Advertisement - Remove

including - Example Sentences

Popularity:
Difficulty:
ਇਨ੍ਕ੍ਲੂਡਿਂਗ
Prime Minister urged the Governors to work towards upliftment of the under privileged sections of the population, including the scheduled tribes, minority communities, women and the youth, which includes working with state governments and utilizing the existing schemes and initiatives.
ਪ੍ਰਧਾਨ ਮੰਤਰੀ ਨੇ ਰਾਜਪਾਲਾਂ ਨੂੰ ਤਾਕੀਦ ਕੀਤੀ ਕਿ ਉਹ ਅਨੁਸੂਚਿਤ ਜਨਜਾਤੀਆਂ, ਘੱਟ ਗਿਣਤੀ ਭਾਈਚਾਰਿਆਂ, ਮਹਿਲਾਵਾਂ ਅਤੇ ਨੌਜਵਾਨਾਂ ਸਹਿਤ ਕਮਜ਼ੋਰ ਤਬਕਿਆਂ ਦੇ ਉੱਥਾਨ ਦੀ ਦਿਸ਼ਾ ਵਿੱਚ ਕੰਮ ਕਰਨ। ਇਸ ਵਾਸਤੇ, ਉਹ ਰਾਜ ਸਰਕਾਰਾਂ ਨਾਲ ਮਿਲ ਕੇ ਕੰਮ ਕਰਨ ਦੇ ਇਲਾਵਾ ਵਰਤਮਾਨ ਯੋਜਨਾਵਾਂ ਅਤੇ ਪ੍ਰੋਗਰਾਮਾਂ ਦੇ ਲਾਗੂਕਰਨ 'ਤੇ ਧਿਆਨ ਦੇ ਸਕਦੇ ਹਨ।
India will become a trusted partner for development throughout Sri Lanka including North and East.
ਉੱਤਰ ਅਤੇ ਪੂਰਬ ਸਮੇਤ ਪੂਰੇ ਸ੍ਰੀ ਲੰਕਾ ਵਿੱਚ ਵਿਕਾਸ ਲਈ ਭਾਰਤ ਇੱਕ ਭਰੋਸੇਯੋਗ ਸਾਥੀ ਬਣੇਗਾ।
At all times, he said, they must strive to improve the image of the police force to inspire confidence amongst all sections of society including women and children.
ਉਨ੍ਹਾਂ ਨੇ ਕਿਹਾ ਕਿ ਪੁਲਿਸ ਬਲਾਂ ਨੂੰ ਮਹਿਲਾਵਾਂ ਅਤੇ ਬੱਚਿਆਂ ਸਮੇਤ ਸਮਾਜ ਦੇ ਸਾਰੇ ਵਰਗਾਂ ਵਿੱਚ ਵਿਸ਼ਵਾਸ ਬਹਾਲੀ ਲਈ ਆਪਣਾ ਅਕਸ ਸੁਧਾਰਨ ਦਾ ਪ੍ਰਯਤਨ ਕਰਨਾ ਚਾਹੀਦਾ ਹੈ।
The Council has been given overall responsibility for superintendence of pollution prevention and rejuvenation of River Ganga Basin, including Ganga and its tributaries.
ਪਰਿਸ਼ਦ ਨੂੰ ਗੰਗਾ ਅਤੇ ਉਸ ਦੀ ਸਹਾਇਕ ਨਦੀਆਂ ਸਮੇਤ ਗੰਗਾ ਨਦੀ ਬੇਸਿਨ ਦੇ ਪ੍ਰਦੂਸ਼ਣ ਨਿਵਾਰਣ ਅਤੇ ਕਾਇਆਕਲਪ ਦੀ ਸਮੁੱਚੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ।
As part of this process, farmers should be encouraged to engage in sustainable agriculture practices, including zero budget farming, planting of fruit trees and building plant nurseries on the banks of Ganga.
ਇਸ ਪ੍ਰਕਿਰਿਆ ਦੇ ਇੱਕ ਹਿੱਸੇ ਵਜੋਂ, ਕਿਸਾਨਾਂ ਨੂੰ ਟਿਕਾਊ ਖੇਤੀਬਾੜੀ ਪਿਰਤਾਂ ਵਿੱਚ ਸ਼ਾਮਲ ਹੋਣ ਲਈ ਪ੍ਰੋਤਸਾਹਿਤ ਕੀਤਾ ਜਾਣਾ ਚਾਹੀਦਾ ਹੈ, ਜਿਸ ਵਿੱਚ ਜ਼ੀਰੋ ਬਜਟ ਖੇਤੀਬਾੜੀ, ਫਲਾਂ ਦੇ ਰੁੱਖ ਲਗਾਉਣ ਅਤੇ ਗੰਗਾ ਦੇ ਕਿਨਾਰਿਆਂ ’ਤੇ ਪਲਾਂਟਸ ਨਰਸਰੀਆਂ ਦਾ ਨਿਰਮਾਣ ਸ਼ਾਮਲ ਹੈ।
Advertisement - Remove
They discussed several matters of mutual interest in the sphere of economic cooperation, including infrastructure, skills, India-Singapore Comprehensive Economic Cooperation Agreement (CECA), and digital economy.
ਉਨ੍ਹਾਂ ਨੇ ਬੁਨਿਆਦੀ ਢਾਂਚੇ, ਕੌਸ਼ਲ, ਭਾਰਤ-ਸਿੰਗਾਪੁਰ ਵਿਆਪਕ ਆਰਥਿਕ ਸਹਿਯੋਗ ਸਮਝੌਤੇ (ਸੀਈਸੀਏ), ਅਤੇ ਡਿਜੀਟਲ ਅਰਥਵਿਵਸਥਾ ਸਹਿਤ ਆਰਥਿਕ ਸਹਿਯੋਗ ਦੇ ਖੇਤਰ ਵਿੱਚ ਆਪਸੀ ਹਿਤਾਂ ਦੇ ਕਈ ਮੁੱਦਿਆਂ ’ਤੇ ਚਰਚਾ ਕੀਤੀ।
d) To strengthen health systems, including aspects such as budget utilization, management and skills of human resources for health, digital health, strengthening supply chains and monitoring systems.
ਬਜਟ ਦੇ ਇਸਤੇਮਾਲ ਨਾਲ ਸਿਹਤ ਖੇਤਰ ਵਿੱਚ ਮਾਨਵ ਸੰਸਾਧਨ ਦੇ ਕੌਸ਼ਲ ਅਤੇ ਪ੍ਰਬੰਧਨ, ਡਿਜੀਟਲ ਹੈਲਥ, ਸਪਲਾਈ ਲੜੀਆਂ ਨੂੰ ਮਜ਼ਬੂਤ ਕਰਨਾ ਅਤੇ ਨਿਗਰਾਨੀ ਪ੍ਰਣਾਲੀਆਂ ਆਦਿ ਪਹਿਲੂਆਂ ਸਮੇਤ ਸਿਹਤ ਪ੍ਰਣਾਲੀ ਨੂੰ ਸਸ਼ਕਤ ਬਣਾਉਣਾ।
The total strength of participation at the games is 10,000 people, including athletes, officials, volunteers and support staff.
ਖੇਡਾਂ ਵਿੱਚ ਹਿੱਸਾ ਲੈਣ ਵਾਲਿਆਂ ਦੀ ਕੁੱਲ ਸੰਖਿਆ 10,000 ਹੈ, ਜਿਸ ਵਿੱਚ ਅਥਲੀਟ , ਅਧਿਕਾਰੀ , ਵਲੰਟੀਅਰ ਅਤੇ ਸਹਿਯੋਗੀ ਕਰਮਚਾਰੀ ਸ਼ਾਮਲ ਹਨ ।
They agreed on keeping in touch and further enhancing all-round strategic cooperation between the two countries, including in the areas of defence, civil nuclear energy and maritime security.
ਉਨ੍ਹਾਂ ਨੇ ਦੋਹਾਂ ਦੇਸ਼ਾਂ ਦਰਮਿਆਨ ਰੱਖਿਆ, ਸਿਵਲ ਨਿਊਕਲੀਅਰ ਊਰਜਾ ਅਤੇ ਸੁਮੰਦਰੀ ਸੁਰੱਖਿਆ ਨਾਲ ਜੁੜੇ ਖੇਤਰਾਂ ਸਮੇਤ ਸਰਵਪੱਖੀ ਰਣਨੀਤਕ ਸਹਿਯੋਗ ਨੂੰ ਹੋਰ ਜ਼ਿਆਦਾ ਵਿਆਪਕ ਬਣਾਉਣ ਲਈ ਇੱਕ ਦੂਜੇ ਨਾਲ ਸੰਪਰਕ ਬਣਾਈ ਰੱਖਣ ’ਤੇ ਸਹਿਮਤੀ ਪ੍ਰਗਟ ਕੀਤੀ।
Friends, Today is a very important day, a very big day in the field of art, culture and literature of India including West Bengal.
ਸਾਥੀਓ, ਅੱਜ ਪੱਛਮੀ ਬੰਗਾਲ ਸਮੇਤ ਭਾਰਤ ਦੀ ਕਲਾ, ਸੱਭਿਆਚਾਰ ਅਤੇ ਸਾਹਿਤ ਦੇ ਖੇਤਰ ਵਿੱਚ ਇੱਕ ਬਹੁਤ ਮਹੱਤਵਪੂਰਨ ਦਿਨ ਹੈ, ਬਹੁਤ ਵੱਡਾ ਦਿਨ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading