Advertisement - Remove

including - Example Sentences

Popularity:
Difficulty:
ਇਨ੍ਕ੍ਲੂਡਿਂਗ
Friends, This is the first time in the history of India that such attention is being paid to the Eastern India including Odisha by a central government.
ਸਾਥੀਓ, ਦੇਸ਼ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਕੇਂਦਰ ਸਰਕਾਰ ਵੱਲੋਂ ਓਡੀਸ਼ਾ ਸਮੇਤ ਪੂਰੇ ਪੂਰਬੀ ਭਾਰਤ ਦੇ ਵਿਕਾਸ 'ਤੇ ਇੰਨਾ ਧਿਆਨ ਦਿੱਤਾ ਜਾ ਰਿਹਾ ਹੈ।
This Chair will not only be a center of research on topics related to all the nationalist movements including Paika and Adivasi movement but will also play an important role in understanding the socio-economic changes in the tribal society of Odisha.
ਇਹ ਚੇਅਰ ਪਾਇਕਾ ਅਤੇ ਆਦਿਵਾਸੀ ਅੰਦੋਲਨ ਸਮੇਤ ਸਾਰੇ ਰਾਸ਼ਟਰਵਾਦੀ ਅੰਦੋਲਨ ਦੀ ਰਿਸਰਚ ਨਾਲ ਜੁੜੇ ਵਿਸ਼ਿਆਂ 'ਤੇ ਰਿਸਰਚ ਦਾ ਸੈਂਟਰ ਤਾਂ ਹੋਵੇਗੀ ਹੀ। ਨਾਲ ਹੀ ਇਹ ਓਡੀਸ਼ਾ ਦੇ ਆਦਿਵਾਸੀ ਸਮਾਜ ਵਿੱਚ ਆਏ ਸਮਾਜਕ ਅਤੇ ਆਰਥਿਕ ਬਦਲਾਵਾਂ ਨੂੰ ਸਮਝਣ ਦੀ ਦਿਸ਼ਾ ਵਿੱਚ ਵੀ ਅਹਿਮ ਭੂਮਿਕਾ ਨਿਭਾਏਗੀ।
So far, about 6 crore connections have been given across the country of which more than 34 lakh sisters belong to Maharashtra including Thane.
ਹੁਣ ਤੱਕ ਕਰੀਬ 6 ਕਰੋੜ ਕਨੈਕਸ਼ਨ ਦੇਸ਼ ਭਰ ਵਿੱਚ ਦਿੱਤੇ ਜਾ ਚੁੱਕੇ ਹਨ । ਜਿਸ ਵਿੱਚੋਂ ਠਾਣੇ ਸਮੇਤ ਪੂਰੇ ਮਹਾਰਾਸ਼ਟਰ ਦੀਆਂ 34 ਲੱਖ ਤੋਂ ਜ਼ਿਆਦਾ ਭੈਣਾਂ ਨੂੰ ਮੁਫ਼ਤ ਗੈਸ ਕਨੈਕਸ਼ਨ ਦਿੱਤਾ ਜਾ ਚੁੱਕਿਆ ਹੈ ।
Friends, Today, as soon as I landed here, I saluted all our ancestors from various islands including Car Nicobar who had sacrificed their lives for freedom and development of this place.
ਸਾਥੀਓ, ਅੱਜ ਜਦੋਂ ਮੈਂ ਇੱਥੇ ਆਇਆ ਹਾਂ ,ਤਾਂ ਤੁਹਾਡੇ ਤੋਂ ਪਹਿਲਾਂ ਮੈਂ ਕਾਰ ਨਿਕੋਬਾਰ ਸਹਿਤ ਇੱਥੋਂ ਦੇ ਤਮਾਮ ਟਾਪੂਆਂ ਉੱਤੇ ਵੱਸੇ ਸਾਡੇ ਪੂਰਵਜਾਂ ਨੂੰ ਨਮਨ ਕਰਦਾ ਹਾਂ, ਜਿਨ੍ਹਾਂ ਨੇ ਅਜ਼ਾਦੀ ਲਈ, ਇੱਥੋਂ ਦੇ ਵਿਕਾਸ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ।
The government has taken some important decisions for the farmers residing in the coastal areas of the country including Andaman and Nicobar islands who are associated with the farming of Copra and coconut.
ਅੰਡਮਾਨ ਨਿਕੋਬਾਰ ਸਮੇਤ ਦੇਸ਼ ਦੇ ਸਮੁੰਦਰੀ ਤਟੀ ਇਲਾਕਿਆਂ ਵਿੱਚ ਰਹਿਣ ਵਾਲੇ ਕੋਪਰਾ ਅਤੇ ਨਾਰੀਅਲ ਦੀ ਖੇਤੀ ਨਾਲ ਜੁੜੇ ਕਿਸਾਨਾਂ ਲਈ ਵੱਡਾ ਫ਼ੈਸਲਾ ਸਰਕਾਰ ਨੇ ਲਿਆ ਹੈ ।
Advertisement - Remove
The Festival will showcase over 1,000 varied organic products, including fabric, wellness, grains, seeds, jewellery, bakery items and a lot more.
ਇਸ ਉਤਸਵ ਵਿੱਚ ਇੱਕ ਹਜ਼ਾਰ ਤੋਂ ਜ਼ਿਆਦਾ ਵੱਖ-ਵੱਖ ਜੈਵਿਕ ਉਤਪਾਦ ਪੇਸ਼ ਕੀਤੇ ਜਾਣਗੇ , ਜਿਨ੍ਹਾਂ ਵਿੱਚ ਕੱਪੜੇ , ਅਰੋਗਤਾ , ਅਨਾਜ , ਬੀਜ , ਗਹਿਣੇ , ਬੇਕਰੀ ਉਤਪਾਦ ਸਮੇਤ ਹੋਰ ਬੜਾ ਕੁਝ ਸ਼ਾਮਲ ਹੈ ।
Brothers and Sisters, there is another legacy which has an emotional connect for the entire country including Gujarat.
ਭਾਈਓ ਅਤੇ ਭੈਣੋਂ, ਇੱਕ ਹੋਰ ਵਿਰਾਸਤ ਹੈ ਜਿਸ ਦਾ ਗੁਜਰਾਤ ਸਹਿਤ ਪੂਰੇ ਦੇਸ਼ ਨਾਲ ਇੱਕ ਭਾਵਾਤਮਕ ਲਗਾਵ ਹੈ।
Brothers and sisters, One of the many projects undertaken with the aim of rejuvenating eastern India including Bihar is Pradhan Mantri Urja Ganga Yojana.
ਭਾਈਓ ਅਤੇ ਭੈਣੋਂ, ਬਿਹਾਰ ਸਮੇਤ ਪੂਰਬੀ ਭਾਰਤ ਦਾ ਕਾਇਆਕਲਪ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੇ ਗਏ ਕਈ ਪ੍ਰੋਜੈਕਟਾਂ ਵਿੱਚੋਂ ਇੱਕ ਪ੍ਰਧਾਨ ਮੰਤਰੀ ਊਰਜਾ ਗੰਗਾ ਯੋਜਨਾ ਵੀ ਹੈ।
Similarly, Eklavya Model Schools are being opened in several tribal areas of the country including Jharkhand.
ਇਸੇ ਤਰ੍ਹਾਂ ਝਾਰਖੰਡ ਸਹਿਤ ਦੇਸ਼ ਦੇ ਤਮਾਮ ਆਦਿਵਾਸੀ ਖੇਤਰਾਂ ਵਿੱਚ ਏਕਲਵਿਆ ਮਾਡਲ ਸਕੂਲ ਖੋਲ੍ਹੇ ਜਾ ਰਹੇ ਹਨ।
Jharkhand has also given the country talented players in various sports including archery.
ਝਾਰਖੰਡ ਨੇ ਤਾਂ ਤੀਰਅੰਦਾਜ਼ੀ ਸਮੇਤ ਅਨੇਕ ਖੇਡਾਂ ਵਿੱਚ ਦੇਸ਼ ਨੂੰ ਵੱਡੇ-ਵੱਡੇ ਖਿਡਾਰੀ ਦਿੱਤੇ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading