Advertisement - Remove

including - Example Sentences

Popularity:
Difficulty:
ਇਨ੍ਕ੍ਲੂਡਿਂਗ
While welcoming the dignitaries including all the Vice Presidents, Members of the Tribunal, Bar Associations and their family members, he requested Guruji to give blessings and messages to the audience.
ਉਨ੍ਹਾਂ ਸਾਰੇ ਮੀਤਪ੍ਰਧਾਨਾਂ, ਟ੍ਰਿਬਿਊਨਲ, ਬਾਰ ਐਸੋਸੀਏਸ਼ਨਾਂ ਦੇ ਮੈਂਬਰਾਂ ਸਮੇਤ ਸਮੂਹ ਪਤਵੰਤੇ ਸੱਜਣਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਸੁਆਗਤ ਕਰਦਿਆਂ ਉਨ੍ਹਾਂ ਗੁਰੂ ਜੀ ਨੂੰ ਦਰਸ਼ਕਾਂ ਲਈ ਆਪਣਾ ਆਸ਼ੀਰਵਾਦ ਤੇ ਸੰਦੇਸ਼ ਦੇਣ ਦੀ ਬੇਨਤੀ ਕੀਤੀ।
Railways have also made arrangements of parcel vans available for quick mass transportation by e-Commerce entities and other customers including State Governments.
ਰੇਲਵੇ ਨੇ ਰਾਜ ਸਰਕਾਰਾਂ ਸਮੇਤ ਈਕਮਰਸ ਇਕਾਈਆਂ ਤੇ ਹੋਰ ਗਾਹਕਾ ਵੱਲੋਂ ਵਧੇਰੇ ਮਾਤਰਾ ’ਚ ਤੁਰੰਤ ਆਵਾਜਾਈ ਪਾਰਸਲ ਵੈਨਾਂ ਦੇ ਇੰਤਜ਼ਾਮ ਵੀ ਉਪਲਬਧ ਕਰਵਾਏ ਹਨ।
In view of the prevailing lockdown restrictions, including social distancing norms, it was decided that dates for all examinations, where candidates are required to travel from all parts of the country, will be reviewed from time to time.
ਸੋਸ਼ਲ ਡਿਸਟੈਂਸਿੰਗ ਸਮੇਤ ਚਲ ਰਹੇ ਲੌਕਡਾਊਨ ਨੂੰ ਦੇਖਦੇ ਹੋਏ ਫੈਸਲਾ ਕੀਤਾ ਗਿਆ ਕਿ ਸਾਰੀਆਂ ਪ੍ਰੀਖਿਆਵਾਂ ਜਿਨ੍ਹਾਂ ਲਈ ਉਮੀਦਵਾਰਾਂ ਨੂੰ ਦੇਸ਼ ਦੇ ਸਾਰੇ ਭਾਗਾਂ ਦਾ ਸਫ਼ਰ ਕਰਨ ਦੀ ਲੋੜ ਪੈਂਦੀ ਸੀ, ਦੀ ਮਿਤੀ ਦੀ ਸਮੇਂ-ਸਮੇਂ ’ਤੇ ਸਮੀਖਿਆ ਕੀਤੀ ਜਾਵੇਗੀ।
Subject expert committees shall be formed by each NC to approve the content received, before getting it uploaded on SWAYAM Prabha The broadcast over DTH will be popularized through all available channels, including radio, social media.
‘ਸਵਯੰ ਪ੍ਰਭਾ’ ’ਤੇ ਅਪਲੋਡ ਕਰਨ ਤੋਂ ਪਹਿਲਾਂ ਪ੍ਰਾਪਤ ਵਿਸ਼ੇਵਸਤੂ ਦੀ ਪ੍ਰਵਾਨਗੀ ਲਈ ਵਿਸ਼ਾਮਾਹਿਰ ਕਮੇਟੀਆਂ ਹਰੇਕ ਐੱਨਸੀ ਦੁਆਰਾ ਬਣਾਈਆਂ ਜਾਣਗੀਆਂ। ਡੀਟੀਐੱਚ (DTH) ’ਤੇ ਪ੍ਰਸਾਰਣ ਨੂੰ ਰੇਡੀਓ, ਸੋਸ਼ਲ ਮੀਡੀਆ ਸਮੇਤ ਸਾਰੇ ਉਪਲਬਧ ਚੈਨਲਾਂ ਰਾਹੀਂ ਹਰਮਨਪਿਆਰਾ ਬਣਾਇਆ ਜਾਵੇਗਾ।
Minister Pradhan also complimented them for taking all necessary precautions, including sanitisation of LPG cylinders to prevent the spread of the novel coronavirus and ensuring safety of the delivery boys and their consumers.
ਮੰਤਰੀ ਪ੍ਰਧਾਨ ਨੇ ਉਨ੍ਹਾਂ ਨੂੰ ਨੋਵੇਲ ਕੋਰੋਨਾਵਾਇਰਸ ਦੇ ਪਸਾਰ ਨੂੰ ਰੋਕਣ ਅਤੇ ਡਿਲਿਵਰੀ ਬੌਇਜ਼ ਅਤੇ ਉਨ੍ਹਾਂ ਦੇ ਖਪਤਕਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਐੱਲਪੀਜੀ ਸਿਲੰਡਰਾਂ ਦੀ ਸਫ਼ਾਈ ਸਮੇਤ ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਸ਼ਲਾਘਾ ਕੀਤੀ।
Advertisement - Remove
The Guidelines cover important DO's and DONT's and location-specific precautionary measures, including residential buildings and apartments, hospitals, isolation centres, commercial complexes and other establishments.
ਦਿਸ਼ਾ-ਨਿਰਦੇਸ਼ਾਂ ਵਿੱਚ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ ਸਬੰਧੀ ਸੁਝਾਅ ਦਿੱਤੇ ਗਏ ਹਨ। ਇਸ ਦੇ ਇਲਾਵਾ ਇਸ ਵਿੱਚ ਰਿਹਾਇਸ਼ੀ ਭਵਨ,ਅਪਾਰਟਮੈਂਟ, ਹਸਪਤਾਲਾਂ, ਆਈਸੋਲੇਸ਼ਨ ਸੈਂਟਰਾਂ, ਵਪਾਰਕ ਸਥਾਨਾਂ ਅਤੇ ਹੋਰ ਅਦਾਰਿਆਂ ਸਹਿਤ ਖਾਸ ਸਥਾਨਾਂ ਨੂੰ ਲੈ ਕੇ ਇਹਤਿਹਾਤੀ ਸਮਾਧਾਨ ਦੱਸੇ ਹਨ।
This calendar will cater to the need of all children including Divyang children (Children with Special Need)- link for Audio books, Radio programmes, Video programme will be included.
ਇਹ ਕੈਲੰਡਰ ਸਾਰੇ ਬੱਚਿਆਂ, ਜਿਨ੍ਹਾਂ ਵਿੱਚ ਦਿੱਵਯਾਂਗ ਬੱਚੇ (ਵਿਸ਼ੇਸ਼ ਜ਼ਰੂਰਤ ਵਾਲੇ ਬੱਚੇ) ਵੀ ਸ਼ਾਮਲ ਹਨ, ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕੇਗਾ ਜਿਨ੍ਹਾਂ ਵਿੱਚ ਆਡੀਓ ਕਿਤਾਬਾਂ, ਰੇਡੀਓ ਪ੍ਰੋਗਰਾਮਾਂ, ਵੀਡੀਓ ਪ੍ਰੋਗਰਾਮਾਂ ਲਈ ਲਿੰਕ ਪ੍ਰਦਾਨ ਕਰਨਾ ਵੀ ਸ਼ਾਮਲ ਹੈ।
The team tried many designs including a design developed by Massachusetts Institute of Technology, USA.
ਟੀਮ ਨੇ ਮੈਸਾਚੂਸੈਟਸ ਇੰਸਟੀਟਿਊਟ ਆਵ੍ ਟੈਕਨੋਲੋਜੀ ਅਮਰੀਕਾ ਦੁਆਰਾ ਵਿਕਸਿਤ ਇਕ ਡਿਜ਼ਾਈਨ ਸਮੇਤ ਕਈ ਡਿਜ਼ਾਈਨਾਂ ਨੂੰ ਅਜ਼ਮਾਇਆ।
The N95 masks available in the market are capable of filtering out all types of particles, including viruses and bacteria, but they are expensive and need prior training as standard practice before using it.
ਬਾਜ਼ਾਰ ਵਿੱਚ ਮੁਹੱਈਆ ਐੱਨ-95 ਮਾਸਕ ਵਾਇਰਸ ਅਤੇ ਬੈਕਟੀਰੀਆ ਸਮੇਤ ਹਰ ਤਰ੍ਹਾਂ ਦੇ ਕਣਾਂ ਨੂੰ ਰੋਕਣ ਦੇ ਸਮਰੱਥ ਹੈ, ਪਰ ਇਹ ਕਾਫੀ ਮਹਿੰਗਾ ਹੈ ਅਤੇ ਵਰਤੋਂ ਤੋਂ ਪਹਿਲਾਂ ਇਸ ਦੀ ਪਰਖ ਦੀ ਲੋੜ ਹੁੰਦੀ ਹੈ।
Ministry of Shipping All port employees including contractual labourers employed directly by the Port and other contractual employees are covered Category All Port employees including Contract Labourers employed directly by the port 50.00 Lakh Other Contractual Labourers 50.00 Lakh
ਜਹਾਜ਼ਰਾਨੀ ਮੰਤਰਾਲਾ ਸਿੱਧੇ ਪੋਰਟ ਦੁਆਰਾ ਹੀ ਨਿਯੁਕਤ ਕੀਤੇ ਗਏ ਠੇਕੇ ‘ਤੇ ਕੰਮ ਕਰਨ ਵਾਲੇ ਮਜ਼ਦੂਰ ਅਤੇ ਹੋਰ ਕੰਟਰੈਕਚੂਅਲ ਕਰਮਚਾਰੀਆਂ ਸਮੇਤ ਪੋਰਟ ਦੇ ਸਾਰੇ ਕਰਮਚਾਰੀਆਂ ਨੂੰ ਇਸ ਵਿੱਚ ਕਵਰ ਕੀਤਾ ਗਿਆ ਹੈ ਸ਼੍ਰੇਣੀ ਸਾਰੇ ਪੋਰਟ ਕਰਮਚਾਰੀ ਜਿਨ੍ਹਾਂ ਵਿੱਚ ਪੋਰਟ ਦੁਆਰਾ ਸਿੱਧੇ ਭਰਤੀ ਕੀਤੇ ਮਜ਼ਦੂਰ ਸ਼ਾਮਲ ਹਨ 50.00 ਲੱਖ ਹੋਰ ਕੰਟਰੈਕਚੂਅਲ ਮਜ਼ਦੂਰ 50.00 ਲੱਖ ****
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading