Advertisement - Remove

including - Example Sentences

Popularity:
Difficulty:
ਇਨ੍ਕ੍ਲੂਡਿਂਗ
At Anand, the Prime Minister will inaugurate modern food processing facilities, including Amuls ultra-modern Chocolate Plant.
ਆਣੰਦ ਵਿਖੇ, ਅਮੁਲ ਦੇ ਅਤਿ-ਆਧੁਨਿਕ ਚੌਕਲਟ ਪਲਾਂਟ ਸਮੇਤ ਪ੍ਰਧਾਨ ਮੰਤਰੀ ਆਧੁਨਿਕ ਫੂਡ ਪ੍ਰੋਸੈੱਸਿੰਗ ਸਹੂਲਤਾਂ, ਦਾ ਉਦਘਾਟਨ ਕਰਨਗੇ।
Kim also recalled the recent honours received by the Prime Minister, including the UNEP Champions of the Earth Award, and the Seoul Peace Prize, and congratulated him for the same.
ਸ਼੍ਰੀ ਕਿਮ ਨੇ ਹਾਲ ਹੀ ਵਿੱਚ ਯੂਐੱਨਈਪੀ ਚੈਂਪੀਅਨਸ ਆਵ੍ ਦ ਅਰਥ ਅਵਾਰਡ ਅਤੇ ਸਿਓਲ ਸ਼ਾਂਤੀ ਪੁਰਸਕਾਰ ਸਮੇਤ ਪ੍ਰਧਾਨ ਮੰਤਰੀ ਨੂੰ ਮਿਲੇ ਸਨਮਾਨਾਂ ਨੂੰ ਯਾਦ ਕਰਦਿਆਂ ਇਨ੍ਹਾਂ ਲਈ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ।
With your blessings this Prime Servant is committed to turn this entire region including Arunachal into a developed region.
ਆਪ ਸਾਰਿਆਂ ਦੇ ਅਸ਼ੀਰਵਾਦ ਨਾਲ ਤੁਹਾਡਾ ਇਹ ਪ੍ਰਧਾਨ ਸੇਵਕ ਅਰੁਣਾਚਲ ਸਹਿਤ ਇਸ ਪੂਰੇ ਖੇਤਰ ਨੂੰ ਵਿਕਾਸ ਦਾ ਅੰਚਲ ਬਣਾਉਣ ਵਿੱਚ ਜੁਟਿਆ ਹੋਇਆ ਹੈ।
In recent times, our relations have expanded in several areas of bilateral engagement, including defence, security, trade and investment.
ਹਾਲ ਹੀ ਵਿੱਚ, ਸਾਡੇ ਸਬੰਧ ਨੇ ਰੱਖਿਆ, ਸੁਰੱਖਿਆ, ਵਪਾਰ ਅਤੇ ਨਿਵੇਸ਼ ਸਮੇਤ ਦੁਵੱਲੀ ਸ਼ਮੂਲੀਅਤ ਦੇ ਕਈ ਖੇਤਰਾਂ ਵਿੱਚ ਫੈਲੇ ਹਨ।
The Convention enables all signatories, inter alia, to meet treaty-related minimum standards that were agreed as part of the Final BEPS package, including the minimum standard for the prevention of treaty abuse under Action 6. v.
ਕਨਵੈਨਸ਼ਨ ਦੇ ਫਲਸਰੂਪ ਹੋਰ ਗੱਲਾਂ ਦੇ ਇਲਾਵਾ ਸਾਰੇ ਹਸਤਾਖਰਕਰਤਾ ਸੰਧੀ ਨਾਲ ਸਬੰਧਿਤ ਉਨ੍ਹਾਂ ਘੱਟ ਤੋਂ ਘੱਟ ਮਿਆਰਾਂ ਨੂੰ ਪੂਰਾ ਕਰਨ ਵਿੱਚ ਸਮਰੱਥ ਹੋ ਗਏ ਹਨ ਜਿਨ੍ਹਾਂ ’ਤੇ ਅੰਤਿਮ ਬੀਈਪੀਐੱਸ ਪੈਕੇਜ ਦੇ ਹਿੱਸੇ ਤਹਿਤ ਸਹਿਮਤੀ ਪ੍ਰਗਟਾਈ ਗਈ ਸੀ। ਇਸ ਵਿੱਚ ਗਤੀਵਿਧੀ (ਐਕਸ਼ਨ) 6 ਤਹਿਤ ਸੰਧੀ ਦੀ ਦੁਰਵਰਤੋਂ ਦੀ ਰੋਕਥਾਮ ਲਈ ਘੱਟ ਤੋਂ ਘੱਟ ਮਿਆਰ ਵੀ ਸ਼ਾਮਲ ਹਨ।
Advertisement - Remove
A large number of poor people, including tribals, live in and around the forests of our country.
ਸਾਡੇ ਦੇਸ਼ ਦੇ ਜੰਗਲਾਂ ਅਤੇ ਉਨ੍ਹਾਂ ਦੇ ਆਸਪਾਸ ਆਦਿ -ਵਾਸੀਆਂ ਸਹਿਤ ਵੱਡੀ ਸੰਖਿਆ ਵਿੱਚ ਗਰੀਬ ਲੋਕ ਰਹਿੰਦੇ ਹਨ ।
Implementation Strategy and Targets: The signed MoU would lead to concluding specific implementing Arrangement and setting up of Joint Working Group, to work out the plan of action including the time-frame and the means of implementing this MoU.
ਲਾਗੂਕਰਨ ਰਣਨੀਤੀ ਅਤੇ ਟੀਚੇ: ਹਸਤਾਖਰ ਕੀਤੇ ਇਸ ਸਹਿਮਤੀ ਪੱਤਰ ਨਾਲ ਨਿਰਧਾਰਿਤ ਲਾਗੂਕਰਨ ਪ੍ਰਬੰਧਨ ਪੂਰਾ ਕਰਨ ਅਤੇ ਇਸ ਸਹਿਮਤੀ ਪੱਤਰ ਦੇ ਲਾਗੂਕਰਨ ਤਰੀਕਿਆਂ ਤੇ ਸਮਾਂ-ਸੀਮਾ ਸਮੇਤ ਕਾਰਜ ਯੋਜਨਾ ਤਿਆਰ ਕਰਨ ਲਈ ਇੱਕ ਸੰਯੁਕਤ ਵਰਕਿੰਗ ਗਰੁੱਪ ਸਥਾਪਿਤ ਕਰਨ ਵਿੱਚ ਮਦਦ ਮਿਲੇਗੀ।
He said that this step will guide the entire world in coming days on various fronts of environment conservation including water conservation, water saving, waste water treatment, irrigation innovations etc.
ਉਨ੍ਹਾਂ ਕਿਹਾ ਕਿ ਇਹ ਕਦਮ ਆਉਣ ਵਾਲੇ ਦਿਨਾਂ ਵਿੱਚ ਪਾਣੀ ਸੰਭਾਲ, ਵਾਤਾਵਰਣ ਸੰਰੱਖਣ, ਪਾਣੀ ਦੀ ਬੱਚਤ ਕਰਨ, ਗੰਦੇ ਪਾਣੀ ਨੂੰ ਸਾਫ਼ ਕਰਨ ਅਤੇ ਸਿੰਚਾਈ ਸਬੰਧੀ ਨਵੀਆਂ ਖੋਜਾਂ ਸਮੇਤ ਚੌਗਿਰਦੇ ਦੀ ਵੱਖ-ਵੱਖ ਮੋਰਚਿਆਂ ਉੱਤੇ ਪੂਰੀ ਦੁਨੀਆ ਦਾ ਮਾਰਗ ਦਰਸ਼ਨ ਕਰੇਗਾ।
The Leaders agreed to enhance cooperation between the two countries including in the areas of skill development, training, education, finance, culture and disaster management.
ਦੋਹਾਂ ਲੀਡਰਾਂ ਨੇ ਭਾਰਤ ਅਤੇ ਸੇਂਟ ਵਿੰਸੈਂਟ ਐਂਡ ਗ੍ਰੈਨੇਡੀਨਸ ਦਰਮਿਆਨ ਕੌਸ਼ਲ ਵਿਕਾਸ, ਟ੍ਰੇਨਿੰਗ, ਸਿੱਖਿਆ, ਵਿੱਤ, ਸੱਭਿਆਚਾਰ ਅਤੇ ਆਪਦਾ ਪ੍ਰਬੰਧਨ ਸਮੇਤ ਕਈ ਖੇਤਰਾਂ ਵਿੱਚ ਸਹਿਯੋਗ ਵਧਾਉਣ ਉੱਤੇ ਸਹਿਮਤੀ ਪ੍ਰਗਟਾਈ ।
Over 150 guests from 14 countries including India, South Korea, Russia, Sri Lanka, Bangladesh, Bhutan, Nepal, North Korea, LPDR, Thailand, Japan etc.
ਇਸ ਸੰਮੇਲਨ ਵਿੱਚ ਭਾਰਤ , ਦੱਖਣ ਕੋਰੀਆ , ਰੂਸ , ਸ਼੍ਰੀਲੰਕਾ , ਬੰਗਲਾਦੇਸ਼ , ਭੂਟਾਨ , ਨੇਪਾਲ , ਉੱਤਰੀ ਕੋਰੀਆ , ਦੱਖਣ ਕੋਰੀਆ , ਥਾਈਲੈਂਡ ਅਤੇ ਜਪਾਨ ਸਹਿਤ 14 ਦੇਸ਼ਾਂ ਦੇ ਡੇਢ ਸੌ ਤੋਂ ਜ਼ਿਆਦਾ ਪ੍ਰਤੀਭਾਗੀ ਸ਼ਾਮਲ ਹੋਏ ਸਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading