Advertisement - Remove

including - Example Sentences

Popularity:
Difficulty:
ਇਨ੍ਕ੍ਲੂਡਿਂਗ
They reiterate the important role of the United Nations, including the High Level Political Forum on Sustainable Development, in coordinating and reviewing global implementation of the 2030 Agenda.
ਉਨ੍ਹਾਂ ਨੇ 2030 ਏਜੰਡੇ ਦੇ ਗਲੋਬਲ ਲਾਗੂਕਰਨ ਵਿੱਚ ਤਾਲਮੇਲ ਦੇ ਨਾਲ-ਨਾਲ ਸਮੀਖਿਆ ਲਈ ‘ਟਿਕਾਊ ਵਿਕਾਸ ’ਤੇ ਉੱਚ ਪੱਧਰੀ ਰਾਜਨੀਤਕ ਫੋਰਮ’ ਸਹਿਤ ਸੰਯੁਕਤ ਰਾਸ਼ਟਰ ਦੀ ਪ੍ਰਮੁੱਖ ਭੂਮਿਕਾ ਹੋਣ ਦੀ ਗੱਲ ਦੁਹਰਾਈ।
They alsoreaffirmed the need for reform of the UN Security Council, including its expansion, to make it more representative, accountable, effective, and responsive to the realities of the 21st century.
ਉਨ੍ਹਾਂ ਨੇ 21ਵੀਂ ਸਦੀ ਦੇ ਯਥਾਰਥਾਂ ਪ੍ਰਤੀ ਇਸ ਨੂੰ ਹੋਰ ਜ਼ਿਆਦਾ ਪ੍ਰਤੀਨਿਧੀ, ਜਵਾਬਦੇਹ, ਪ੍ਰਭਾਵੀ ਅਤੇ ਉੱਤਰਦਾਈ ਬਣਾਉਣ ਲਈ ਇਸ ਦੇ ਵਿਸਥਾਰ ਸਹਿਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਸੁਧਾਰ ਦੀ ਲੋੜ ਦੀ ਵੀ ਪੁਸ਼ਟੀ ਕੀਤੀ।
The parties agree that engendering the initiatives of MoPR, including capacity development efforts, will be of mutual benefit, and will further their shared mission of good governance, gender equality and women’s empowerment.
ਦੋਨੋਂ ਧਿਰਾਂ ਸਹਿਮਤ ਹਨ ਕਿ ਸਮਰੱਥਾ ਵਿਕਾਸ ਉਪਰਾਲਿਆਂ ਸਮੇਤ ਪੰਚਾਇਤੀ ਰਾਜ ਮੰਤਰਾਲੇ ਦੀਆਂ ਪਹਿਲਾਂ ਨੂੰ ਲੈ ਕੇ ਪਰਸਪਰ ਲਾਭ ਹੋਏਗਾ ਅਤੇ ਉਹ ਸੁਸ਼ਾਸਨ, ਲਿੰਗ ਸਮਾਨਤਾ ਅਤੇ ਮਹਿਲਾ ਸਸ਼ਕਤੀਕਰਨ ਦੇ ਆਪਣੇ ਸਾਂਝੇ ਮਿਸ਼ਨ ਨੂੰ ਅੱਗੇ ਵਧਾਉਣਗੇ।
From the Gateway of India in Mumbai, actor Amitabh Bachchan explained the various cleanliness activities he has been involved in, including cleaning of a beach in Mumbai.
ਗੇਟਵੇਅ ਆਵ੍ ਇੰਡੀਆ ਮੁੰਬਈ ਤੋਂ ਅਭਿਨੇਤਾ ਅਮਿਤਾਭ ਬੱਚਨ ਨੇ ਉਨ੍ਹਾਂ ਵੱਖ-ਵੱਖ ਸਫ਼ਾਈ ਸਰਗਰਮੀਆਂ ਦਾ ਜ਼ਿਕਰ ਕੀਤਾ, ਜਿਨ੍ਹਾਂ ਵਿੱਚ ਉਹ ਸ਼ਾਮਲ ਹਨ। ਇਸ ਵਿੱਚ ਮੁੰਬਈ ਦੇ ਸਮੁੰਦਰੀ ਕੰਢੇ ਦੀ ਸਫਾਈ ਵੀ ਸ਼ਾਮਲ ਹੈ।
Senior media persons from DainikJagran, including Shri Sanjay Gupta, joined the interaction from Noida, and shared their efforts to further cleanliness.
ਦੈਨਿਕ ਜਾਗਰਣ ਦੇ ਸ਼੍ਰੀ ਸੰਜੈ ਗੁਪਤਾ ਸਮੇਤ ਹੋਰ ਸੀਨੀਅਰ ਮੀਡੀਆ ਹਸਤੀਆਂ ਨੇ ਨੌਇਡਾ ਤੋਂ ਇਸ ਗੱਲਬਾਤ ਵਿੱਚ ਹਿੱਸਾ ਲਿਆ ਅਤੇ ਸਵੱਛਤਾ ਲਈ ਕੀਤੇ ਜਾ ਰਹੇ ਯਤਨਾਂ ਦਾ ਜ਼ਿਕਰ ਕੀਤਾ।
Advertisement - Remove
Senior media persons from DainikJagran, including Shri Sanjay Gupta, joined the interaction from Noida, and shared their efforts to further cleanliness.
ਦੈਨਿਕ ਜਾਗਰਣ ਦੇ ਸ਼੍ਰੀ ਸੰਜੈ ਗੁਪਤਾ ਸਮੇਤ ਹੋਰ ਸੀਨੀਅਰ ਮੀਡੀਆ ਹਸਤੀਆਂ ਨੇ ਨੌਇਡਾ ਤੋਂ ਇਸ ਗੱਲਬਾਤ ਵਿੱਚ ਹਿੱਸਾ ਲਿਆ ਅਤੇ ਸਵੱਛਤਾ ਲਈ ਕੀਤੇ ਜਾ ਰਹੇ ਯਤਨਾਂ ਦਾ ਜ਼ਿਕਰ ਕੀਤਾ।
He said that both countries would look to develop stronger development partnerships in other parts of the world, including the Indo Pacific, South Asia and Africa.
ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਇੰਡੋ ਪੈਸੀਫਿਕ ਦੱਖਣ ਏਸ਼ੀਆ ਅਤੇ ਅਫਰੀਕਾ ਸਮੇਤ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਮਜ਼ਬੂਤ ਵਿਕਾਸ ਭਾਈਵਾਲੀ ਵਿਕਸਿਤ ਕਰਨ ਵੱਲ ਧਿਆਨ ਦੇਣਗੇ ।
The MOU provides a structured framework for cooperation on domestic workers related matters and provides strengthened safeguards for Indian domestic workers including female workers deployed in Kuwait.
ਇਹ ਸਹਿਮਤੀ ਪੱਤਰ ਘਰੇਲੂ ਵਰਕਰਾਂ ਨਾਲ ਸਬੰਧਿਤ ਕੰਮ ਕਰਨ ਵਾਲੇ ਵਿੱਚ ਸਹਿਯੋਗ ਲਈ ਇੱਕ ਰੂਪ-ਰੇਖਾ ਪ੍ਰਦਾਨ ਕਰਦਾ ਹੈ ਅਤੇ ਕੁਵੈਤ ਵਿੱਚ ਤੈਨਾਤ ਮਹਿਲਾ ਵਰਕਰਾਂ (ਕਾਮਿਆ) ਸਮੇਤ ਸਾਰੇ ਭਾਰਤੀ ਘਰੇਲੂ ਵਰਕਰਾਂ ਲਈ ਮਜ਼ਬੂਤ ਸੁਰੱਖਿਆ ਪ੍ਰਦਾਨ ਕਰਦਾ ਹੈ।
The proposed amendments in NABARD Act, include, certain other amendments including changes in long title and certain Sections to bring Medium Enterprises and Handlooms in NABARD’s mandate.
ਨਾਬਾਰਡ ਐਕਟ ਵਿੱਚ ਪ੍ਰਸਤਾਵਿਤ ਸੋਧਾਂ ਵਿੱਚ ਕੁਝ ਹੋਰ ਸੋਧਾਂ ਸਹਿਤ ਨਾਬਾਰਡ ਦੇ ਮੈਂਡੇਟ ਵਿੱਚ ਮੀਡੀਅਮ ਉੱਦਮਾਂ ਅਤੇ ਹੈਂਡਲੂਮ ਸਮੇਤ ਕੁਝ ਸੈਕਸ਼ਨਾਂ ਨੂੰ ਲਿਆਉਣਾ ਹੈ।
Existing budget that was approved earlier by the Cabinet for The National Health Agency, including costs related to IT, human resources, infrastructure, operational costs etc. would be utilized by the proposed National Health Authority.
ਆਈਟੀ, ਮਾਨਵ ਸੰਸਾਧਨ, ਬੁਨਿਆਦੀ ਢਾਂਚੇ, ਸੰਚਾਲਨ ਲਾਗਤਾਂ ਸਮੇਤ ਰਾਸ਼ਟਰੀ ਸਿਹਤ ਏਜੰਸੀ ਲਈ ਪਹਿਲਾਂ ਤੋਂ ਪ੍ਰਵਾਨਿਤ ਮੌਜੂਦਾ ਬਜਟ ਦੀ ਵਰਤੋਂ ਪ੍ਰਸਤਾਵਿਤ ਰਾਸ਼ਟਰੀ ਸਿਹਤ ਅਥਾਰਟੀ ਵੱਲੋਂ ਕੀਤੀ ਜਾਵੇਗੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading