Advertisement - Remove

including - Example Sentences

Popularity:
Difficulty:
ਇਨ੍ਕ੍ਲੂਡਿਂਗ
To mark the 150th Birth Anniversary of Mahatma Gandhi, the Publications Division has brought out more than twenty books and fifty e-books, including a book on Kasturba Gandhi.
ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਦੇ ਸਬੰਧ ਵਿੱਚ ਪਬਲੀਕੇਸ਼ਨਸ ਡਿਵੀਜ਼ਨ ਨੇ ਕਸਤੂਰਬਾ ਗਾਂਧੀ 'ਤੇ ਇੱਕ ਪੁਸਤਕ ਸਮੇਤ 20 ਤੋਂ ਅਧਿਕ ਪੁਸਤਕਾਂ ਅਤੇ 50 ਈ-ਪੁਸਤਕਾਂ ਦਾ ਪ੍ਰਕਾਸ਼ਨ ਕੀਤਾ ਹੈ।
On 22-23 August 2019, I would have bilateral meetings in France, including a summit interaction with President Macron and a meeting with Prime Minister Philippe.
22 - 23 ਅਗਸਤ, 2019 ਨੂੰ ਮੇਰੀਆਂ ਫਰਾਂਸ ਵਿੱਚ ਦੁਵੱਲੀਆਂ ਬੈਠਕਾਂ ਹੋਣਗੀਆਂ । ਇਸ ਵਿੱਚ ਰਾਸ਼ਟਰਪਤੀ ਮੈਕਰੋਂ ਨਾਲ ਸਿਖ਼ਰ ਵਾਰਤਾ ਅਤੇ ਪ੍ਰਧਾਨ ਮੰਤਰੀ ਫਿਲਿਪ ਨਾਲ ਬੈਠਕ ਸ਼ਾਮਲ ਹੈ ।
Governance, sovereignty, and technological regulation France and India intend to work for the promotion of an inclusive and transparent, open Digital environment by preserving a multi-stakeholder and multilateral approach to the Internet that respects the interests of all stakeholders including States.
ਸ਼ਾਸਨ, ਪ੍ਰਭੂਸੱਤਾ ਅਤੇ ਟੈਕਨੋਲੋਜੀ ਰੈਗੂਲੇਸ਼ਨ ਫਰਾਂਸ ਅਤੇ ਭਾਰਤ ਸਾਰੇ ਹਿਤਧਾਰਕਾਂ ਸਮੇਤ ਰਾਜ ਦੇ ਹਿਤਾਂ ਦੀ ਰਾਖੀ ਕਰਦੇ ਹੋਏ ਇੰਟਰਨੈੱਟ ਦੀ ਬਹੁਧਾਰਕ ਅਤੇ ਬਹੁਪੱਖੀ ਪਹੁੰਚ ਦੀ ਸੁਰੱਖਿਆ ਕਰਕੇ ਖੁੱਲ੍ਹੇ ਡਿਜੀਟਲ ਮਾਹੌਲ ਰਾਹੀਂ ਸਮਾਵੇਸ਼ੀ ਅਤੇ ਪਾਰਦਰਸ਼ਿਤਾ ਨੂੰ ਪ੍ਰੋਤਸਾਹਨ ਦੇਣ ਲਈ ਕੰਮ ਕਰਨ ਦਾ ਇਰਾਦਾ ਰੱਖਦੇ ਹਨ।
Brothers and sisters, Many efforts are going on in many directions to double the income of every farming family of the country including Gujarat by 2022.
ਭਾਈਓ ਅਤੇ ਭੈਣੋਂ, ਗੁਜਰਾਤ ਸਹਿਤ ਦੇਸ਼ ਦੇ ਹਰ ਕਿਸਾਨ ਪਰਿਵਾਰ ਦੀ ਆਮਦਨ ਨੂੰ 2022 ਤੱਕ ਦੁੱਗਣਾ ਕਰਨ ਲਈ ਅਨੇਕ ਦਿਸ਼ਾਵਾਂ ਵਿੱਚ ਅਨੇਕ ਪ੍ਰਯਤਨ ਚਲ ਰਹੇ ਹਨ ।
In 2015 Heads of States and Governments made a commitment to achieve universal health coverage by 2030, including financial risk protection, access to quality essential health-care services and access to safe, effective, quality and affordable essential medicines and vaccines for all.
2015 ਵਿੱਚ ਦੇਸ਼ਾਂ ਅਤੇ ਸਰਕਾਰਾਂ ਦੇ ਪ੍ਰਮੁੱਖਾਂ ਨੇ 2030 ਤੱਕ ਯੂਨੀਵਰਸਲ ਹੈਲਥ ਕਵਰੇਜ ਪ੍ਰਾਪਤ ਕਰਨ ਦੀ ਪ੍ਰਤੀਬੱਧਤਾ ਕੀਤੀ ਸੀ ਜਿਸ ਵਿੱਚ ਵਿੱਤੀ ਜੋਖ਼ਿਮ ਸੁਰੱਖਿਆ, ਗੁਣਵੱਤਾ ਭਰਪੂਰ ਲਾਜ਼ਮੀ ਸਿਹਤ ਸੰਭਾਲ਼ ਸੇਵਾਵਾਂ ਤੱਕ ਪਹੁੰਚ ਅਤੇ ਸਾਰਿਆਂ ਲਈ ਸੁਰੱਖਿਅਤ, ਪ੍ਰਭਾਵੀ, ਗੁਣਵੱਤਾ ਭਰਪੂਰ ਕਿਫ਼ਾਇਤੀ ਅਤੇ ਸਸਤੀਆਂ ਜ਼ਰੂਰੀ ਦਵਾਈਆਂ ਅਤੇ ਟੀਕਿਆਂ ਤੱਕ ਪਹੁੰਚ ਸ਼ਾਮਲ ਹਨ।
Advertisement - Remove
They also discussed the global and regional issues of mutual interest, including the issue of international terrorism and appreciated the convergence of views between the two countries on this issue.
ਦੋਹਾਂ ਨੇਤਾਵਾਂ ਨੇ ਅੰਤਰਰਾਸ਼ਟਰੀ ਆਤੰਕਵਾਦ ਦੇ ਮਾਮਲੇ ਸਮੇਤ ਆਪਸੀ ਹਿਤ ਦੇ ਗਲੋਬਲ ਅਤੇ ਖੇਤਰੀ ਮਾਮਲਿਆਂ ’ਤੇ ਵੀ ਚਰਚਾ ਕੀਤੀ ਅਤੇ ਇਸ ਬਾਰੇ ਵਿੱਚ ਦੋਹਾਂ ਦੇਸ਼ਾਂ ਦਰਮਿਆਨ ਵਿਚਾਰਾਂ ਦੀ ਸਮਾਨਤਾ ਦੀ ਸ਼ਲਾਘਾ ਕੀਤੀ।
He also highlighted the increasing cooperation between India and Singapore in the technology sector, including FinTech.
ਉਨ੍ਹਾਂ ਨੇ ਫਿਨਟੈੱਕ ਸਮੇਤ ਟੈਕਨੋਲੋਜੀ ਖੇਤਰ ਵਿੱਚ ਭਾਰਤ ਅਤੇ ਸਿੰਗਾਪੁਰ ਦਰਮਿਆਨ ਵਧਦੇ ਸਹਿਯੋਗ ਦਾ ਵੀ ਜ਼ਿਕਰ ਕੀਤਾ ।
Both Leaders also underscored the important efforts being made in their respective countries to address global developmental challenges, including climate change and the Sustainable Development Goals.
ਦੋਵਾਂ ਨੇਤਾਵਾਂ ਨੇ ਜਲਵਾਯੂ ਪਰਿਵਰਤਨ ਅਤੇ ਟਿਕਾਊ ਵਿਕਾਸ ਉਦੇਸ਼ ਸਹਿਤ ਗਲੋਬਲ ਵਿਕਾਸਾਤਮਿਕ ਚੁਣੌਤੀਆਂ ਨਾਲ ਨਿਪਟਣ ਲਈ ਆਪਣੇ-ਆਪਣੇ ਦੇਸ਼ਾਂ ਵਿੱਚ ਕੀਤੇ ਜਾ ਰਹੇ ਮਹੱਤਵਪੂਰਨ ਯਤਨਾਂ ਨੂੰ ਵੀ ਰੇਖਾਂਕਿਤ ਕੀਤਾ।
The two Leaders exchanged views on the age-old commercial linkages and people-to-people contacts between India and China in the past two millennia, including significant maritime contacts.
ਦੋਵਾਂ ਨੇਤਾਵਾਂ ਨੇ ਪਿਛਲੇ ਦੋ ਹਜ਼ਾਰ ਸਾਲਾਂ ਦੌਰਾਨ ਭਾਰਤ ਅਤੇ ਚੀਨ ਦਰਮਿਆਨ ਮਹੱਤਵਪੂਰਨ ਸਮੁੰਦਰੀ ਸੰਪਰਕ ਸਹਿਤ ਪੁਰਾਣੇ ਵਣਜਿਕ ਲਿੰਕੇਜ ਅਤੇ ਲੋਕਾਂ ਤੋਂ ਲੋਕਾਂ ਦਰਮਿਆਨ ਸੰਪਰਕ ਦੇ ਮੁੱਦੇ ‘ਤੇ ਵੀ ਆਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।
The two Leaders have exchanged views on outstanding issues, including on the boundary question.
ਦੋਵਾਂ ਨੇਤਾਵਾਂ ਨੇ ਸਰਹੱਦ ਸਬੰਧੀ ਮੁੱਦੇ ਸਹਿਤ ਹੋਰ ਮੁੱਦਿਆਂ ‘ਤੇ ਵੀ ਵਿਚਾਰਾਂ ਦਾ ਆਦਾਨ - ਪ੍ਰਦਾਨ ਕੀਤਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading