Advertisement - Remove

including - Example Sentences

ਇਨ੍ਕ੍ਲੂਡਿਂਗ
The range of water conservation measures, including farm ponds and dugwells, seem to have made a difference to the lives of the poor.
ਪਾਣੀ ਦੀ ਸੰਭਾਲ ਦੇ ਉਪਰਾਲਿਆਂ ਦੀ ਰੇਂਜ , ਜਿਨ੍ਹਾਂ ਵਿਚ ਫਾਰਮ ਤਲਾਬ ਅਤੇ ਖੂਹ ਸ਼ਾਮਲ ਹਨ, ਨੇ ਵੀ ਗ਼ਰੀਬਾਂ ਦੇ ਜੀਵਨ ਦੇ ਪੱਧਰ ਵਿਚ ਸੁਧਾਰ ਲਿਆਂਦਾ ਹੈ।
Delegates from 15 countries are attending the conference and 250 research papers will be presented, including 32 Keynote papers.
ਇਸ ਵਿਚ 250 ਖੋਜ ਪੱਤਰ ਪੇਸ਼ ਕੀਤੇ ਜਾਣਗੇ ਜਿਸ ਵਿਚ 32 ਬੇਹੱਦ ਮਹੱਤਵਪੂਰਨ ਪੱਤਰ ਸ਼ਾਮਲ ਹਨ।
Shri Rijiju said that his contributions in the revival of Buddhism in many countries including Mongolia, Russia and China speak volumes of his great personality.
ਸ਼੍ਰੀ ਰਿਜੀਜੂ ਨੇ ਕਿਹਾ ਕਿ ਮੰਗੋਲੀਆ, ਰੂਸ ਅਤੇ ਚੀਨ ਸਮੇਤ ਕਈ ਦੇਸ਼ਾਂ ਵਿੱਚ ਬੁੱਧਵਾਦ ਨੂੰ ਮੁੜ ਸੁਰਜੀਤ ਕਰਨ ਵਿੱਚ ਉਨ੍ਹਾਂ ਦੇ ਯੋਗਦਾਨ, ਉਨ੍ਹਾਂ ਦੀ ਸ਼ਖਸੀਅਤ ਬਾਰੇ ਬਹੁਤ ਕੁਝ ਕਹਿ ਜਾਂਦੇ ਹਨ।
The Vice President further said that the decisions of the Government including demonetization and GST are expected to have a positive impact in the coming years.
ਉਪਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਨੋਟਬੰਦੀ ਅਤੇ ਮਾਲ ਤੇ ਸੇਵਾਵਾਂ ਟੈਕਸ (ਜੀਐੱਸਟੀ) ਸਮੇਤ ਵੱਖ-ਵੱਖ ਸਰਕਾਰੀ ਫ਼ੈਸਲਿਆਂ ਦਾ ਅਰਥਵਿਵਸਥਾ ’ਤੇ ਸਕਾਰਾਤਮਕ ਅਸਰ ਪੈਣ ਦੀ ਉਮੀਦ ਹੈ।
The platform will invest in opportunities in the ports sector, and beyond sea ports into areas such as river ports and transportation, freight corridors, port-led special economic zones, inland container terminals, and logistics infrastructure including cold storage.
ਇਹ ਮੰਚ ਬੰਦਰਗਾਹਾਂ ਦੇ ਖੇਤਰ, ਸਮੁੰਦਰੀ ਬੰਦਰਗਾਹਾਂ ਤੋਂ ਅੱਗੇ ਦਰਿਆਈ ਬੰਦਰਗਾਹਾਂ ਅਤੇ ਆਵਾਜਾਈ, ਮਾਲ ਟਰਾਂਸਪੋਰਟ ਗਲਿਆਰੇ, ਬੰਦਰਗਾਹਾਂ ਨੂੰ ਜਾਣ ਵਾਲੇ ਵਿਸ਼ੇਸ਼ ਆਰਥਿਕ ਜ਼ੋਨਾਂ, ਅੰਦਰੂਨੀ ਕੰਟੇਨਰ ਟਰਮੀਨਲਾਂ ਅਤੇ ਕੋਲਡ ਸਟੋਰੇਜ ਸਮੇਤ ਮਾਲ-ਅਸਬਾਬ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰੇਗਾ।
Advertisement - Remove
Commercial Crops:- 24 high-yielding varieties for commercial crops including 13 of cotton, 8 of sugarcane and 3 of jute were released for different agro-ecological regions.
ਵਪਾਰਕ ਫ਼ਸਲਾਂ: - ਵੱਖ-ਵੱਖ ਖੇਤੀਬਾੜੀ ਵਾਤਾਵਰਣਖੇਤਰਾਂ ਦੇ ਸਬੰਧ ਵਿੱਚ ਵਪਾਰਕ ਫਸਲਾਂ ਦੀਆਂ 24 ਉੱਚ ਪੈਦਾਵਾਰ ਦੀਆਂ ਕਿਸਮਾਂ ਜਾਰੀ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਸ਼ਾਮਲ ਹਨ - ਕਪਾਹ ਦੀਆਂ 13, ਗੰਨੇ ਦੀਆਂ 8, ਜੂਟ ਦੀਆਂ 3।
REGIONAL COOPERATION Prime Minister Modi and President Tran Dai uang shared convergence of views on various bilateral and international issues, including the regional security situation in Asia.
ਖੇਤਰੀ ਸਹਿਯੋਗ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਅਤੇ ਰਾਸ਼ਟਰਪਤੀ ਕੁਆਂਗ ਨੇ ਵੱਖ-ਵੱਖ ਦੁਵੱਲੇ ਕੌਮਾਂਤਰੀ ਮੁੱਦਿਆਂ, ਜਿਨ੍ਹਾਂ ਵਿੱਚ ਏਸ਼ੀਆ ਅੰਦਰਲੀ ਖੇਤਰੀ ਸੁਰੱਖਿਆ ਸਥਿਤੀ ਵੀ ਸ਼ਾਮਲ ਹੈ, ਬਾਰੇ ਚਰਚਾ ਕੀਤੀ।
In Rajasthan a total of 3.06 lakh solar study lamps have been distributed and 927 persons including 360 women have been trained for local assembly and repair of the solar study lamps.
ਰਾਜਸਥਾਨ ਵਿੱਚ ਕੁੱਲ 3.06 ਲੱਖ ਸੋਲਰ ਸਟਡੀ ਲੈਂਪ ਵੰਡੇ ਗਏ ਹਨ ਅਤੇ 360 ਔਰਤਾਂ ਸਮੇਤ 927 ਵਿਅਕਤੀਆਂ ਨੂੰ ਸਥਾਨਕ ਪੱਧਰ ‘ਤੇ ਸੋਲਰ ਸਟਡੀ ਲੈਂਪਾਂ ਨੂੰ ਅਸੈਂਬਲ ਕਰਨ ਅਤੇ ਇਨ੍ਹਾਂ ਦੀ ਮੁਰੰਮਤ ਕਰਨ ਦੀ ਸਿਖਲਾਈ ਦਿੱਤੀ ਗਈ ਹੈ।
Manipur won 34 medals, including 13 gold medals, by leaving behind the large states of the country.
ਮਣੀਪੁਰ ਨੇ ਦੇਸ਼ ਦੇ ਵੱਡੇ ਰਾਜਾਂ ਨੂੰ ਪਿੱਛੇ ਛੱਡਦੇ ਹੋਏ 13 ਗੋਲਡ ਸਮੇਤ 34 ਮੈਡਲ ਜਿੱਤੇ ।
This is the single largest recruitment ever undertaken by any organisation in India and also the largest opportunity for all sections of youth, including the apprentices to join the Indian Railway in a very transparent and fair manner.
ਨੌਜਵਾਨਾਂ ਦੇ ਸਾਰੇ ਵਰਗਾਂ ਲਈ ਜਿਨ੍ਹਾਂ ਵਿੱਚ ਅਪ੍ਰੈਂਟਿਸਸ ਵੀ ਸ਼ਾਮਲ ਹਨ, ਇਨ੍ਹਾਂ ਸਾਰਿਆਂ ਲਈ ਪਾਰਦਰਸ਼ੀ ਅਤੇ ਨਿਰਪੱਖ ਤਰੀਕੇ ਨਾਲ ਭਾਰਤੀ ਰੇਲਵੇ ਵਿੱਚ ਸ਼ਾਮਲ ਹੋਣ ਦਾ ਬਹੁਤ ਵੱਡਾ ਮੌਕਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading