Advertisement - Remove

including - Example Sentences

Popularity:
Difficulty:
ਇਨ੍ਕ੍ਲੂਡਿਂਗ
The state government has notified 16 districts, including Raipur as red zone, while 17 districts are in orange zone.
ਰਾਜ ਸਰਕਾਰ ਨੇ ਰਾਏਪੁਰ ਸਣੇ 16 ਜ਼ਿਲ੍ਹਿਆਂ ਨੂੰ ਰੈੱਡ ਜ਼ੋਨ ਵਜੋਂ ਐਲਾਨ ਦਿੱਤਾ ਹੈ, ਜਦੋਂ ਕਿ 17 ਜ਼ਿਲ੍ਹੇ ਆਰੈਂਜ਼ ਜ਼ੋਨ ਵਿੱਚ ਰੱਖੇ ਗਏ ਹਨ।
President Trump spoke about the US Presidency of the Group of Seven, and conveyed his desire to expand the ambit of the grouping beyond the existing membership, to include other important countries including India.
ਰਾਸ਼ਟਰਪਤੀ ਸ਼੍ਰੀ ਟਰੰਪ ਨੇ ਗਰੁੱਪ-7 (ਜੀ-7) ਦੇ ਅਮਰੀਕੀ ਪ੍ਰਧਾਨ ਦੇ ਅਹੁਦੇ ਬਾਰੇ ਗੱਲਬਾਤ ਕੀਤੀ ਅਤੇ ਭਾਰਤ ਸਮੇਤ ਹੋਰ ਅਹਿਮ ਦੇਸ਼ਾਂ ਨੂੰ ਸ਼ਾਮਲ ਕਰਨ ਲਈ ਮੌਜੂਦਾ ਮੈਂਬਰਸ਼ਿਪ ਤੋਂ ਅੱਗੇ ਜਾ ਕੇ ਸਮੂਹ ਦੇ ਦਾਇਰੇ ਦਾ ਵਿਸਤਾਰ ਕਰਨ ਦੀ ਆਪਣੀ ਇੱਛਾ ਜਤਾਈ।
The Minister added that this calendar will cater to the need of all children including Divyang children (Children with Special Needs)- link for Audio books, Radio programmes, Video programme will be included.
ਮੰਤਰੀ ਨੇ ਅੱਗੇ ਕਿਹਾ ਕਿ ਇਹ ਕੈਲੰਡਰ ਦਿੱਵਯਾਂਗ ਬੱਚਿਆਂ (ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚੇ) ਸਮੇਤ ਸਾਰੇ ਬੱਚਿਆਂ ਦੀ ਜ਼ਰੂਰਤ ਨੂੰ ਪੂਰਾ ਕਰੇਗਾ - ਆਡਿਓ ਪੁਸਤਕਾਂ, ਰੇਡੀਓ ਪ੍ਰੋਗਰਾਮਾਂ, ਵੀਡੀਓ ਪ੍ਰੋਗਰਾਮਾਂ ਲਈ ਲਿੰਕ ਸ਼ਾਮਲ ਕੀਤਾ ਜਾਵੇਗਾ।
Prime Minister conveyed India's willingness to support Mozambique's efforts during the health crisis, including through provision of essential medicines and equipment.
ਪ੍ਰਧਾਨ ਮੰਤਰੀ ਨੇ ਸਿਹਤ ਸੰਕਟ ਦੌਰਾਨ ਜ਼ਰੂਰੀ ਦਵਾਈਆਂ ਤੇ ਉਪਕਰਣਾਂ ਦੇ ਇੰਤਜ਼ਾਮ ਕਰਨ ਸਮੇਤ ਮੌਜ਼ੰਬੀਕ ਦੇ ਯਤਨਾਂ ਵਿੱਚ ਮਦਦ ਕਰਨ ਦੀ ਭਾਰਤ ਦੀ ਇੱਛਾ ਪ੍ਰਗਟਾਈ।
The two leaders discussed other important topics including Indian investments and development projects in Mozambique.
ਦੋਵੇਂ ਆਗੂਆਂ ਨੇ ਮੌਜ਼ੰਬੀਕ ਵਿੱਚ ਭਾਰਤੀ ਨਿਵੇਸ਼ਾਂ ਤੇ ਵਿਕਾਸ ਪ੍ਰੋਜੈਕਟਾਂ ਸਮੇਤ ਹੋਰ ਅਹਿਮ ਵਿਸ਼ਿਆਂ ਉੱਤੇ ਵਿਚਾਰਚਰਚਾ ਕੀਤੀ।
Advertisement - Remove
Prime Minister shared President Nyusi's concern about the incidents of terrorism in northern Mozambique, and offered all possible support, including through capacity building of Mozambican police and security forces.
ਪ੍ਰਧਾਨ ਮੰਤਰੀ ਨੇ ਉੱਤਰੀ ਮੌਜ਼ੰਬੀਕ ਵਿੱਚ ਦਹਿਸ਼ਤਗਰਦੀ ਦੀਆਂ ਘਟਨਾਵਾਂ ਬਾਰੇ ਰਾਸ਼ਟਰਪਤੀ ਨਯੂਸੀ ਦੀ ਚਿੰਤਾ ਸਾਂਝੀ ਕਰਦਿਆਂ ਮੌਜ਼ੰਬੀਕ ਪੁਲਿਸ ਤੇ ਸੁਰੱਖਿਆ ਬਲਾਂ ਦੇ ਸਮਰੱਥਾਨਿਰਮਾਣ ਸਮੇਤ ਹਰ ਸੰਭਵ ਮਦਦ ਦੀ ਪੇਸ਼ਕਸ਼ ਕੀਤੀ।
Prime Minister said that one of the first programmes launched by his government was Mission Indradhanush, which aims to ensure full vaccination of the countrys children and pregnant women, including those in the remote parts of the vast nation.
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਅਰੰਭੇ ਗਏ ਪਹਿਲੇ ਪ੍ਰੋਗਰਾਮਾਂ ਵਿੱਚੋਂ ਇੱਕ ‘ਮਿਸ਼ਨ ਇੰਦਰਧਨੁਸ਼’ ਸੀ, ਜਿਸ ਦਾ ਮੰਤਵ ਇਸ ਵਿਸ਼ਾਲ ਰਾਸ਼ਟਰ ਦੇ ਦੂਰਦੁਰਾਡੇ ਹਿੱਸਿਆਂ ਸਮੇਤ ਦੇਸ਼ ਦੇ ਬੱਚਿਆਂ ਤੇ ਗਰਭਵਤੀ ਔਰਤਾਂ ਨੂੰ ਮੁਕੰਮਲ ਟੀਕਾਕਰਣ ਯਕੀਨੀ ਬਣਾਉਣਾ ਹੈ।
At present, around 315 PBCMs have been installed at 229 stations including several district headquarters railway stations over Indian Railways.
ਇਸ ਸਮੇਂ, ਭਾਰਤੀ ਰੇਲਵੇ ਦੇ ਕਈ ਜ਼ਿਲ੍ਹਾ ਹੈੱਡਕੁਆਰਟਰ ਰੇਲਵੇ ਸਟੇਸ਼ਨਾਂ ਸਮੇਤ 229 ਸਟੇਸ਼ਨਾਂ ’ਤੇ ਲਗਭਗ 315 ਪੀਬੀਸੀਐੱਮ ਲਗਾਏ ਗਏ ਹਨ।
The Prime Minister assured the Rwandan President of Indias steadfast support to Rwandas efforts to combat the Coronavirus, including through medical assistance.
ਪ੍ਰਧਾਨ ਮੰਤਰੀ ਨੇ ਰਵਾਂਡਾ ਦੇ ਰਾਸ਼ਟਰਪਤੀ ਨੂੰ ਕੋਰੋਨਾਵਾਇਰਸ ਦਾ ਟਾਕਰਾ ਕਰਨ ਲਈ ਰਵਾਂਡਾ ਦੇ ਯਤਨਾਂ ਵਿੱਚ ਮੈਡੀਕਲ ਸਹਾਇਤਾ ਦੇਣ ਸਮੇਤ ਭਾਰਤ ਦੀ ਦ੍ਰਿੜ੍ਹ ਮਦਦ ਦਾ ਭਰੋਸਾ ਦਿਵਾਇਆ।
In Kozhikode after a pregnant woman was tested Covid positive, several staff including doctors have been put under quarantine.
ਕੋਝੀਕੋਡ ਵਿੱਚ ਇੱਕ ਗਰਭਵਤੀ ਔਰਤ ਦਾ ਕੋਵਿਡ ਟੈਸਟ ਪਾਜ਼ਿਟਿਵ ਆਉਣ ਤੋਂ ਬਾਅਦ ਡਾਕਟਰਾਂ ਸਮੇਤ ਕਈ ਕਰਮਚਾਰੀਆਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading