Advertisement - Remove

including - Example Sentences

Popularity:
Difficulty:
ਇਨ੍ਕ੍ਲੂਡਿਂਗ
Some data is collected and published by certain agencies including the Labour Bureau, but the coverage is very small.
ਕੁਝ ਏਜੰਸੀਆਂ ਵੱਲੋਂ, ਜਿਨ੍ਹਾਂ ਵਿੱਚ ਲੇਬਰ ਬਿਊਰੋ ਵੀ ਸ਼ਾਮਿਲ ਹੈ, ਕੁਝ ਅੰਕੜੇ ਇਕੱਠੇ ਕਰ ਕੇ ਛਾਪੇ ਗਏ ਹਨ, ਪਰ ਇਹ ਕਵਰੇਜ ਬਹੁਤ ਘੱਟ ਹੈ।
We call upon all nations to adopt a comprehensive approach in combating terrorism, including all the elements identified in the Johannesburg Declaration.
ਅਸੀਂ ਸਾਰੇ ਦੇਸ਼ਾਂ ਨੂੰ ਦਹਿਸ਼ਤਵਾਦ, ਜਿਸ ਵਿੱਚ ਜੋਹਾਨਸਬਰਗ ਐਲਾਨਨਾਮੇ ਵਿੱਚ ਪਛਾਣੇ ਗਏ ਸਾਰੇ ਤੱਤ ਵੀ ਸ਼ਾਮਿਲ ਹਨ, ਦੇ ਟਾਕਰੇ ਲਈ ਇੱਕ ਵਿਸਤ੍ਰਿਤ ਪਹੁੰਚ ਅਪਣਾਉਣ ਦਾ ਸੱਦਾ ਦਿੱਤਾ।
We intend to further foster development of tourism and people-to-people contacts, including by easing the visa regime.
ਅਸੀਂ ਵਾਤਾਵਰਣ ਅਤੇ ਲੋਕਾਂ ਦੇ ਲੋਕਾਂ ਨਾਲ ਸੰਪਰਕ ਦੇ ਵਿਕਾਸ ਨੂੰ ਅੱਗੇ ਵਧਾਉਣ ਦਾ ਇਰਾਦਾ ਰੱਖਦੇ ਹਾਂ ਜਿਸ ਵਿੱਚ ਵੀਜ਼ਾ ਵਿਵਸਥਾ ਨੂੰ ਅਸਾਨ ਬਾਣਉਣਾ ਵੀ ਸ਼ਾਮਿਲ ਹੈ।
They emphasised the need for stronger international partnership in countering terrorism and violent extremism, including through increased sharing of information and intelligence.
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਦਹਿਸ਼ਤਵਾਦ ਅਤੇ ਹਿੰਸਕ ਅਤਿਵਾਦ ਦੇ ਟਾਕਰੇ ਲਈ ਮਜ਼ਬੂਤ ਅੰਤਰਰਾਸ਼ਟਰੀ ਭਾਈਵਾਲੀ ਦੀ ਲੋੜ ਹੈ, ਜਿਸ ਵਿੱਚ ਕਿ ਸੂਚਨਾ ਅਤੇ ਖੁਫੀਆ ਜਾਣਕਾਰੀ ਨੂੰ ਸਾਂਝਾ ਕਰਨਾ ਵੀ ਸ਼ਾਮਿਲ ਹੈ।
They also expressed their determination to accelerate its process, including the launch of text-based negotiations in the intergovernmental negotiations in the 73rd session of the UN General Assembly.
ਉਨ੍ਹਾਂ ਨੇ ਇਸ ਅਮਲ ਵਿੱਚ ਤੇਜ਼ੀ ਲਿਆਉਣ ਦਾ ਆਪਣਾ ਵਾਅਦਾ ਦੁਹਰਾਇਆ, ਜਿਸ ਵਿੱਚ ਕਿ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ 73ਵੇਂ ਸੈਸ਼ਨ ਵਿੱਚ ਅੰਤਰ ਸਰਕਾਰੀ ਗੱਲਬਾਤ ਵਿੱਚ ਟੈਕਸਟ ਆਧਾਰਿਤ ਵਾਰਤਾ ਦੀ ਸ਼ੁਰੂਆਤ ਕਰਨਾ ਵੀ ਸ਼ਾਮਿਲ ਹੈ।
Advertisement - Remove
Gujarat: Gujarat reported 498 new coronavirus positive cases and 29 deaths, including 26 in Ahmedabad district, taking the total case count to 19,617, and fatalities to 1,219.
ਗੁਜਰਾਤ: ਗੁਜਰਾਤ ਵਿੱਚ ਕੋਰੋਨਾ ਵਾਇਰਸ ਦੇ 498 ਨਵੇਂ ਕੇਸ ਮਿਲੇ ਜਿੰਨ੍ਹਾਂ ਵਿੱਚ ਅਹਿਮਦਾਬਾਦ ਦੇ 26 ਮਾਮਲੇ ਸ਼ਾਮਿਲ ਹਨ ਅਤੇ ਰਾਜ ਵਿੱਚ 29 ਮੌਤਾਂ ਹੋਈਆਂ ਜਿਸ ਨਾਲ ਕੁੱਲ ਕੇਸ 19,617 ਹੋ ਗਏ ਹਨ ਅਤੇ 1,219 ਮੌਤਾਂ ਹੋ ਚੁੱਕੀਆਂ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading