Advertisement - Remove

including - Example Sentences

Popularity:
Difficulty:
ਇਨ੍ਕ੍ਲੂਡਿਂਗ
The Ramayana is embedded in many southeast Asian cultures, including in Indonesia, Myanmar and Thailand.
ਰਾਮਾਇਣ ਇੰ‍ਡੋਨੇਸ਼ੀਆ, ਮਿਆਂਮਾਰ, ਥਾਈਲੈਂਡ ਸਹਿਤ ਦੱਖਣੀ–ਪੂਰਬ ਏਸ਼ੀਆ ਦੇ ਕਈ ਸੱਭਿਆਚਾਰ ਨਾਲ ਜੁੜਿਆ ਹੈ।
We have around 30 platforms for cooperation, including an annual Leaders’ Summit and seven Ministerial Dialogues.
ਸਾਡੇ ਕੋਲ ਇੱਕ ਵਾਰਸ਼ਿਕ ਲੀਡਰਸ ਸਮਿਟ ਅਤੇ ਸੱਤ ਮੰਤਰੀ ਪੱਧਰੀ ਵਾਰਤਾਵਾਂ ਸਹਿਤ ਲਗਭਗ 30 ਮੰਚ ਹਨ।
India has participated actively in ASEAN-led platforms including the ASEAN Regional Forum, the ASEAN Defence Ministers’ Meeting Plus, and the East Asia Summit.
ਭਾਰਤ ਨੇ ਸਰਗਰਮ ਆਸੀਆਨ ਖੇਤਰੀ ਫੋਰਮ, ਆਸੀਆਨ ਰੱਖਿਆ ਮੰਤਰੀਆਂ ਦੀ ਮੀਟਿੰਗ ਪਲਸ ਅਤੇ ਪੂਰਬ ਏਸ਼ੀਆ ਸਮਿਟ ਸਹਿਤ ਆਸੀਆਨ ਦੀ ਅਗਵਾਈ ਵਾਲੇ ਮੰਚਾਂ ਵਿੱਚ ਹਿੱਸਾ ਲਿਆ ਹੈ।
We must also be resolute in dealing with emerging transboundary challenges, including terrorism, cybercrime and climate change.
ਸਾਨੂੰ ਆਤੰਕਵਾਦ, ਸਾਈਬਰ ਅਪਰਾਧ ਅਤੇ ਜਲਵਾਯੂ ਪਰਿਵਰਤਨ ਸਹਿਤ ਉਭਰਦੀ ਅੰਦਰੂਨੀ ਸੀਮਾ ਚੁਣੌਤੀਆਂ ਨਾਲ ਨਿਪਟਣ ਪ੍ਰਤੀ ਦ੍ਰਿੜ੍ਹ ਹੋਣਾ ਚਾਹੀਦਾ ਹੈ।
We need to keep existing pathways up to date and relevant, including the AIFTA.
ਸਾਡੇ ਏਆਈਐੱਫਟੀਏ ਸਮੇਤ ਆਪਣੇ ਮੌਜੂਦਾ ਰਸਤੇ ਨੂੰ ਅੱਪਡੇਟ ਅਤੇ ਸਬੰਧਤ ਰੱਖਣਾ ਚਾਹੀਦਾ ਹੈ।
Advertisement - Remove
He has appreciated India’s efforts to improve land connectivity, including the extension of the trilateral India-Myanmar-Thailand Highway, and India’s $1 billion line of credit to promote infrastructure connectivity with ASEAN.
ਉਨ੍ਹਾਂ ਨੇ ਤ੍ਰੈ-ਪੱਧਰੀ ਭਾਰਤ-ਮਿਆਂਮਾਕ-ਥਾਈਲੈਂਡ ਰਾਜਮਾਰਗ ਦੇ ਵਿਸਤਾਰ ਅਤੇ ਆਸੀਆਨ ਨਾਲ ਸੰਰਚਨਾ ਕਨੈਕਟੀਵਿਟੀ ਨੂੰ ਹੁਲਾਰਾ ਦੇਣ ਲਈ ਭਾਰਤ ਦੇ ਇੱਕ ਬਿਲੀਅਨ ਡਾਲਰ ਦੀ ਕਰਜ਼ ਸਹਾਇਤਾ ਸਮੇਤ ਭੂਮੀ ਕਨੈਕਟੀਵਿਟੀ ਨੂੰ ਬਿਹਤਰ ਬਣਾਉਣ ਲਈ ਭਾਰਤ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ ਹੈ।
He adds that ASEAN looks forward to working closely with India to boost our physical connectivity, including by expeditiously concluding the ASEAN-India Air Transport Agreement.
ਉਹ ਕਹਿੰਦੇ ਹਨ ਕਿ ਆਸੀਆਨ, ਆਸੀਆਨ-ਭਾਰਤ ਹਵਾਈ ਸੇਵਾ ਸਮਝੌਤੇ ਨੂੰ ਜਲਦੀ ਨਾਲ ਸੰਪੰਨ ਕਰਨ ਸਮੇਤ ਸਾਡੀ ਭੌਤਿਕ ਕਨੈਕਟੀਵਿਟੀ ਨੂੰ ਹੁਲਾਰਾ ਦੇਣ ਲਈ ਭਾਰਤ ਨਾਲ ਗੂੜਤਾ ਨਾਲ ਕੰਮ ਕਰਨ ਦੀ ਉਮੀਦ ਕਰਦਾ ਹਾਂ।
5. Practical applications of space technology including geospatial tools and techniques; and
(ਸ) ਭੂ-ਸਥਾਨਿਕ ਉਪਾਅ ਅਤੇ ਤਕਨੀਕਾਂ ਸਮੇਤ ਪੁਲਾੜ ਟੈਕਨਲੌਜੀ ਦਾ ਵਿਵਹਾਰਿਕ ਐਪਲੀਕੇਸ਼ਨ
The share of services in Gross Value Added (GVA) was about 5 3% for India in 2015-16 (61 % including construction services).
ਸਮੁੱਚੀ ਯੋਗਿਤ ਕੀਮਤ (ਜੀਵੀਏ) ਵਿੱਚ ਸੇਵਾਵਾਂ ਲਈ ਹਿੱਸੇਦਾਰੀ 2015-16 ਵਿੱਚ (ਨਿਰਮਾਣ ਸੇਵਾਵਾਂ ਸਮੇਤ 61%) ਵਿੱਚ ਭਾਰਤ ਲਈ ਕਰੀਬ 53% ਸੀ।
60. We are convinced that trade and technology are vital sources of inclusive growth, including through economic integration and consolidation of global value chains in sustainable and equitable ways.
ਸਾਨੂੰ ਇਹ ਯਕੀਨ ਹੈ ਕਿ ਟੈਕਨੋਲੋਜੀ ਅਤੇ ਵਪਾਰ, ਸੰਮਿਲਤ ਵਿਕਾਸ ਦੇ ਅਹਿਮ ਸੋਮੇ ਹਨ ਜਿਨ੍ਹਾਂ ਵਿੱਚ ਨਿਰੰਤਰ ਅਤੇ ਬਰਾਬਰੀ ਦੇ ਢੰਗ ਨਾਲ ਚੱਲਣ ਵਾਲਾ ਆਰਥਕ ਏਕੀਕਰਣ ਅਤੇ ਵਿਸ਼ਵ ਕੀਮਤ ਲੜੀ ਦੀ ਇਕਸਾਰਤਾ ਸ਼ਾਮਲ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading