Advertisement - Remove

including - Example Sentences

Popularity:
Difficulty:
ਇਨ੍ਕ੍ਲੂਡਿਂਗ
The Ministry of AYUSH streamed various online initiatives including daily morning CYP session on DD Bharati for people to follow and learn the Protocol.
ਆਯੁਸ਼ ਮੰਤਰਾਲੇ ਨੇ ਡੀ ਡੀ ਭਾਰਤੀ ‘ਤੇ ਹਰ ਰੋਜ਼ ਸਵੇਰੇ ਕਾਮਨ ਯੋਗ ਪ੍ਰੋਟੋਕਾਲ (ਸੀਵਾਈਪੀ) ਸੈਸ਼ਨ ਸਹਿਤ ਵੱਖ-ਵੱਖ ਔਨਲਾਈਨ ਪਹਿਲਾਂ ਦਾ ਪ੍ਰਸਾਰਣ ਕੀਤਾ ਹੈ, ਜਿਸ ਨਾਲ ਲੋਕ ਉਸ ਦਾ ਪਾਲਣ ਕਰ ਸਕਣ ਅਤੇ ਪ੍ਰੋਟੋਕਾਲ ਦੇ ਬਾਰੇ ਜਾਣ ਸਕਣ।
Mr D.J. Pandian, AIIB vice-president (Investment Operations) said that AIIBs support to India aims to ensure economic resilience to prevent long-term damage to the productive capacity, including human capital, of Indias economy.
ਏਆਈਆਈਬੀ ਦੇ ਉਪ-ਪ੍ਰਧਾਨ (ਨਿਵੇਸ਼ ਪਰਿਚਾਲਨ) ਸ਼੍ਰੀ ਡੀ ਜੇ ਪਾਂਡਿਯਨ ਨੇ ਕਿਹਾ ਕਿ ਭਾਰਤ ਨੂੰ ਏਆਈਆਈਬੀ ਦੇ ਸਮਰਥਨ ਦਾ ਟੀਚਾ, ਭਾਰਤੀ ਅਰਥਵਿਵਸਥਾ ਦੀ ਮਾਨਵ ਸੰਸਾਧਨ ਸਮੇਤ ਉਤਪਾਦਕ ਸਮਰੱਥਾ ਨੂੰ ਦੀਰਘਕਾਲੀਕ ਨੁਕਸਾਨ ਨੂੰ ਰੋਕਣ ਲਈ ਆਰਥਿਕ ਸਹਨਸ਼ੀਲਤਾ ਸੁਨਿਸ਼ਚਿਤ ਕਰਨਾ ਹੈ।
He said that Yoga brings all closer and binds every member of a family including children and elders.
ਉਨ੍ਹਾਂ ਨੇ ਕਿਹਾ ਕਿ ਯੋਗ ਸਾਰਿਆਂ ਨੂੰ ਕਰੀਬ ਲਿਆਉਂਦਾ ਹੈ ਅਤੇ ਬੱਚਿਆਂ ਅਤੇ ਵੱਡਿਆਂ ਸਹਿਤ ਪਰਿਵਾਰ ਦੇ ਹਰੇਕ ਮੈਂਬਰ ਨੂੰ ਆਪਸ ਵਿੱਚ ਇੱਕ - ਦੂਜੇ ਨਾਲ ਜੋੜ ਕੇ ਰੱਖਦਾ ਹੈ।
Shri Kotecha said that the Ministry of AYUSH streamed various online initiatives including daily morning CYP session on Doordarshan and social media for people to follow and learn the Protocol.
ਸ਼੍ਰੀ ਕੋਟੇਚਾ ਨੇ ਕਿਹਾ ਕਿ ਆਯੁਸ਼ ਮੰਤਰਾਲੇ ਨੇ ਲੋਕਾਂ ਨੂੰ ਪ੍ਰੋਟੋਕਾਲ ਦਾ ਪਾਲਣ ਕਰਨ ਅਤੇ ਸਿੱਖਣ ਲਈ ਦੂਰਦਰਸ਼ਨ ਅਤੇ ਸੋਸ਼ਲ ਮੀਡੀਆ ਉੱਤੇ ਰੋਜ਼ ਸਵੇਰੇ ਸੀਵਾਈਪੀ ਸੈਸ਼ਨ ਚਲਾਉਣ ਸਹਿਤ ਕਈ ਔਨਲਾਈਨ ਪਹਿਲਾਂ ਸ਼ੁਰੂ ਕੀਤੀਆਂ ਹਨ।
The proposed reforms will enhance the socio-economic use of space assets and activities, including through improved access to space assets, data and facilities.
ਪ੍ਰਸਤਾਵਿਤ ਸੁਧਾਰ ਪੁਲਾੜ ਪਰਿਸੰਪਤੀਆਂ, ਡਾਟਾ ਅਤੇ ਸੁਵਿਧਾਵਾਂ ਤੱਕ ਬਿਹਤਰ ਪਹੁੰਚ ਦੇ ਮਾਧਿਅਮ ਸਹਿਤ ਪੁਲਾੜ ਪਰਿਸੰਪਤੀਆਂ ਅਤੇ ਗਤੀਵਿਧੀਆਂ ਦੇ ਸਮਾਜਿਕ-ਆਰਥਿਕ ਵਰਤੋਂ ਨੂੰ ਵਧਾਉਣਗੀਆਂ।
Advertisement - Remove
Molecular diagnostic techniques, such as the real-time PCR, play a crucial role in the diagnosis and tracking of epidemics, including COVID-19.
ਆਣਵਿਕ ਨੈਦਾਨਿਕ ਤਕਨੀਕਾਂ, ਜਿਵੇਂ ਕਿ ਰੀਅਲ-ਟਾਈਮ ਪੀਸੀਆਰ, ਕੋਵਿਡ-19 ਸਮੇਤ ਮਹਾਮਾਰੀਆਂ ਦੇ ਨਿਦਾਨ ਅਤੇ ਟ੍ਰੈਕਿੰਗ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।
She said six districts including the capital city have been put on high alert.
ਉਨ੍ਹਾਂ ਕਿਹਾ ਕਿ ਰਾਜਧਾਨੀ ਸਮੇਤ ਛੇ ਜ਼ਿਲ੍ਹਿਆਂ ਨੂੰ ਹਾਈ ਅਲਰਟ 'ਤੇ ਕਰ ਦਿੱਤਾ ਗਿਆ ਹੈ।
79 lakh household water tap connections and 45 lakh sewer connections have been provided, including in slums and low-income habitations.
ਝੁੱਗੀਆਂ ਤੇ ਘੱਟ ਆਮਦਨ ਵਾਲੇ ਲੋਕਾਂ ਦੀਆਂ ਬਸਤੀਆਂ ਸਮੇਤ 79 ਲੱਖ ਪਰਿਵਾਰਾਂ ਨੂੰ ਜਲ, ਟੂਟੀ ਕੁਨੈਕਸ਼ਨ ਅਤੇ 45 ਲੱਖ ਸੀਵਰ ਕੁਨੈਕਸ਼ਨ ਉਪਲਬਧ ਕਰਵਾਏ ਗਏ ਹਨ।
It was also informed in the meeting that the re-drawing of containment zones including all clusters of COVID-19 outbreak in Delhi would be completed by June 26, as per the timeline fixed by the Union Home Minister, Shri Amit Shah.
ਬੈਠਕ ਵਿੱਚ ਇਹ ਵੀ ਦੱਸਿਆ ਗਿਆ ਕਿ ਦਿੱਲੀ ’ਚ ਕੋਵਿਡ19 ਦੀ ਮਹਾਮਾਰੀ ਦੇ ਸਾਰੇ ਸਮੂਹਾਂ ਸਮੇਤ ਕੰਟੇਨਮੈਂਟ ਜ਼ੋਨਾਂ ਦੀ ਮੁੜਹੱਦਬੰਦੀ ਦਾ ਕੰਮ ਕੇਂਦਰੀ ਗ੍ਰਹਿ ਮੰਤਰੀ, ਸ਼੍ਰੀ ਅਮਿਤ ਸ਼ਾਹ ਦੁਆਰਾ ਤੈਅ ਕੀਤੀ ਸਮਾਂਸੀਮਾ ਅਨੁਸਾਰ 26 ਜੂਨ ਤੱਕ ਮੁਕੰਮਲ ਕਰ ਲਿਆ ਜਾਵੇਗਾ।
NCDC has also provided laboratory diagnostic support for processing of samples by RT-PCR including trainings of lab professionals of Delhi Government.
ਐੱਨਸੀਡੀਸੀ ਨੇ ਆਰਟੀ-ਪੀਸੀਆਰ ਦੁਆਰਾ ਸੈਂਪਲ ਦੇ ਪ੍ਰੋਸੈੱਸਿੰਗ ਕਰਨ ਲਈ ਪ੍ਰਯੋਗਸ਼ਾਲਾ ਨਿਦਾਨ ਸਹਾਇਤਾ ਵੀ ਪ੍ਰਦਾਨ ਕੀਤੀ ਹੈ, ਜਿਸ ਵਿੱਚ ਦਿੱਲੀ ਸਰਕਾਰ ਦੇ ਲੈਬ ਕਰਮਚਾਰੀਆਂ ਨੂੰ ਟ੍ਰੇਨਿੰਗ ਦੇਣਾ ਵੀ ਸ਼ਾਮਲ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading