Advertisement - Remove

including - Example Sentences

Popularity:
Difficulty:
ਇਨ੍ਕ੍ਲੂਡਿਂਗ
While commercial surrogacy will be prohibited including sale and purchase of human embryo and gametes, ethical surrogacy to the needy infertile couples will be allowed on fulfillment of certain conditions and for specific purposes.
ਵਪਾਰਕ ਸਰੋਗੇਸੀ ਰੋਕ ਵਿੱਚ ਮਨੁੱਖੀ ਭਰੂਣ ਅਤੇ ਵੀਰਜ ਅੰਸ਼ ਦੀ ਖਰੀਦ ਅਤੇ ਵਿਕਰੀ ਸ਼ਾਮਲ ਹੈ। ਸੰਤਾਨ ਨੂੰ ਜਨਮ ਦੇਣ ਦੀ ਸਮਰੱਥਾ ਤੋਂ ਵਾਂਝੇ ਜੋੜੇ ਦੀ ਲੋੜ ਨੂੰ ਪੂਰਾ ਕਰਨ ਲਈ ਮਿਥੀਆਂ ਸ਼ਰਤਾਂ ਨੂੰ ਪੂਰਾ ਕਰਨ ਅਤੇ ਵਿਸ਼ੇਸ਼ ਆਦੇਸ਼ਾਂ ਲਈ ਨੈਤਿਕ ਸਰੋਗੇਸੀ ਦੀ ਇਜਾਜ਼ਤ ਦਿੱਤੀ ਜਾਵੇਗੀ।
Interacted with Professor Yash Pal extensively on many occasions including the National Children’s Science Congress in Gujarat in 2009.” the Prime Minister said.
ਸੰਨ 2009 ‘ਚ ਗੁਜਰਾਤ ਵਿੱਚ ਹੋਈ ਰਾਸ਼ਟਰੀ ਬਾਲ ਵਿਗਿਆਨ ਕਾਂਗਰਸ(ਸੰਮੇਲਨ) ਸਮੇਤ ਪ੍ਰੋਫੈਸਰ ਯਸ਼ ਪਾਲ ਨਾਲ ਕਈ ਮੌਕਿਆਂ ਉੱਤੇ ਵਿਸਤ੍ਰਿਤ ਗੱਲਬਾਤ ਕਰਨ ਦਾ ਮੌਕਾ ਮਿਲਿਆ ।”
About 10 lakh people work in these centers, including thousands of women entrepreneurs.
ਇਨਾਂ ਕੇਂਦਰਾਂ ਵਿੱਚ 10 ਲੱਖ ਲੋਕ ਕੰਮ ਕਰ ਰਹੇ ਹਨ, ਜਿਨ੍ਹਾਂ ਵਿੱਚ ਹਜ਼ਾਰਾਂ ਮਹਿਲਾ ਉੱਦਮੀ ਵੀ ਸ਼ਾਮਲ ਹਨ।
The approved framework shall be reviewed after a period of two years for instituting any change including delegations on financial limits, if required.
ਅਗਰ ਜ਼ਰੂਰੀ ਹੋਇਆ ਤਾਂ ਵਿੱਤੀ ਸੀਮਾ ਦੀ ਡੈਲੀਗੇਸ਼ਨ ਸਮੇਤ ਕਿਸੇ ਵੀ ਤਰ੍ਹਾਂ ਦਾ ਪਰਿਵਰਤਨ ਕਰਨ ਲਈ ਦੋ ਸਾਲ ਦੀ ਮਿਆਦ ਦੇ ਬਾਅਦ ਪ੍ਰਵਾਨਤ ਫਰੇਮਵਰਕ ਦੀ ਸਮੀਖਿਆ ਕੀਤੀ ਜਾਵੇਗੀ ।
The MoU will promote technical cooperation in the field of Housing, including affordable/low income housing and enhance participation of authorities and companies in the housing and infrastructure projects undertaken in both the countries.
ਇਸ ਸਹਿਮਤੀ ਪੱਤਰ ਨਾਲ ਦੋਹਾਂ ਦੇਸ਼ਾਂ ਵਿੱਚ ਕਿਫਾਇਤੀ / ਘੱਟ ਆਮਦਨਆਵਾਸ ਸਹਿਤ ਆਵਾਸ ਦੇ ਖੇਤਰ ਵਿੱਚ ਟੈਕਨੋਲੋਜੀ ਸਹਿਯੋਗ ਨੂੰ ਹੁਲਾਰਾ ਮਿਲੇਗਾ, ਆਵਾਸ ਅਤੇ ਬੁਨਿਆਦੀਢਾਂਚਾ ਪ੍ਰੋਜੈਕਟਾਂ ਦੇ ਖੇਤਰ ਨਾਲ ਜੁੜੇ ਅਧਿਕਾਰੀਆਂ ਅਤੇ ਕੰਪਨੀਆਂ ਦੀ ਭਾਗੀਦਾਰੀ ਵਧੇਗੀ ।
Advertisement - Remove
On marine sciences, the project would enable India to study the atmospheric and ocean behaviour of the Atlantic and its linkages with weather patterns including the Monsoon.
ਸਮੁੰਦਰ ਵਿਗਿਆਨ ਉੱਤੇ ਇਹ ਪ੍ਰੋਜੈਕਟ, ਭਾਰਤ ਨੂੰ ਐਟਲਾਂਟਕ ਦਾ ਵਾਤਾਵਰਣ ਅਤੇ ਸਮੁੰਦਰੀ ਵਿਹਾਰ ਅਤੇ ਮੌਨਸੂਨ ਸਮੇਤ ਹੋਰ ਮੌਸਮੀ ਨਮੂਨਿਆਂ ਨਾਲ ਇਸ ਦੇ ਸਬੰਧ ਦਾ ਅਧਿਐਨ ਕਰਨ ਦੇ ਯੋਗ ਬਣਾਏਗਾ ।
Establishment of effective institutional interaction and curbing transnational narcotics trafficking including disruption of terrorist financing structures is also envisaged through this Agreement.
ਸਮਝੌਤੇ ਜ਼ਰੀਏ ਦਹਿਸ਼ਤਵਾਦੀ ਵਿੱਤ ਪੋਸ਼ਣ ਢਾਂਚੇ ਨੂੰ ਖਤਮ ਕਰਨ ਦੇ ਕਦਮਾਂ ਸਮੇਤ ਦੋਹਾਂ ਦੇਸ਼ਾਂ ਦਰਮਿਆਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਅਤੇ ਪ੍ਰਭਾਵਸ਼ਾਲੀ ਸੰਸਥਾਗਤ ਅਦਾਨ-ਪ੍ਰਦਾਨ ਦੀ ਸਥਾਪਨਾ ਵੀ ਕੀਤੀ ਜਾਵੇਗੀ।
They both discussed the need for stronger UN action on major global challenges including terrorism, United Nations reform, implementation of Sustainable Development Goals, and climate change.
ਦੋਹਾਂ ਆਗੂਆਂ ਨੇ ਪ੍ਰਮੁੱਖ ਵਿਸ਼ਵ ਚੁਣੌਤੀਆਂ, ਜਿਨ੍ਹਾਂ ਵਿਚ ਦਹਿਸ਼ਤਵਾਦ , ਸੰਯੁਕਤ ਰਾਸ਼ਟਰ ਸੁਧਾਰ, ਪਹੁੰਚਯੋਗ ਵਿਕਾਸ ਟੀਚਿਆਂ ਨੂੰ ਲਾਗੂ ਕਰਨ ਅਤੇ ਜਲਵਾਯੌ ਪਰਿਵਰਤਨ ਸ਼ਾਮਲ ਹਨ, ਲਈ ਸੰਯੁਕਤ ਰਾਸ਼ਟਰ ਵੱਲੋਂ ਸਖਤ ਕਦਮ ਚੁੱਕੇ ਜਾਣ ਦੀ ਲੋੜ ਬਾਰੇ ਚਰਚਾ ਕੀਤੀ।
Creation of ISA will lead to accelerated solar technology development and deployment in ISA member countries including India.
ਆਈਐੱਸਏ ਬਣਨ ਨਾਲ ਭਾਰਤ ਸਮੇਤ ਆਈਐੱਸਏ ਮੈਂਬਰ ਦੇਸ਼ਾਂ ਵਿੱਚ ਤੇਜ ਸੂਰਜੀ ਟੈਕਨੋਲੋਜੀ ਵਿਕਾਸ ਅਤੇ ਤਾਇਨਾਤੀ ਦੀ ਅਗਵਾਈ ਹੋਵੇਗੀ।
Noting the decline in coal imports in the last year, the Prime Minister asked for even more vigorous efforts towards coal import substitution, and application of new coal technologies including gasification technology.
ਪਿਛਲੇ ਸਾਲ ਕੋਲੇ ਦੀਆਂ ਦਰਾਮਦਾਂ ਵਿੱਚ ਦਰਜ ਹੋਈ ਕਮੀ ਨੂੰ ਵੇਖਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਲੇ ਦੀ ਦਰਾਮਦ ਕਰਨ ਦੀ ਥਾਂ ਹੋਰ ਵੈਕਲਪਿਕ ਕਦਮ ਹੋਰ ਤੇਜ਼ੀ ਨਾਲ ਉਠਾਏ ਜਾਣੇ ਚਾਹੀਦੇ ਹਨ ਅਤੇ ਗੈਸੀਫ਼ਿਕੇਸ਼ਨ ਤਕਨਾਲੋਜੀ ਸਮੇਤ ਹੋਰ ਨਵੀਆਂ ਕੋਲਾ ਤਕਨਾਲੋਜੀਆਂ ਲਾਗੂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading