Advertisement - Remove

including - Example Sentences

Popularity:
Difficulty:
ਇਨ੍ਕ੍ਲੂਡਿਂਗ
The Commission has held extensive meetings with the stake holders including the State Governments, the State Backward Classes Commissions, various community associations and general public belonging to various Backward Classes and Commissions.
ਆਯੋਗ ਨੇ ਹਿਤਧਾਰਕਾਂ ਨਾਲ ਡੂੰਘੀ ਚਰਚਾ ਕੀਤੀ, ਜਿਸ ਵਿੱਚ ਰਾਜ ਸਰਕਾਰ, ਰਾਜ ਪਿਛੜਾ ਵਰਗ ਆਯੋਗ, ਵੱਖ-ਵੱਖ ਭਾਈਚਾਰਕ ਸੰਗਠਨ ਅਤੇ ਵੱਖ-ਵੱਖ ਪਿਛੜੇ ਵਰਗਾਂ ਨਾਲ ਸਬੰਧਿਤ ਆਮ ਲੋਕ ਸ਼ਾਮਲ ਸਨ।
• Development of high tech fodder tree species nurseries with fodder crops and promotion of agro-forestry tor planting fodder tree species under integrated farming system including soil moisture conservation in drought prone areas
ਪਸ਼ੂਆਂ ਦੇ ਚਾਰੇ ਦੀਆਂ ਫ਼ਸਲਾਂ ਦੇ ਨਾਲ ਹਾਈ ਟੈਕ ਚਾਰੇ ਦੇ ਪੌਦਿਆਂ ਦੀਆਂ ਪ੍ਰਜਾਤੀਆਂ ਦੀਆਂ ਨਰਸਰੀਆਂ ਵਿਕਸਿਤ ਕਰਨਾ ਅਤੇ ਔੜ ਵਾਲੇ ਖੇਤਰਾਂ ਵਿੱਚ ਨਮੀ ਵਾਲੀ ਮਿੱਟੀ ਦੀ ਸਾਂਭ-ਸੰਭਾਲ ਸਹਿਤ ਏਕੀਕ੍ਰਿਤ ਖੇਤੀਬਾੜੀ ਪ੍ਰਣਾਲੀ ਦੇ ਤਹਿਤ ਚਾਰੇ ਵਾਲੇ ਪੌਦਿਆਂ ਦੀਆਂ ਪ੍ਰਜਾਤੀਆਂ ਦੇ ਪੌਦੇ ਲਗਾਉਣ ਲਈ ਖੇਤੀਬਾੜੀ ਵਣਾਂ ਨੂੰ ਪ੍ਰੋਤਸਾਹਿਤ ਕਰਨਾ।
The European Investment Bank has lent over one billion Euros to India towards environmentally sustainable projects including the Lucknow Metro.
ਯੂਰਪੀਅਨ ਇਨਵੈਸਟਮੈਂਟ ਬੈਂਕ ਨੇ ਲਖਨਊ ਮੈਟਰੋ ਸਮੇਤ ਵਾਤਾਵਰਣ ਦੀ ਦ੍ਰਿਸ਼ਟੀ ਨਾਲ ਟਿਕਾਊ ਪ੍ਰੋਜੈਕਟਾਂ ਲਈ ਭਾਰਤ ਵਿੱਚ ਇੱਕ ਅਰਬ ਯੂਰੋ ਤੋਂ ਜ਼ਿਆਦਾ ਦਾ ਯੋਗਦਾਨ ਦਿੱਤਾ ਹੈ।
The European Investment Bank has lent over one billion Euros to India towards environmentally sustainable projects including the Lucknow Metro.
ਯੂਰਪੀਅਨ ਇਨਵੈਸਟਮੈਂਟ ਬੈਂਕ ਨੇ ਲਖਨਊ ਮੈਟਰੋ ਸਮੇਤ ਵਾਤਾਵਰਣ ਦੀ ਦ੍ਰਿਸ਼ਟੀ ਨਾਲ ਟਿਕਾਊ ਪ੍ਰੋਜੈਕਟਾਂ ਲਈ ਭਾਰਤ ਵਿੱਚ ਇੱਕ ਅਰਬ ਯੂਰੋ ਤੋਂ ਜ਼ਿਆਦਾ ਦਾ ਯੋਗਦਾਨ ਦਿੱਤਾ ਹੈ।
PM also highlighted other initiatives of the Government including Pradhan Mantri Matru Vandana Yojana ,Ujjawala Yojana, Rashtriya Gokul Mission.
ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਮਾਤ੍ਰ ਵੰਦਨਾ ਯੋਜਨਾ, ਉੱਜਵਲਾ ਯੋਜਨਾ, ਰਾਸ਼ਟਰੀ ਗੋਕੁਲ ਮਿਸ਼ਨ ਸਹਿਤ ਸਰਕਾਰ ਦੀਆਂ ਹੋਰ ਪਹਿਲਾਂ ’ਤੇ ਵੀ ਪ੍ਰਕਾਸ਼ ਪਾਇਆ।
Advertisement - Remove
PM also highlighted other initiatives of the Government including Pradhan Mantri Matru Vandana Yojana ,Ujjawala Yojana, Rashtriya Gokul Mission.
ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਮਾਤ੍ਰ ਵੰਦਨਾ ਯੋਜਨਾ, ਉੱਜਵਲਾ ਯੋਜਨਾ, ਰਾਸ਼ਟਰੀ ਗੋਕੁਲ ਮਿਸ਼ਨ ਸਹਿਤ ਸਰਕਾਰ ਦੀਆਂ ਹੋਰ ਪਹਿਲਾਂ ’ਤੇ ਵੀ ਪ੍ਰਕਾਸ਼ ਪਾਇਆ।
With concerted efforts on both sides, there has been a series of steady and demonstrable achievements in our civil nuclear partnership, including advancing nuclear power projects at the Kudankulam site and transforming it into one of India’s largest energy hubs.
ਦੋਨੋਂ ਪੱਖਾਂ ‘ਤੇ ਠੋਸ ਉਪਰਾਲਿਆਂ ਨਾਲ ਕੁਡਨਕੁਲਮ ਸਾਈਟ ‘ਤੇ ਪ੍ਰਮਾਣੂ ਊਰਜਾ ਪ੍ਰੋਜੈਕਟ ਨੂੰ ਅੱਗੇ ਵਧਾਉਣ ਅਤੇ ਇਸ ਨੂੰ ਭਾਰਤ ਦੇ ਸਭ ਤੋਂ ਵੱਡੇ ਊਰਜਾ ਕੇਂਦਰਾਂ ਵਿੱਚੋਂ ਇੱਕ ਵਿੱਚ ਬਦਲਣ ਸਮੇਤ ਸਾਡੀ ਸਿਵਲ ਪ੍ਰਮਾਣੂ ਭਾਈਵਾਲੀ ਵਿੱਚ ਸਥਿਰ ਅਤੇ ਸਪੱਸ਼ਟ ਉਪਲੱਬਧੀਆਂ ਦੀ ਇੱਕ ਲੜੀ ਰਹੀ ਹੈ।
We intend to further foster development of tourism and people-to-people contacts, including by easing the visa regime.
ਅਸੀਂ ਵਾਤਾਵਰਣ ਅਤੇ ਲੋਕਾਂ ਦੇ ਲੋਕਾਂ ਨਾਲ ਸੰਪਰਕ ਦੇ ਵਿਕਾਸ ਨੂੰ ਅੱਗੇ ਵਧਾਉਣ ਦਾ ਇਰਾਦਾ ਰੱਖਦੇ ਹਾਂ ਜਿਸ ਵਿੱਚ ਵੀਜ਼ਾ ਵਿਵਸਥਾ ਨੂੰ ਅਸਾਨ ਬਾਣਉਣਾ ਵੀ ਸ਼ਾਮਿਲ ਹੈ।
The Prime Minister reviewed the progress of nine infrastructure projects in the railway, road, power, coal and gas pipeline sectors, spread over several states including Telangana, Karnataka, West Bengal, Manipur, Mizoram, Kerala, Tamil Nadu, Chhattisgarh, Jharkhand and Delhi.
ਪ੍ਰਧਾਨ ਮੰਤਰੀ ਨੇ ਰੇਲਵੇ, ਸੜਕ, ਬਿਜਲੀ, ਕੋਲਾ ਅਤੇ ਗੈਸ ਪਾਈਪ ਲਾਈਨ ਖੇਤਰਾਂ ਦੇ 9 ਢਾਂਚਾ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ। ਇਹ ਪ੍ਰਾਜੈਕਟ ਕਈ ਸੂਬਿਆਂ, ਜਿਨ੍ਹਾਂ ਵਿੱਚ ਤੇਲੰਗਾਨਾ, ਕਰਨਾਟਕ, ਪੱਛਮੀ ਬੰਗਾਲ, ਮਨੀਪੁਰ, ਮਿਜ਼ੋਰਮ, ਕੇਰਲ, ਤਾਮਿਲਨਾਡੂ, ਝਾਰਖੰਡ ਅਤੇ ਦਿੱਲੀ ਸ਼ਾਮਲ ਹਨ, ਵਿੱਚ ਫੈਲੇ ਹੋਏ ਹਨ।
The MoU will explore the possibilities for the production of medicines, including Active Pharmaceutical Ingredients (APIs) in different therapeutic segments in both countries.
ਇਹ ਸਮਝੌਤਾ ਦੋਨੋਂ ਦੇਸ਼ਾਂ ਵਿੱਚ ਵੱਖ-ਵੱਖ ਚਿਕਿਤਸਾ ਖੇਤਰਾਂ ਵਿੱਚ ਸਰਗਰਮ ਫਾਰਮਾਸਿਊਟੀਕਲ ਸਮੱਗਰੀ (ਏਪੀਆਈ) ਸਮੇਤ ਦਵਾਈਆਂ ਦੇ ਉਤਪਾਦਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਏਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading