Advertisement - Remove

including - Example Sentences

Popularity:
Difficulty:
ਇਨ੍ਕ੍ਲੂਡਿਂਗ
On regional issues, we have agreed to enhance our cooperation, including in the East Asia Summit process.
ਅਸੀਂ ਪੂਰਬੀ ਏਸ਼ੀਆ ਸਿਖ਼ਰ ਸੰਮੇਲਨ ਪ੍ਰਕਿਰਿਆ ਸਮੇਤ ਖੇਤਰੀ ਮੁੱਦਿਆਂ ਉੱਤੇ ਆਪਣਾ ਸਹਿਯੋਗ ਹੋਰ ਵੀ ਵਧਾਉਣ ਲਈ ਸਹਿਮਤ ਹੋਏ ਹਾਂ।
We remain engaged with all our partners, including Israel, in finding optimal outcomes at the U.N. and other multilateral fora that reflect our commonly shared priorities and concerns.
ਸੰਯੁਕਤ ਰਾਸ਼ਟਰ ਵਿੱਚ ਅਨੁਕੂਲ ਪਰਿਣਾਮਾਂ ਲਈ ਅਸੀਂ ਇਜ਼ਰਾਈਲ ਸਮੇਤ ਸਾਰੇ ਸਹਿਯੋਗੀਆਂ ਅਤੇ ਬਹੁਪੱਖੀ ਮੰਚ ਨਾਲ ਜੁੜੇ ਰਹਿੰਦੇ ਹਾਂ ਜਿਹੜੇ ਸਾਡੀਆਂ ਆਮ ਰੂਪ ਵਿੱਚ ਸਾਂਝੀਆਂ ਤਰਜੀਹਾਂ ਅਤੇ ਚਿੰਤਾਵਾਂ ਨੂੰ ਦਰਸਾਉਂਦੇ ਹਨ।
Government has set up 112 relief camps including 29 in Tamil Nadu, 52 in Kerala and 31 in Lakshadweep for those suffering in the aftermath of cyclonic storm ‘Ockhi’.
ਸਰਕਾਰ ਨੇ ‘ਓਖੀ’ ਚੱਕਰਵਾਤੀਝੱਖੜ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਤਾਮਿਲ ਨਾਡੂ ਵਿੱਚ 29, ਕੇਰਲ ਵਿੱਚ 52 ਅਤੇ ਲਕਸ਼ਦੀਪ ਵਿੱਚ 31 ਕੈਪਾਂ ਸਮੇਤ 112 ਰਾਹਤ ਕੈਂਪ ਲਗਾਏ ਹਨ।
We recognize the importance of infrastructure for development and commit to contribute to bridging the global infrastructure gap, also by mobilizing resources for sustainable and disaster resilient infrastructure through national and collective initiatives, including the New Development Bank.
ਨਾਲ ਹੀ ਰਾਸ਼ਟਰੀ ਅਤੇ ਨਿਊ ਡਿਵੈਲਪਮੈਂਟ ਬੈਂਕ ਦੇ ਸਮੇਤ ਸਮੂਹਿਕ ਪਹਿਲਕਦਮੀਆਂ ਰਾਹੀਂ ਨਿਰੰਤਰ ਆਪਦਾ ਮੁਕਤ ਢਾਂਚੇ ਲਈ ਸੋਮੇ ਇਕੱਠੇ ਕਰਨ ਲਈ ਵੀ ਯਤਨਸ਼ੀਲ ਹਾਂ।
These are just two examples of our outstanding scientific cooperation firmly rooted in tangible outcomes that will improve the lives of millions including our farmers.
ਇਹ ਸਾਡੀ ਵਧੀਆ ਵਿਗਿਆਨਕ ਸਹਿਯੋਗਤਾ ਦੀ ਮਜਬੂਤੀ ਦੇ ਵਧੀਆ ਨਤੀਜਿਆਂ ਦੇ ਦੋ ਨਮੂਨੇ ਹਨ, ਜਿਹੜੇ ਕਿ ਸਾਡੇ ਕਿਸਾਨਾਂ ਸਮੇਤ ਲੱਖਾਂ ਲੋਕਾਂ ਦੀ ਜਿੰਦਗੀ ਸੁਧਾਰਣਗੇ।
Advertisement - Remove
The two Prime Ministers discussed recent developments in India-Nepal relations, including the recently concluded highly successful State visit of President of Nepal Rt.
ਦੋਨੋਂ ਪ੍ਰਧਾਨ ਮੰਤਰੀਆਂ ਨੇ ਨੇਪਾਲ ਦੇ ਰਾਸ਼ਟਰਪਤੀ ਮਾਣਯੋਗ ਬਿਦਿਆ ਦੇਵੀ ਭੰਡਾਰੀ ਦੇ ਸਫ਼ਲ ਭਾਰਤ ਦੌਰੇ ਸਮੇਤ ਭਾਰਤ-ਨੇਪਾਲ ਸਬੰਧਾਂ ਦੇ ਹਾਲੀਆ ਵਿਕਾਸ 'ਤੇ ਚਰਚਾ ਕੀਤੀ।
This will provide a platform to promote collaboration between NDB and other development partners including the African Development Bank.
ਇਹ ਨਵ-ਵਿਕਾਸ ਬੈਂਕ ਅਤੇ ਅਫਰੀਕਾ ਦੇ ਵਿਕਾਸ ਬੈਂਕ ਸਮੇਤ ਹੋਰ ਵਿਕਾਸ ਭਾਈਵਾਲਾਂ ਦਰਮਿਆਨ ਸਹਿਯੋਗ ਨੂੰ ਵਧਾਉਣ ਲਈ ਮੰਚ ਪ੍ਰਦਾਨ ਕਰੇਗਾ।
The MoU provides for cooperation in the fields of agricultural research veterinary field including capacity enhancement of Palestinian Veterinary services and Animal Health irrigation and climate change.
ਇਸ ਸਮਝੌਤੇ ਤਹਿਤ ਖੇਤੀਬਾੜੀ ਖੋਜ; ਪਸ਼ੂ ਚਿਕਿਤਸਾ ; ਸਿੰਚਾਈ ਅਤੇ ਜਲਵਾਯੂ ਤਬਦੀਲੀ ਖੇਤਰਾਂ ਵਿੱਚ ਸਹਿਯੋਗ ਪ੍ਰਦਾਨ ਕਰਨਾ ਸ਼ਾਮਲ ਹੈ।
It formulated far reaching recommendations to guide the evolving framework for the Fifteenth Finance Commission, including the incentivization of States for achieving Health, Education and Social Inclusion outcomes.
ਇਸ ਵਿੱਚ ਸਿਹਤ, ਸਿੱਖਿਆ ਅਤੇ ਸਮਾਜਿਕ ਸਰਗਰਮੀਆਂ ਲਈ ਰਾਜਾਂਦੇ ਪ੍ਰੋਤਸਾਹਨ ਸਮੇਤ ਪੰਦਰਵੇਂ ਵਿੱਤ ਕਮਿਸ਼ਨ ਦੀ ਰੂਪ-ਰੇਖਾ ’ਚ ਵਿਸਤਾਰ ਕਰਨ ਲਈ ਦਿਸ਼ਾ-ਨਿਰਦੇਸ਼ ਦੇਣ ਵਾਲੇ ਦੂਰਗਾਮੀ ਸੁਝਾਵਾਂ ਨੂੰ ਵੀ ਵਿਵਸਥਿਤ ਕੀਤਾ ਗਿਆ।
Improvements needed in National Accounts and innovative steps for unlocking the growth, exports and employment potential of growth drivers were also deliberated upon - including through transformation of Indias Gold Market.
ਭਾਰਤ ਦੇ ਸੋਨਾ-ਬਜ਼ਾਰ ਦੇ ਰੂਪਾਂਤਰਣ ਸਮੇਤ ਵਿਕਾਸ, ਨਿਰਯਾਤ ਅਤੇ ਵਿਕਾਸ ਲਈ ਰੋਜ਼ਗਾਰ ਸੰਭਾਵਨਾਵਾਂ ਖੋਲ੍ਹਣ ਲਈ ਰਾਸ਼ਟਰੀ ਖਾਤਿਆਂ ਅਤੇ ਨਵੀਨ ਪਹਿਲਕਦਮੀਆਂ ਵਿੱਚ ਲੋੜੀਂਦੇ ਸੁਧਾਰਾਂ ’ਤੇ ਵਿਚਾਰ ਚਰਚਾ ਹੋਈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading