਜ਼ਾਦ, ਸੁਤੰਤਰਤਾ ਅੰਦੋਲਨ ਦੇ ਸਭ ਤੋਂ ਪ੍ਰੇਰਨਾਦਾਇਕ ਨੌਜਵਾਨ ਨੇਤਾਵਾਂ ਵਿੱਚੋਂ ਇੱਕ ਸਨ।
Police have registered a case against fifty people including local councillor who blocked the cremation of a Covid patient in Kottayam.
ਪੁਲਿਸ ਨੇ ਸਥਾਨਕ ਕੌਂਸਲਰ ਸਣੇ 50 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ ਜਿਨ੍ਹਾਂ ਨੇ ਕੋਟਯਾਮ ਵਿੱਚ ਕੋਵਿਡ ਮਰੀਜ਼ ਦੇ ਸਸਕਾਰ ਨੂੰ ਰੋਕਿਆ ਸੀ।
The attackers gained a foothold within the city but suffered heavy casualties, including John Nicholson.
ਬਰਤਾਨਵੀ ਹਮਲਾਵਰਾਂ ਨੇ ਸ਼ਹਿਰ ਦੇ ਅੰਦਰ ਪੈਰ ਜਮਾ ਲਏ ਪਰ ਉਨ੍ਹਾਂ ਨੂੰ ਜੌਨ ਨਿਕੋਲਸਨ ਸਣੇ ਸੈਨਾ ਦੀ ਭਾਰੀ ਬਰਬਾਦੀ ਝੇਲਣੀ ਪਈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading