Advertisement - Remove

including - Example Sentences

Popularity:
Difficulty:
ਇਨ੍ਕ੍ਲੂਡਿਂਗ
It aims to provide open-source access to anyone, including CSOs, NGOs, the public, institutions, anganwadi workers and district administration.
ਇਸਦਾ ਉਦੇਸ਼ ਸੀਐੱਸਓ, ਐੱਨਜੀਓ, ਜਨਤਾ, ਸੰਸਥਾਵਾਂ, ਆਂਗਣਵਾੜੀ ਵਰਕਰਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਸਾਰਿਆਂ ਨੂੰ ਇੱਕ ਮੁਕਤ ਸਰੋਤ ਪਹੁੰਚ ਮੁਹੱਈਆ ਕਰਾਉਣਾ ਹੈ।
During our discussion with various stakeholders, including the Ministry of Rural Development, it has been brought to our notice that the maintenance of PMGSY roads, unfortunately, receives low priority in the total resources earmarked for development works.
ਗ੍ਰਾਮੀਣ ਵਿਕਾਸ ਮੰਤਰਾਲੇ ਸਮੇਤ ਵੱਖ-ਵੱਖ ਹਿੱਸੇਦਾਰਾਂ ਦੇ ਨਾਲ ਸਾਡੀ ਗੱਲਬਾਤ ਦੇ ਦੌਰਾਨ, ਸਾਡੇ ਧਿਆਨ ਵਿੱਚ ਇਹ ਲਿਆਂਦਾ ਗਿਆ ਹੈ ਕਿ ਬਦਕਿਸਮਤੀ ਨਾਲ ਵਿਕਾਸ ਕਾਰਜਾਂ ਦੇ ਲਈ ਨਿਰਧਾਰਿਤ ਕੀਤੇ ਕੁੱਲ ਸਰੋਤਾਂ ਵਿੱਚ ਪੀਐੱਮਜੀਐੱਸਵਾਈ ਸੜਕਾਂ ਦੀ ਦੇਖਭਾਲ਼ ਨੂੰ ਘੱਟ ਤਰਜੀਹ ਪ੍ਰਾਪਤ ਹੁੰਦੀ ਹੈ।
It will address need for more work including returning migrant workers in Monsoon season as well creation of larger number of durable and livelihood assets including water conservation assets.
ਇਹ ਮੌਨਸੂਨ ਦੇ ਸੀਜਨ ਵਿੱਚ ਵਾਪਸ ਪਰਤਣ ਵਾਲੇ ਪਰਵਾਸੀ ਕਾਮਿਆਂ ਅਤੇ ਪਾਣੀ ਦੀ ਰਾਖੀ ਦੀਆਂ ਜਾਇਦਾਦਾਂ ਸਮੇਤ ਵੱਡੀ ਗਿਣਤੀ ਵਿੱਚ ਟਿਕਾਊ ਅਤੇ ਰੋਜ਼ੀ ਰੋਟੀ ਦੀਆਂ ਸੰਪਤੀਆਂ ਦੀ ਸਿਰਜਣਾ ਸਮੇਤ ਹੋਰ ਕੰਮ ਦੀ ਲੋੜ ਨੂੰ ਪੂਰਾ ਕਰੇਗਾ।
For this purpose, Ministry had undertaken a series of consultations with various stakeholders including the advisory committee, officials of Income Tax, GST, State Governments and MSME Associations in the month of June.
ਇਸ ਉਦੇਸ਼ ਲਈ ਮੰਤਰਾਲਾ ਨੇ ਵੱਖ-ਵੱਖ ਪ੍ਰਤੀਭਾਗੀਆਂ, ਜਿਨ੍ਹਾਂ ਵਿੱਚ ਸਲਾਹਕਾਰ ਕਮੇਟੀਆਂ, ਇਨਕਮ ਟੈਕਸ, ਜੀਐੱਸਟੀ, ਰਾਜ ਸਰਕਾਰਾਂ ਅਤੇ ਐੱਮਐੱਸਐੱਮਈ ਐਸੋਸੀਏਸ਼ਨਾਂ ਦੇ ਅਧਿਕਾਰੀ ਸ਼ਾਮਲ ਹਨ, ਨਾਲ ਜੂਨ ਮਹੀਨੇ ਵਿੱਚ ਵੱਖ-ਵੱਖ ਮੀਟਿੰਗਾਂ ਕੀਤੀਆਂ।
He appealed to the people to observe all health protocols including washing hands regularly with soap or sanitizer especially after touching anything.
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਰੇ ਸਿਹਤ ਪ੍ਰੋਟੋਕਾਲਾਂ ਦੀ ਪਾਲਣਾ ਕਰਨ, ਜਿਸ ਵਿੱਚ ਸਾਬਣ ਜਾਂ ਸੈਨੀਟਾਈਜ਼ਰ ਨਾਲ ਨਿਯਮਿਤ ਤੌਰ ਤੇ ਹੱਥ ਧੋਣੇ ਸ਼ਾਮਲ ਹਨ, ਖ਼ਾਸਕਰ ਕਿਸੇ ਵੀ ਚੀਜ਼ ਨੂੰ ਛੂਹਣ ਤੋਂ ਬਾਅਦ।
Advertisement - Remove
To address the digital divide we making extensive use of TV channels- SWAYAM PRABHA, a group of 34 DTH channels, and Radio including Community Radio.
ਡਿਜੀਟਲ ਡਿਵਾਇਸਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਅਸੀਂ ਟੀਵੀ ਚੈਨਲਾਂ-ਸਵਯੰ ਪ੍ਰਭਾ, 34 ਡੀਟੀਐੱਸ ਚੈਨਲਾਂ ਦੇ ਇੱਕ ਸਮੂਹ ਅਤੇ ਸਮੁਦਾਇਕ ਰੇਡਿਓ ਸਮੇਤ ਰੇਡਿਓ ਦਾ ਵਿਆਪਕ ਉਪਯੋਗ ਕਰ ਰਹੇ ਹਾਂ।
Shri Naqvi said that the Modi Government has worked with commitment to ensure happiness in eyes, prosperity in life of every needy including the Minorities.
ਸ਼੍ਰੀ ਨਕਵੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਘੱਟਗਿਣਤੀ ਸਹਿਤ ਸਮਾਜ ਦੇ ਹਰ ਜ਼ਰੂਰਤਮੰਦ ਦੀਆਂ ਅੱਖਾਂ ਵਿੱਚ ਖੁਸ਼ੀ, ਜ਼ਿੰਦਗੀ ਵਿੱਚ ਖੁਸ਼ਹਾਲੀ ਦੇ ਸੰਕਲਪ ਨਾਲ ਕੰਮ ਕੀਤਾ ਹੈ।
The loans of 200 million and 50 million from the International Bank for Reconstruction and Development (IBRD) have a maturity of 20 years including a grace period of 3.5 years.
ਅੰਤਰਰਾਸ਼ਟਰੀ ਪੁਨਰਨਿਰਮਾਣ ਅਤੇ ਵਿਕਾਸ ਬੈਂਕ ( ਆਈਬੀਆਰਡੀ ) ਦੀ ਤਰਫੋਂ ਉਪਲਬਧਵ 200 ਮਿਲੀਅਨ ਡਾਲਰ ਅਤੇ 50 ਮਿਲੀਅਨ ਡਾਲਰ ਦੇ ਕਰਜ਼ਿਆਂ ਦੀ ਪਰਿਪੱਕਤਾ ਮਿਆਦ 20 ਸਾਲ ਹੈ, ਜਿਸ ਵਿੱਚ 3.5 ਸਾਲ ਦੀ ਮੁਹਲਤ ਮਿਆਦ ਵੀ ਸ਼ਾਮਲ ਹੈ।
According to authorities, there are more than 20,000 people including newborns in the contact list of the two doctors confirmed of Covid-19 at Edappal in the district.
ਅਧਿਕਾਰੀਆਂ ਦੇ ਅਨੁਸਾਰ, ਐਡਪਲ ਵਿੱਚ ਕੋਵਿਡ ਪਾਜ਼ਿਟਿਵ ਦੋਹਾਂ ਡਾਕਟਰਾਂ ਦੀ ਸੰਪਰਕ ਸੂਚੀ ਵਿੱਚ ਨਵਜੰਮੇ ਬੱਚਿਆਂ ਸਮੇਤ 20,000 ਤੋਂ ਜ਼ਿਆਦਾ ਲੋਕ ਹਨ।
63 Indian fishermen including 44 from TN still stranded in Iran due to lack of space on rescue ship INS Jalashwa.
ਆਈਐਨਐੱਸ ਜਲਅਸ਼ਵ ਵਿੱਚ ਜਗ੍ਹਾ ਦੀ ਘਾਟ ਕਾਰਨ ਤਮਿਲ ਨਾਡੂ ਦੇ 44 ਸਣੇ 63 ਭਾਰਤੀ ਮਛੇਰੇ ਅਜੇ ਵੀ ਈਰਾਨ ਵਿੱਚ ਫਸੇ ਹੋਏ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading