Advertisement - Remove

including - Example Sentences

Popularity:
Difficulty:
ਇਨ੍ਕ੍ਲੂਡਿਂਗ
Today marks an important milestone as we have tested nearly 20 lakh tests for COVID-19 mark at more than 500 laboratories including 359 Government laboratories and 145 private laboratories in the country.
ਅੱਜ ਅਸੀਂ 500 ਤੋਂ ਵੱਧ ਪ੍ਰਯੋਗਸ਼ਾਲਾਵਾਂ ਵਿੱਚ ਕੋਵਿਡ-19 ਦੇ ਲਗਭਗ 20 ਲੱਖ ਟੈਸਟ ਕਰਕੇ ਇੱਕ ਮੀਲ-ਪੱਤਰ ਸਥਾਪਿਤ ਕੀਤਾ ਹੈ।ਇਨ੍ਹਾਂ ਪ੍ਰਯੋਗਸ਼ਾਲਾਵਾਂ ਵਿੱਚ ਦੇਸ਼ ਭਰ ਤੋਂ359 ਸਰਕਾਰੀ ਪ੍ਰਯੋਗਸ਼ਾਲਾਵਾਂ ਅਤੇ 145 ਪ੍ਰਾਈਵੇਟ ਪ੍ਰਯੋਗਸ਼ਾਲਾਵਾਂ ਸ਼ਾਮਲ ਹਨ।
Smt. Sitharaman stated that Honble Prime Minister Shri Narendra Modi is always concerned about the difficulties faced by poor, including migrant workers and farmers.
ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਸਦਾ ਪ੍ਰਵਾਸੀ ਕਾਮਿਆਂ ਤੇ ਕਿਸਾਨਾਂ ਸਮੇਤ ਸਮੂਹ ਗ਼ਰੀਬਾਂ ਦੁਆਰਾ ਝੱਲੀਆਂ ਜਾਂਦੀਆਂ ਔਕੜਾਂ ਨੂੰ ਲੈ ਕੇ ਚਿੰਤਤ ਰਹਿੰਦੇ ਹਨ।
There is also a need to create employment opportunities for the poor, including migrant and unorganised workers.
ਇਸ ਦੇ ਨਾਲ ਹੀ ਪ੍ਰਵਾਸੀਆਂ ਤੇ ਗ਼ੈਰਸੰਗਠਿਤ ਕਾਮਿਆਂ ਸਮੇਤ ਗ਼ਰੀਬਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਵੀ ਜ਼ਰੂਰਤ ਹੈ।
Sitharaman said that out of these 11 measures, 8 measures are for improving agricultural infrastructure and 3 measures are for administrative and governance reforms, including removing restrictions on sale and stock limits of farm produce.
ਸ਼੍ਰੀਮਤੀ ਸੀਤਾਰਮਣ ਨੇ ਇਸ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਇਨ੍ਹਾਂ 11 ਉਪਾਵਾਂ ਵਿੱਚੋਂ 8 ਉਪਾਅ ਖੇਤੀਬਾੜੀ ਬੁਨਿਆਦੀ ਢਾਂਚਾ ਸੁਧਾਰਨ ਲਈ ਹਨ ਅਤੇ 3 ਉਪਾਅ ਪ੍ਰਸ਼ਾਸਕੀ ਤੇ ਸ਼ਾਸਨ ਦੇ ਸੁਧਾਰਾਂ ਲਈ ਹਨ ਤੇ ਇਨ੍ਹਾਂ ਵਿੱਚ ਖੇਤੀ ਉਤਪਾਦਾਂ ਦੀ ਵਿਕਰੀ ਤੇ ਸਟਾਕ ਸੀਮਾਵਾਂ ਉੱਤੇ ਪਾਬੰਦੀਆਂ ਹਟਾਉਣਾ ਵੀ ਸ਼ਾਮਲ ਹੈ।
He said, every request from the State Government is being seriously followed up and cited the example of yesterday when a train from Gujarat moving to Guwahati also accommodated several passengers of different States including Meghalaya.
ਉਨ੍ਹਾਂ ਕਿਹਾ, ਰਾਜ ਸਰਕਾਰ ਦੀ ਹਰ ਬੇਨਤੀ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਕੱਲ ਦੀ ਉਦਾਹਰਣ ਦਿੱਤਾ ਕਿ ਜਦੋਂ ਗੁਜਰਾਤ ਤੋਂ ਗੁਵਾਹਾਟੀ ਜਾਣ ਵਾਲੀ ਇਕ ਟ੍ਰੇਨ ਵਿੱਚ ਮੇਘਾਲਿਆ ਸਮੇਤ ਵੱਖ-ਵੱਖ ਰਾਜਾਂ ਦੇ ਕਈ ਯਾਤਰੀਆਂ ਨੂੰ ਵੀ ਥਾਂ ਦਿੱਤੀ ਗਈ।
Advertisement - Remove
Creation of larger number of durable and livelihood assets including water conservation assets will boost the rural economy through higher production.
ਜਲ ਸੁਰੱਖਿਆ ਅਸਾਸਿਆਂ ਸਮੇਤ ਵੱਡੀ ਗਿਣਤੀ ਵਿੱਚ ਟਿਕਾਊ ਤੇ ਉਪਜੀਵਕਾ ਦੇ ਸਾਧਨ ਪੈਦਾ ਹੋਣ ਨਾਲ ਵਧੇਰੇ ਉਤਪਾਦਨ ਰਾਹੀਂ ਗ੍ਰਾਮੀਣ ਅਰਥਵਿਵਸਥਾ ਵਿੱਚ ਵਾਧਾ ਹੋਵੇਗਾ।
Creation of larger number of durable and livelihood assets including water conservation assets will boost the rural economy through higher production.
ਜਲ ਸੁਰੱਖਿਆ ਅਸਾਸਿਆਂ ਸਮੇਤ ਵਧੇਰੇ ਗਿਣਤੀ ਵਿੱਚ ਟਿਕਾਊ ਅਤੇ ਉਪਜੀਵਿਕਾ ਦੇ ਅਸਾਸੇ ਤਿਆਰ ਹੋਣਗੇ, ਜਿਸ ਨਾਲ ਵੱਧ ਉਤਪਾਦਨ ਰਾਹੀਂ ਦਿਹਾਤੀ ਅਰਥਵਿਵਸਥਾ ਵਿੱਚ ਵਾਧਾ ਹੋਵੇਗਾ।
The Minister stated that all the stakeholders including government are facing challenges due to COVID -19.
ਮੰਤਰੀ ਨੇ ਕਿਹਾ ਕਿ ਕੋਵਿਡ-19 ਦੇ ਕਾਰਨ ਸਰਕਾਰ ਸਹਿਤ ਸਾਰੇ ਹਿਤਧਾਰਕਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Stressing on this years theme Shri Javadekar stressed that OUR SOLUTIONS ARE IN NATURE and therefore, protecting our nature is very important especially in the present context of COVID 19 as it shields us from various catastrophe including zoonotic diseases.
ਇਸ ਸਾਲ ਦੀ ਥੀਮ 'ਤੇ ਜ਼ੋਰ ਦਿੰਦਿਆਂ, ਸ਼੍ਰੀ ਜਾਵਡੇਕਰ ਨੇ ਜ਼ੋਰ ਦੇ ਕੇ ਕਿਹਾ ਕਿ "ਸਾਡੇ ਸਮਾਧਾਨ ਕੁਦਰਤ ਵਿੱਚ ਹਨ" ਅਤੇ ਇਸ ਲਈ ਆਪਣੀ ਕੁਦਰਤ ਦੀ ਸੰਭਾਲ਼ ਕਰਨਾ ਖਾਸ ਤੌਰ 'ਤੇ ਕੌਵਿਡ-19 ਦੇ ਮੌਜੂਦਾ ਸੰਦਰਭ ਵਿੱਚ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਇਹ ਸਾਨੂੰ ਜ਼ੂਨੋਟਿਕ ਰੋਗਾਂ ਸਮੇਤ ਕਈ ਪ੍ਰਕਾਰ ਦੇ ਵਿਨਾਸ਼ ਤੋਂ ਬਚਾਉਂਦੀ ਹੈ।
The two leaders discussed enhancing cooperation in various areas including measures aimed at supporting the financial sector of Mauritius, and enabling Mauritian youth to study Ayurvedic medicine.
ਦੋਹਾਂ ਰਾਜਨੇਤਾਵਾਂ ਨੇ ਕਈ ਖੇਤਰਾਂ ਵਿੱਚ ਸਹਿਯੋਗ ਵਧਾਉਣ ਉੱਤੇ ਚਰਚਾ ਕੀਤੀ, ਜਿਸ ਵਿੱਚ ਮਾਰੀਸ਼ਸ ਦੇ ਵਿੱਤੀ ਖੇਤਰ ਦਾ ਸਮਰਥਨ ਕਰਨ ਦੇ ਉਪਾਅ ਅਤੇ ਮਾਰੀਸ਼ਸ ਦੇ ਨੌਜਵਾਨਾਂ ਨੂੰ ਆਯੁਰਵੇਦਿਕ ਚਿਕਿਤਸਾ ਦਾ ਅਧਿਐਨ ਕਰਨ ਲਈ ਸਮਰੱਥ ਬਣਾਉਣਾ ਸ਼ਾਮਲ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading