Advertisement - Remove

including - Example Sentences

Popularity:
Difficulty:
ਇਨ੍ਕ੍ਲੂਡਿਂਗ
IMPRINT proposals now open for higher education institutions including private institutions bringing a spirit of competition, MrJavadekar added.
ਸ਼੍ਰੀ ਜਾਵਡੇਕਰ ਨੇ ਕਿਹਾ ਕਿ ਆਈਐੱਮਪੀਆਰਆਈਐੱਨਟੀ ਪ੍ਰਸਤਾਵ ਹੁਣ ਉੱਚ ਸਿੱਖਿਆ ਸੰਸਥਾਨਾਂ ਲਈ ਖੁੱਲ੍ਹੇ ਹਨ ਜਿਨ੍ਹਾਂ ਵਿੱਚ ਨਿੱਜੀ ਸੰਸਥਾਨ ਵੀ ਸ਼ਾਮਲ ਹਨ, ਇਸ ਨਾਲ ਮੁਕਾਬਲੇ ਦੀ ਭਾਵਨਾ ਪੈਦਾ ਹੋਵੇਗੀ ਅਤੇ ਸਾਨੂੰ ਵਧੀਆ ਨਤੀਜੇ ਮਿਲਣਗੇ।
16 eminent economists and domain experts including Dr. Vijay Kelkar attended the meet and enlightened the Commission with their views.
ਵਿਜੈ ਕੇਲਕਰ ਸਮੇਤ 16 ਉੱਘੇ ਅਰਥਸ਼ਾਸਤਰੀਆਂ ਅਤੇ ਮਾਹਿਰਾਂ ਨੇ ਇਸ ਬੈਠਕ ਵਿੱਚ ਹਿੱਸਾ ਲਿਆ ਅਤੇ ਆਯੋਗ ਨਾਲ ਆਪਣੇ ਵਿਚਾਰ ਸਾਂਝੇ ਕੀਤੇ।
The new line will serve Sehore, Dewas and Indore districts and will provide direct link from Budni to Indore bypassing the congested route of Bhopal-Itarsi including Ghat section from Budni to Berkheda.
ਨਵੀਂ ਲਾਈਨ ਤੋਂ ਸਿਹੋਰ, ਦੇਵਾਸ ਅਤੇ ਇੰਦੌਰ ਜ਼ਿਲ੍ਹਿਆਂ ਨੂੰ ਲਾਭ ਹੋਵੇਗਾ ਅਤੇ ਬੁਦਨੀ ਤੋਂ ਇੰਦੌਰ ਦਰਮਿਆਨ ਸਿੱਧਾ ਸੰਪਰਕ ਸਥਾਪਤ ਹੋਵੇਗਾ। ਹੁਣ ਬੁਦਨੀ ਤੋਂ ਬਰਖੇੜਾ ਘਾਟ ਸੈਕਸ਼ਨ ਸਹਿਤ ਭੋਪਾਲ-ਇਟਾਰਸੀ ਦੇ ਭੀੜ ਵਾਲੇ ਮਾਰਗ ਤੋਂ ਜਾਣਾ ਪੈਂਦਾ ਹੈ।
In the last about one year, thousands of educational institutions of all Minority communities including Madarsas, have been included in the mainstream education system by connecting them with "3T-Teacher, Tiffin, Toilet".
ਪਿਛਲੇ ਇੱਕ ਵਰ੍ਹੇ ਦੌਰਾਨ ਘੱਟ ਗਿਣਤੀ ਮਦਰੱਸਿਆਂ ਸਹਿਤ ਘੱਟ ਗਿਣਤੀ ਭਾਈਚਾਰੇ ਦੀਆਂ ਹਜ਼ਾਰਾਂ ਸਿੱਖਿਆ ਸੰਸਥਾਵਾਂ ਨੂੰ ਸਿੱਖਿਆ ਪ੍ਰਣਾਲੀ ਦੀ ਮੁੱਖ ਧਾਰਾ ਨਾਲ ਜੋੜ ਦਿੱਤਾ ਗਿਆ ਹੈ।
Not only this, he said, "Home Tourism has picked up in a big way, resulting in new avenues of livelihood for the local populace, including the youth.
ਇੱਥੇ ਹੀ ਨਹੀਂ, ਬਲਕਿ ‘ਗ੍ਰਿਹ ਸੈਰ-ਸਪਾਟੇ’ ਵਿੱਚ ਵੀ ਵੱਡੇ ਪੈਮਾਨੇ ‘ਤੇ ਵਾਧਾ ਹੋਇਆ ਹੈ, ਜਿਸ ਨਾਲ ਨੌਜਵਾਨਾਂ ਸਮੇਤ ਸਥਾਨਕ ਲੋਕਾਂ ਲਈ ਰੋਜ਼ੀ-ਰੋਟੀ ਦੇ ਨਵੇਂ ਰਸਤੇ ਖੁੱਲ੍ਹੇ ਹਨ।
Advertisement - Remove
The President said that India is maturing as a country, and building larger institutions including larger infrastructure.
ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਇੱਕ ਪੂਰਨ ਵਿਕਸਿਤ ਦੇਸ਼ ਬਣ ਰਿਹਾ ਹੈ । ਇੱਥੇ ਵੱਡੇ ਬੁਨਿਆਦੀ ਢਾਂਚਿਆਂ ਸਮੇਤ ਵੱਡੇ ਸੰਸਥਾਨਾਂ ਦਾ ਨਿਰਮਾਣ ਹੋ ਰਿਹਾ ਹੈ ।
As many as 176 students were awarded degrees including 23 PhD.
ਸਮਾਰੋਹ ਵਿੱਚ 23 ਪੀਐੱਚਡੀ ਸਮੇਤ 176 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।
108 exhibitors from all over the country including 10 from North East and 9 from JK are participating in the 3-day fair.
ਪੂਰਬ-ਉੱਤਰ ਰਾਜਾਂ ਦੇ 10 ਅਤੇ ਜੰਮੂ-ਕਸ਼ਮੀਰ ਦੇ 9 ਮਾਲ ਪ੍ਰਦਰਸ਼ਕਾਂ ਸਹਿਤ ਆਪਣੇ-ਆਪਣੇ ਤਿਆਰ ਮਾਲ ਦਾ ਪ੍ਰਦਰਸ਼ਨ ਕਰਨ ਵਾਲੇ 108 ਉੱਦਮੀ ਇਸ ਤਿੰਨ ਦਿਨਾ ਮੇਲੇ ਵਿੱਚ ਹਿੱਸਾ ਲੈ ਰਹੇ ਹਨ।
During the meeting, the two sides discussed issues of mutual interest, including bilateral counter-terrorism cooperation, and welcomed increased cooperation between India and China in the area of security cooperation.
ਆਤੰਕਵਾਦ ਦਾ ਮੁਕਾਬਲਾ ਕਰਨ ਲਈ ਦੁਵੱਲਾ ਸਹਿਯੋਗ ਕਰਨਾ ਵੀ ਇਨ੍ਹਾਂ ਮੁੱਦਿਆਂ ਵਿੱਚ ਸ਼ਾਮਲ ਹੈ। ਦੋਹਾਂ ਧਿਰਾਂ ਨੇ ਸੁਰੱਖਿਆ ਸਹਿਯੋਗ ਦੇ ਖੇਤਰ ਵਿੱਚ ਭਾਰਤ ਅਤੇ ਚੀਨ ਦਰਮਿਆਨ ਵਧਦੇ ਸਹਿਯੋਗ ਦਾ ਸੁਆਗਤ ਕੀਤਾ।
Initiate capacity building of relevant official(s) in regulatory institutions, including in a world of new threats around cyber-security, financial fraud etc.
ਸਾਈਬਰ ਸੁਰੱਖਿਆ ਦੇ ਨਵੇਂ ਖ਼ਤਰਿਆਂ ਦੀ ਦੁਨੀਆ, (ਵਿੱਤੀ ਜਾਲਸਾਜੀ) ਸਮੇਤ ਰੈਗੂਲੇਟਰੀ ਸੰਸਥਾਨਾਂ ਦੇ ਉਪਯੁਕਤ ਅਧਿਕਾਰੀਆਂ ਵਿੱਚ ਸਮਰੱਥਾ ਨਿਰਮਾਣ ਦੀ ਸ਼ੁਰੂਆਤ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading